Connect with us

ਅਪਰਾਧ

ਸ਼ੱਕੀ ਹਾਲਾਤ ‘ਚ ਵਿਆਹੁਤਾ ਹੋਈ ਗਾਇਬ, ਪੁਲਿਸ ਨੇ ਪਰਚਾ ਦਰਜ ਕਰਕੇ ਭਾਲ ਕੀਤੀ ਸ਼ੁਰੂ

Published

on

Missing in suspicious circumstances, the police started searching by registering a leaflet

ਲੁਧਿਆਣਾ : ਸਥਾਨਕ ਖੁੱਡ ਮੁਹੱਲਾ ਰਹਿਣ ਵਾਲੇ ਪਰਿਵਾਰ ਦੀ ਵਿਆਹੁਤਾ ਔਰਤ ਸ਼ੱਕੀ ਹਾਲਾਤ ‘ਚ ਲਾਪਤਾ ਹੋ ਗਈ। ਇਸ ਮਾਮਲੇ ਵਿਚ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਨੇ ਲਾਪਤਾ ਹੋਈ ਵਿਆਹੁਤਾ ਦੇ ਪਤੀ ਗੁਰਪ੍ਰੀਤ ਸਿੰਘ ਦੇ ਬਿਆਨ ਉੱਪਰ ਪਰਚਾ ਦਰਜ ਕਰ ਕੇ ਲਾਪਤਾ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਖੁੁਡ ਮੁਹੱਲਾ ਵਾਸੀ ਗੁਰਪ੍ਰੀਤ ਸਿੰਘ ਮੁਤਾਬਕ ਉਸ ਦੀ ਪਤਨੀ ਸ਼ੁੱਕਰਵਾਰ ਦੁਪਹਿਰ ਬਿਨਾਂ ਦੱਸੇ ਕਿਧਰੇ ਚਲੀ ਗਈ। ਦੇਰ ਸ਼ਾਮ ਤਕ ਉਸ ਦੀ ਪਤਨੀ ਘਰ ਨਾ ਆਈ ਤਾਂ ਉਨ੍ਹਾਂ ਆਪਣੇ ਪੱਧਰ ‘ਤੇ ਕਾਫ਼ੀ ਭਾਲ ਕੀਤੀ। ਰਿਸ਼ਤੇਦਾਰ ਵਾਕਫ਼ਕਾਰਾਂ ਕੋਲੋਂ ਪੁੱਛਗਿੱਛ ਕਰਨ ਤੋਂ ਬਾਅਦ ਵੀ ਕੋਈ ਜਾਣਕਾਰੀ ਨਾ ਮਿਲੀ ਤਾਂ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਡਿਵੀਜ਼ਨ ਨੰਬਰ ਤਿੰਨ ਦੀ ਪੁਲਿਸ ਕੋਲ ਦਰਜ ਕਰਵਾ ਦਿੱਤੀ।

Facebook Comments

Trending