Connect with us

ਪੰਜਾਬੀ

ਪੰਜਾਬ ਪ੍ਰਧਾਨ ਸ਼ਰਮਾ ਵੱਲੋਂ ਹਰਮਿੰਦਰ ਸੋਢੀ ਨੂੰ ਭਾਜਪਾ ‘ਚ ਕੀਤਾ ਸ਼ਾਮਿਲ

Published

on

Punjab President Sharma joins Harminder Sodhi in BJP

ਸਾਹਨੇਵਾਲ / ਲੁਧਿਆਣਾ : ਹਲਕਾ ਸਾਹਨੇਵਾਲ ਦੇ ਅਧੀਨ ਪੈੰਦੇ ਪਿੰਡ ਮੰਗਲੀ ਟਾਂਡਾ ਦੇ ਨਾਮਵਰ ਸਮਾਜਸੇਵੀ ਆਗੂ ਹਰਮਿੰਦਰ ਸਿੰਘ ਸੋਢੀ (ਸਾਬਕਾ ਕੋਆਰਡੀਨੇਟ ਭਾਰਤ ਸਰਕਾਰ) ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਹੋਰ ਭਾਜਪਾ ਆਗੂ ਦੀ ਹਾਜ਼ਰੀ ‘ਚ ਭਾਜਪਾ ‘ਚ ਸ਼ਾਮਿਲ ਹੋਏ।

ਇਸ ਮੌਕੇ ਉਨ੍ਹਾਂ ਭਾਰਤੀ ਜਨਤਾ ਪਾਰਟੀ ਦੇ ਹਾਈਕਮਾਂਡ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਪਾਰਟੀ ਦੀ ਚਡ਼੍ਹਦੀ ਕਲਾ ਲਈ ਦਿਨ-ਰਾਤ ਮਿਹਨਤ ਕਰਨਗੇ ਅਤੇ ਕੇੰਦਰ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਘਰ-ਘਰ ਪਹੁੰਚਾਉਣ ਵਿੱਚ ਆਪਣਾ ਪੂਰਨ ਸਹਿਯੋਗ ਦੇਣਗੇ।

Facebook Comments

Trending