Connect with us

ਪੰਜਾਬੀ

ਹਲਕਾ ਪੂਰਬੀ ‘ਚ ਮਨਾਏ ਵਿਸ਼ਕਰਮਾ ਦਿਵਸ ਮੌਕੇ ਭੋਲਾ ਗਰੇਵਾਲ ਦਾ ਸਨਮਾਨ

Published

on

Honoring Bhola Grewal on the occasion of Vishkarma Day celebrated in Halqa East

ਲੁਧਿਆਣਾ : ਹਲਕਾ ਪੂਰਬੀ ਦੇ ਸਿਮਰਨਜੀਤ ਨਗਰ ਵਿਖੇ ਹਲਕਾ ਇੰਚਾਰਜ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਭਗਵਾਨ ਵਿਸ਼ਕਰਮਾ ਜੀ ਦੇ ਸ਼ੁਭ ਦਿਹਾੜੇ ਮੌਕੇ ਧਰਮਸ਼ਾਲਾ ਵਿਖੇ ਬਾਬਾ ਜੀ ਦੇ ਦਰਬਾਰ ‘ਚ ਹਾਜ਼ਰੀ ਭਰ ਕੇ ਆਸ਼ੀਰਵਾਦ ਲਿਆ। ਇਸ ਮੌਕੇ ਉਨ੍ਹਾਂ ਭਗਵਾਨ ਵਿਸ਼ਕਰਮਾ ਦਿਵਸ ਦੀਆਂ ਸੰਗਤ ਨੂੰ ਮੁਬਾਰਕਾਂ ਦਿੱਤੀਆਂ।

ਇਸ ਮੌਕੇ ਵਾਰਡ 12 ਦੇ ਪ੍ਰਧਾਨ ਅਮਨਜੀਤ ਸਿੰਘ, ਵਾਰਡ 13 ਦੇ ਪ੍ਰਧਾਨ ਚੇਤਨ ਸ਼ਰਮਾ, ਲੇਡੀਜ਼ ਵਿੰਗ ਦੇ ਇੰਚਾਰਜ ਇੰਦਰਜੀਤ ਕੌਰ, ਲੱਕੀ, ਨਲੂਆ ਕਾਲੋਨੀ ਦੇ ਪ੍ਰਧਾਨ ਦਵਿੰਦਰ ਸਿੰਘ, ਪਾਲਾ ਰਾਮ, ਪ੍ਰਧਾਨ ਬਹਾਦਰ ਸਿੰਘ, ਅਸ਼ਵਨੀ ਗੋਭੀ, ਰਵੀ ਭੁੱਲਰ, ਗੁਰਸ਼ਰਨਦੀਪ ਸਿੰਘ, ਗੁਰਵਿੰਦਰ ਗੁਰੀ, ਹਨੀ , ਜੱਸੀ, ਕੁਲਵਿੰਦਰ ਸਿੰਘ, ਹਰੀਸ਼, ਸੁਖਜੀਤ, ਪਰਮਜੀਤ ਕੌਰ, ਕੁਲਦੀਪ ਆਦਿ ਹਾਜ਼ਰ ਸਨ।

Facebook Comments

Trending