Connect with us

ਪੰਜਾਬ ਨਿਊਜ਼

ਗਾਇਕੀ ਦੇ ਸਮਰਾਟ ਜਨਾਬ ਸਵਰਗੀ ਸ਼ੌਕਤ ਅਲੀ ਦੇ ਲੁਧਿਆਣਾ ਸਨਮਾਨ ਦੀ ਯਾਦਗਾਰੀ ਤਸਵੀਰ

Published

on

Commemorative picture of Ludhiana Samman of singing emperor late Shaukat Ali

ਲੁਧਿਆਣਾ : ਗਾਇਕੀ ਦੇ ਸਮਰਾਟ ਜਨਾਬ ਸਵਰਗੀ ਸ਼ੌਕਤ ਅਲੀ ਸਾਹਿਬ ਨੂੰ ਸੱਭਿਆਚਾਰਕ ਸੱਥ ਵਲੋਂ ਲਗਪਗ ਪੰਦਰਾਂ ਸਾਲ ਪਹਿਲਾਂ ਸਨਮਾਨਤ ਕਰਨ ਸਮੇਂ ਅੱਜ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਲੋਕ ਗਾਇਕ ਹਰਭਜਨ ਮਾਨ, ਡਾ ਜਗਤਾਰ ਧੀਮਾਨ ਅਤੇ ਸੱਭਿਆਚਾਰ ਦੇ ਬਾਬਾ ਬੋਹੜ ਸਃ ਜਗਦੇਵ ਸਿੰਘ ਜਸੋਵਾਲ ਨਜ਼ਰ ਆ ਰਹੇ ਹਨ।

ਇਹ ਸਮਾਗਮ ਗੁਰਭਜਨ ਗਿੱਲ ਵਲੋਂ ਮਰਹੂਮ ਸ਼ੌਕਤ ਅਸੀ ਦਾ ਇਹ ਸੰਗੀਤ ਉਤਸਵ ਜੀ ਜੀ ਐੱਨ ਖਾਲਸਾ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਟੈਕਨਾਲੋਜੀ ਲੁਧਿਆਣਾ ਵਿਖੇ ਪ੍ਰੋਃ ਸਵ: ਗੁਣਵੰਤ ਸਿੰਘ ਦੂਆ ਦੀ ਦੇਖ ਰੇਖ ਹੇਠ ਕਰਵਾਇਆ ਗਿਆ ਸੀ ! ਪ੍ਰਬੰਧਕ ਕਮੇਟੀ ਪ੍ਰਧਾਨ ਪ੍ਰੋਃ ਪਿਰਥੀਪਾਲ ਸਿੰਘ ਕਪੂਰ, ਭੰਗੜਾ ਉਸਤਾਦ ਕਾਲਿਜ ਪ੍ਰਿੰਸੀਪਲ ਇੰਦਰਜੀਤ ਸਿੰਘ, ਪਿਰਥੀਪਾਲ ਸਿੰਘ ਹੇਅਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾਃ ਸ ਪ ਸਿੰਘ ਵੀ ਇਸ ਮੌਕੇ ਹਾਜ਼ਰ ਸਨ।

Facebook Comments

Advertisement

Trending