Connect with us

ਪੰਜਾਬੀ

ਮੋਹੀ ਦੇ ਸਾਬਕਾ ਸੈਨਿਕਾਂ ਨਾਲ ਵਿਧਾਇਕ ਇਆਲੀ ਵੱਲੋਂ ਮੀਟਿੰਗ

Published

on

MLA Ayali meets Mohi ex-servicemen

ਮੁੱਲਾਂਪੁਰ ਦਾਖਾ / ਲੁਧਿਆਣਾ :  ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਵੱਲੋਂ ਪਿੰਡ ਮੋਹੀ ਦੇ ਸਾਬਕਾ ਸੈਨਿਕਾਂ ਤੇ ਪਿੰਡ ਵਾਸੀਆਂ ਨੇ ਮੀਟਿੰਗ ਕੀਤੀ।

ਇਸ ਮੀਟਿੰਗ ‘ਚ ਵਿਧਾਇਕ ਇਆਲੀ ਨੇ ਸਾਬਕਾ ਸੈਨਿਕਾਂ ਤੇ ਪੰਤਵੰਤਿਆਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਦੇਸ਼ ਤੇ ਸਮਾਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਮਹਾਨ ਹਨ। ਉਨ੍ਹਾਂ ਕਿਹਾ ਅਜਿਹੇ ਸੂਝਵਾਨ ਵਿਅਕਤੀਆਂ ਦੀ ਜਿੱਥੇ ਸਮਾਜ ਨੂੰ ਲੋੜ ਹੈ, ਉੱਥੇ ਸ਼ੋ੍ਮਣੀ ਅਕਾਲੀ ਦਲ ਵੀ ਇਨ੍ਹਾਂ ਦੀਆਂ ਸੇਵਾਵਾਂ ਲਵੇਗਾ।

ਇਸ ਮੌਕੇ ਸਾਬਕਾ ਸਰਪੰਚ ਕੁਲਦੀਪ ਸਿੰਘ, ਜੋਗਿੰਦਰ ਸਿੰਘ, ਹਰਦੇਵ ਸਿੰਘ, ਅਰਜਨ ਸਿੰਘ, ਤੇਜਿੰਦਰ ਸਿੰਘ, ਗੁਰਪ੍ਰੀਤ ਸਿੰਘ, ਕਰਮ ਸਿੰਘ, ਦਰਸ਼ਨ ਸਿੰਘ, ਸਟੇਟ ਐਵਾਰਡੀ ਅਜਮੇਲ ਸਿੰਘ ਮੋਹੀ, ਇੰਦਰਜੀਤ ਸਿੰਘ, ਪੇ੍ਮਪਾਲ ਸਿੰਘ, ਗੁਰਮੇਲ ਸਿੰਘ, ਹਰਭਜਨ ਸਿੰਘ ਆਦਿ ਹਾਜ਼ਰ ਸਨ।

Facebook Comments

Trending