Connect with us

ਪੰਜਾਬੀ

ਰਾਮਗੜ੍ਹੀਆ ਫਾਉਂਡੇਸ਼ਨ ਵਲੋ ਖ਼ਾਲਸਾ ਫ਼ਤਿਹ ਮਾਰਚ ਦਾ ਕੀਤਾ ਸ਼ਾਨਦਾਰ ਸੁਆਗਤ

Published

on

Ramgarhia Foundation gave a grand welcome to the Khalsa Fateh March

ਲੁਧਿਆਣਾ : ਰਾਮਗੜ੍ਹੀਆ ਫਾਉਂਡੇਸ਼ਨ ਵਲੋ ਸੁਖਦਿਆਲ ਸਿੰਘ ਬਸੰਤ ਚੇਅਰਮੈਨ ਦੀ ਅਗੂਵਾਹੀ ਵਿੱਚ ਖ਼ਾਲਸਾ ਫ਼ਤਿਹ ਮਾਰਚ ਦਾ ਜਨਤਾ ਨਗਰ ਚੌਕ ਲੁਧਿਆਣਾ ਵਿਖੇ ਸ਼ਾਨਦਾਰ ਸੁਆਗਤ ਕੀਤਾ ਗਿਆ।

ਮਹਾਨ ਜਰਨੈਲ ਸਿੰਘ ਬਹਾਦਰ ਮਹਾਰਾਜਾ ਸਰਦਾਰ ਜੱਸਾ ਸਿੰਘ ਰਾਮਗੜ੍ਹੀਆ ਨੇ ਭਾਈ ਬਘੇਲ ਸਿੰਘ ਨਾਲ ਰੱਲ ਕੇ ਦਿੱਲੀ ਲਾਲ ਕਿਲ੍ਹਾ ਫ਼ਤਿਹ ਕੀਤਾ ਤੇ ਜਿਸ ਤਖ਼ਤ ਤੇ ਔਰੰਗਜ਼ੇਬ ਬੈਠਦਾ ਸੀ ਉਸ ਤਖ਼ਤ ਭਾਵ ਤਖ਼ਤ-ਏ-ਤਾਉਸ ਨੂੰ ਪੁੱਟਕੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿਖੇ ਲਿਆਂਦਾ ਅਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿੱਚ ਅਰਪਣ ਕੀਤਾ ਸੀ। ਇਸ ਮੌਕੇ. ਰਘਬੀਰ ਸਿੰਘ ਸੋਹਲ ਪ੍ਰਧਾਨ, ਹਰਜੀਤ ਸਿੰਘ ਸੋਂਧ, ਬਲਦੇਵ ਸਿੰਘ ਅਮਰ, ਗੁਰਮੀਤ ਸਿੰਘ ਕੁਲਾਰ, ਭੁਪਿੰਦਰ ਸਿੰਘ ਏਸ਼ੀਆ ਕਰੇਨ ਆਦਿ ਹਾਜਰ ਸਨ।

Facebook Comments

Trending