Connect with us

ਅਪਰਾਧ

ਲੁਧਿਆਣਾ ’ਚ ਅਖ਼ਬਾਰ ਦਾ ਇੰਸਟਾਗ੍ਰਾਮ ਪੇਜ ਕੀਤਾ ਡਿਲੀਟ, ਦੋਸ਼ੀ ਖ਼ਿਲਾਫ਼ ਮਾਮਲਾ ਦਰਜ

Published

on

Delete the Instagram page of the newspaper in Ludhiana, case registered against the accused

ਲੁਧਿਆਣਾ : ਲੁਧਿਆਣਾ ’ਚ ਵੈਬ ਚੈਨਲ ਅਤੇ ਅਖ਼ਬਾਰ ਦੇ ਮਾਲਿਕ ਦਾ ਇੰਸਟਾਗ੍ਰਾਮ ਅਕਾਊਂਟ ਹੈਕ ਕਰਕੇ ਬਾਅਦ ’ਚ ਉਸਨੂੰ ਡਿਲੀਟ ਕਰ ਦਿੱਤਾ ਗਿਆ। ਹੁਣ ਥਾਣਾ ਮੋਤੀ ਨਗਰ ਪੁਲਿਸ ਨੇ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।

ਇੰਸਪੈਕਟਰ ਸੁਰਿੰਦਰ ਚੋਪੜਾ ਨੇ ਦੱਸਿਆ ਕਿ ਉਸ ਦੀ ਪਛਾਣ ਟਿੱਬਾ ਰੋਡ ਸਥਿਤ ਮਹਾਰਾਣਾ ਪ੍ਰਤਾਪ ਨਗਰ ਦੀ ਗਲੀ ਨੰਬਰ 9 ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਵਜੋਂ ਹੋਈ ਹੈ। ਪੁਲੀਸ ਨੇ ਬਾਬਾ ਗੱਜਾ ਜੈਨ ਕਲੋਨੀ ਵਾਸੀ ਬਲਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਉਸ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

Facebook Comments

Trending