Connect with us

ਪੰਜਾਬੀ

ਐਮ ਜੀ ਐਮ ਪਬਲਿਕ ਸਕੂਲ ‘ਚ ਮਨਾਇਆ ਊਰਜਾ ਸੰਭਾਲ ਦਿਵਸ

Published

on

Energy Conservation Day celebrated at MGM Public School

ਲੁਧਿਆਣਾ : ਐਮ ਜੀ ਐਮ ਪਬਲਿਕ ਸਕੂਲ ਕਿੰਡਰਗਾਰਟਨ ਦੁਗਰੀ ਵਿੱਚ ਰਾਸ਼ਟਰੀ ਪੱਧਰ ਤੇ ਊਰਜਾ ਸੰਭਾਲ ਦਿਵਸ ਮਨਾਇਆ ਗਿਆ। ਇਸ ਦਿਨ ਨੂੰ ਮਨਾਉਣ ਦਾ ਉਦੇਸ਼ ਵਿਦਿਆਰਥੀਆਂ ਵਿੱਚ ਜਾਗਰੂਕਤਾ ਪੈਦਾ ਕਰਨਾ , ਊਰਜਾ ਦੇ ਮਹੱਤਵ ਅਤੇ ਉਸਦੀ ਸਹੀ ਵਰਤੋਂ ਨੂੰ ਦੱਸਣਾ ਸੀ।

ਇਸ ਦਿਨ ਬੱਚਿਆਂ ਨੇ ਸਹਾਇਕ ਸਮੱਗਰੀ ਦੀ ਵਰਤੋਂ ਕਰਕੇ ਜੀਵਨ ਵਿੱਚ ਪਾਣੀ , ਬਿਜਲੀ , ਬਾਲਣ ਦੇ ਮਹੱਤਵ ਅਤੇ ਉਹਨਾਂ ਦੀ ਸਹੀ ਵਰਤੋਂ ਕਰਨ ਬਾਰੇ ਆਪਣੇ ਭਾਸ਼ਣ ਰਾਹੀਂ ਦੱਸਿਆ। ਸਕੂਲ ਦੇ ਮੁੱਖ ਅਧਿਆਪਿਕਾ ਸ਼੍ਰੀਮਤੀ ਗੀਨੂ ਸ਼ਰਮਾ ਨੇ ਦਿਆਰਥੀਆਂ ਨੂੰ ਊਰਜਾ ਦੀ ਸੰਭਾਲ ਅਤੇ ਉਸ ਦੇ ਉੱਚਿਤ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ।

Facebook Comments

Trending