Connect with us

ਪੰਜਾਬੀ

ਸੈਕਰਡ ਹਾਰਟ ਕੌਨਵੈਂਟ ਇੰਟਰਨੈਸ਼ਨਲ ਸਕੂਲ ਨੇ ਜਿੱਤ ਦਾ ਸਿਲਸਿਲਾ ਰੱਖਿਆ ਜਾਰੀ

Published

on

Sacred Heart Convent International School continued its winning streak

ਲੁਧਿਆਣਾ : ਸਕੂਲ ਦੇ ਕੈਂਬਰਿਜ ਆਈ.ਜੀ.ਸੀ.ਐਸ.ਈ-ਗ੍ਰੇਡ-10 ਦੇ ਵਿਦਿਆਰਥੀਆਂ ਨੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਲਗਾਤਾਰ ਤੀਜੇ ਸਾਲ ਚੋਟੀ ਦੀਆਂ ਪੁਜ਼ੀਸ਼ਨਾ ਹਾਸਲ ਕਰਕੇ ਹੈਟ੍ਰਿਕ ਮਾਰੀ ਹੈ। ਸੀ.ਏ.ਆਈ.ਈ. ਦੁਆਰਾ ਨਤੀਜ਼ੇ ਘੋਸ਼ਿਤ ਕੀਤੇ ਜਾਣ ‘ਤੇ ਸਕੂਲ ਕੈਂਪਸ ਵਿੱਚ ਖੁਸ਼ੀ ਦਾ ਠਿਕਾਣਾ ਨਾ ਰਿਹਾ ਜਿੱਥੇ 77 ਏ*, 40 ਏ ਅਤੇ 12 ਆਈ.ਸੀ.ਈ. ਭਿਵਿੰਨਤਾਵਾਂ ਸਾਡੇ ਸਖ਼ਤ ਯਤਨਾਂ ਦਾ ਭਰਪੂਰ ਇਨਾਮ ਸਨ।

ਆਦਿਤਿਆ ਗੁਪਤਾ ਅਤੇ ਸੁਹਾਵੀ ਸ਼ਰਮਾ ਨੇ 7A*, ਰੇਆਨ ਗੁਪਤਾ ਅਤੇ ਪ੍ਰਿਯਲ ਗੁਪਤਾ ਨੇ 6A*, ਜਦਕਿ ਜੈ ਮਾਧਵ ਗੋਇਲ, ਪ੍ਰਿਯਨੰਦਨੀ ਗੁਪਤਾ, ਕ੍ਰਿਸ਼ਿਵ ਗੁਪਤਾ ਅਤੇ ਰਘੁਵਰ ਗੁਪਤਾ ਨੇ 5A* ਸਥਾਨ ਹਾਸਲ ਕੀਤਾ। ਸੈਕਰਡ ਹਾਰਟ ਦੀ ਸਰਪ੍ਰਸਤੀ ਹੇਠ ਵਿਦਿਆਰਥੀਆਂ ਦੀ ਤਿਆਰੀ ਅਤੇ ਮਿਹਨਤ ਦਾ ਫਲ ਮਿਲਿਆ। ਸਕੂਲ ਹਰ ਸਾਲ ਅਕਾਦਮਿਕ ਉੱਤਮਤਾ ਦੇ ਮਾਰਗ ‘ਤੇ ਚੱਲਦਾ ਰਹਿੰਦਾ ਹੈ; ਇਸਦੇ ਸ਼ਾਨਦਾਰ ਨਤੀਜੇ-ਗ੍ਰਾਫ਼ ਦੀ ਸਫਲਤਾ ਬੈਂਡਵਿਡਥ ਵਿੱਚ ਸ਼ਾਮਲ ਹੈ।

Facebook Comments

Trending