Connect with us

ਪੰਜਾਬੀ

ਇੰਡੀਅਨ ਪਬਲਿਕ ਸਕੂਲ ‘ਚ ਮਨਾਇਆ ਨਵਾਂ ਸਾਲ

Published

on

New Year celebrated at Indian Public School

ਲੁਧਿਆਣਾ : ਇੰਡੀਅਨ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਨਵੇਂ ਸਾਲ ਦੀ ਖੁਸ਼ੀ ਵਿੱਚ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਲੈਣ ਲਈ ਸੁਖਮਨੀ ਸਾਹਿਬ ਦਾ ਪਾਠ ਰਖਿਆ ਗਿਆ। ਜਿਸ ਵਿਚ ਸਾਰੀ ਸਾਧ ਸੰਗਤ ਨੇ ਪ੍ਰਮਾਤਮਾ ਅੱਗੇ ਆਉਣ ਵਾਲੇ ਸਾਲ ਵਿਚ ਖੁਸ਼ੀਆਂ ਆਉਣ ਦੇ ਅਰਦਾਸ ਕੀਤੀ।

ਇਸ ਮੌਕੇ ਸਕੂਲ ਦੇ ਚੇਅਰਮੈਨ ਸੁਰਿੰਦਰਪਾਲ ਗਰਗ, ਡਾਇਰੈਕਟਰ ਸ਼੍ਰੀਮਤੀ ਸਰਿਤਾ ਗਰਗ, ਗੌਰਵ ਗਰਗ ਅਤੇ ਦੋਨਾਂ ਬਰਾਂਚਾਂ ਦੇ ਪ੍ਰਿੰਸੀਪਲ ਮਧੂਬਾਲਾ ਅਤੇ ਲਖਬੀਰ ਕੌਰ ਨੇ ਗੁਰੂ ਮਹਾਰਾਜ ਦੇ ਚਰਨਾਂ ਵਿਚ ਹਾਜ਼ਰੀ ਭਰੀ।

Facebook Comments

Trending