Connect with us

ਪੰਜਾਬੀ

ਵਿਧਾਇਕ ਬੱਗਾ ਵੱਲੋਂ ਵਾਰਡ ਨੰਬਰ 84 ‘ਚ ਨਵੇਂ ਟਿਊਬਵੈਲ ਦਾ ਉਦਘਾਟਨ

Published

on

Inauguration of new tube well in ward number 84 by MLA Baga

ਲੁਧਿਆਣਾ : ਵਿਧਾਨ ਸਭਾ ਹਲਕਾ ਲੁਧਿਆਣਾ ਉੱਤਰੀ ਤੋਂ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਵੱਲੋਂ ਸਥਾਨਕ ਵਾਰਡ ਨੰਬਰ 84 ਅਧੀਨ ਪੁਰਾਣੀ ਸਬਜ਼ੀ ਮੰਡੀ ਚੌਂਕ ਵਿਖੇ ਉਸਾਰੇ ਗਏ ਨਵੇਂ ਟਿਊਬਵੈਲ ਦਾ ਉਦਘਾਟਨ ਕੀਤਾ ਗਿਆ। ਵਿਧਾਇਕ ਬੱਗਾ ਵੱਲੋਂ ਇਸ ਮੌਕੇ ਗੱਲਬਾਤ ਕਰਦਿਆਂ ਕਿਹਾ ਕਿ ਵਾਰਡ ਨੰਬਰ 84 ਦੇ ਵਸਨੀਕਾਂ ਨੂੰ ਬੀਤੇ ਸਮੇਂ ਦੌਰਾਨ ਪਾਣੀ ਦੀ ਕਾਫੀ ਕਿੱਲਤ ਸੀ ਅਤੇ ਉਨ੍ਹਾਂ ਦੀ ਚਿਰੌਕਣੀ ਮੰਗ ਨੂੰ ਪੂਰਾ ਕਰਦਿਆਂ ਵਾਰਡ ਵਿੱਚ ਨਵਾਂ ਟਿਊਬਵੈਲ ਲਗਾਇਆ ਗਿਆ।

ਇਸ ਮੌਕੇ ਉਨ੍ਹਾਂ ਨਾਲ ਐਕਸੀਅਨ ਪ੍ਰਦੀਵ ਸਲੂਜਾ, ਐਸ.ਡੀ.ਓ. ਸੁਖਦੀਪ ਸਿੰਘ, ਲਾਲਾ ਸੁਰਿੰਦਰ ਅਟਵਾਲ, ਅਮਨ ਬੱਗਾ, ਗੌਰਵ ਬੱਗਾ, ਚਰਨਜੀਤ ਚਾਵਲਾ, ਰਾਜੂ ਘਈ, ਲੱਕੀ ਚਾਵਲਾ, ਰਾਜੂ ਚਾਵਲਾ, ਪਵਨ ਕੁਮਾਰ, ਬੋਬੀ ਢੱਲ, ਬਾਦਸ਼ਾਹ, ਹੈਪੀ ਬੇਦੀ, ਰਾਜੂ ਮਲਿਕ, ਗੁਰਪ੍ਰੀਤ ਬਿੱਲਾ, ਜੁਗਨੂੰ, ਕੇਵਲ ਛਾਬੜਾ, ਡਾ. ਰੁੱਧ ਸਿੰਘ, ਕ੍ਰਿਸ਼ਨ ਲਾਲ ਗੁੱਜਰ, ਸੁਖਵਿੰਦਰ ਟੋਨੀ, ਰੂਬਲ ਗੁਜਰਾਲ ਤੋਂ ਇਲਾਵਾ ਹੋਰ ਵੀ ਮੌਜੂਦ ਸਨ।

Facebook Comments

Trending