ਲੁਧਿਆਣਾ : ਵਿਸ਼ਵ ਬੈਂਕ ਵਿਚ ਆਰਥਿਕ ਅਤੇ ਇਲਾਕਾਈ ਖੇਤੀ ਦੇ ਮਾਹਿਰ ਅਤੇ ਖੋਜੀ ਡਾ. ਇਵਗੁਏਨੀ ਵਿਕਟੋਰੋਵਿਚ ਪੋਲਿਆਕੋਵ ਬੀਤੇ ਦਿਨੀਂ ਪੀ ਏ ਯੂ ਦੇ ਦੌਰੇ ਤੇ ਸਨ।...
ਗਾਇਕਾ ਨੇਹਾ ਕੱਕੜ ਨੇ ਸ਼ੁੱਕਰਵਾਰ ਨੂੰ ਆਪਣੇ ਤੇ ਪਤੀ ਰੋਹਨਪ੍ਰੀਤ ਸਿੰਘ ਦੇ ਤਲਾਕ ਦੀਆਂ ਖ਼ਬਰਾਂ ’ਤੇ ਰੋਕ ਲਗਾ ਦਿੱਤੀ ਹੈ। ਨੇਹਾ ਨੇ ਸੋਸ਼ਲ ਮੀਡੀਆ ਅਕਾਊਂਟ ’ਤੇ...
ਜਿਉਂ ਜਿਉਂ ਗਰਮੀ ਵੱਧ ਰਹੀ ਹੈ ਉਸੇ ਤਰਾਂ ਸਾਨੂੰ ਸਾਡੀ ਜੀਵਨ ਸ਼ੈਲੀ ਵੀ ਬਦਲਣੀ ਚਾਹੀਦੀ ਹੈ। ਹਰ ਬਦਲਦਾ ਮੌਸਮ ਆਪਣੇ ਨਾਲ ਕੁਝ ਚੰਗੀਆਂ ਅਤੇ ਮਾੜੀਆਂ ਚੀਜ਼ਾਂ...
ਲੁਧਿਆਣਾ ਵਿਚ ਸੀ. ਐੱਮ. ਐੱਸ. ਕੰਪਨੀ ਵਿਚ 8.49 ਕਰੋੜ ਰੁਪਏ ਦੀ ਲੁੱਟ ਦੀ ਸਨਸਨੀਖੇਜ਼ ਵਾਰਦਾਤ ਨੂੰ ਅੰਜਾਮ ਦੇਣ ਵਾਲੀ ਘਟਨਾ ਦੀ ਮਾਸਟਰ ਮਾਈਂਡ ਮਨਦੀਪ ਕੌਰ ਉਰਫ...
ਭਾਰਤੀ ਰਸੋਈ ‘ਚ ਬੇਕਿੰਗ ਸੋਡਾ ਆਮ ਮਿਲਣ ਵਾਲੀ ਚੀਜ਼ ਹੈ। ਇਸ ਦਾ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਇਹ ਭੋਜਨ ਦੇ ਟੈਸਟ ਨੂੰ...
ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਹੋਸਟਲ ਦੇ ਵਿਦਿਆਰਥੀਆਂ ਲਈ ‘ਮਾਈ ਹੋਸਟਲ ਮਾਈ ਹੋਮ’ ਥੀਮ ਦੇ ਝੰਡੇ ਹੇਠ ਤਣਾਅ ਦੇ ਹੱਲ ਲਈ ਸਮੱਸਿਆ ਹੱਲ’ ਵਿਸ਼ੇ...
ਲੁਧਿਆਣਾ : ਗਾਰਡਨ ਟੂਲਜ਼ ਬਣਾਉਣ ਵਾਲੀ ਕੰਪਨੀ ਦੇ ਪ੍ਰਬੰਧਕੀ ਨਿਰਦੇਸ਼ਕ ਐਸ ਪੀ ਸਿੰਘ ਦੂਆ ਅਤੇ ਹਰਸਿਮਰਨ ਸਿੰਘ ਦੂਆ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਧਿਕਾਰੀਆਂ ਨਾਲ ਵਿਸ਼ੇਸ਼ ਮੁਲਾਕਾਤ...
ਲੁਧਿਆਣਾ : ਪੰਜਾਬ ਸਟੇਟ ਬਾਸਕਟਬਾਲ ਚੈਂਪੀਅਨਸ਼ਿਪ ਲੜਕੇ ਤੇ ਲੜਕੀਆਂ ਦੀ ਕਿਰਪਾਲ ਸਾਗਰ ਅਕੈਡਮੀ ਦੇ ਡਾਕਟਰ ਹਰਭਜਨ ਸਿੰਘ ਸਪੋਰਟਸ ਕੰਪਲੈਕਸ ਤੇ ਸ਼ੁਰੂ ਹੋਈ ਹੈ, ਇਸ ਦੇ ਉਦਘਾਟਨ...
ਲੁਧਿਆਣਾ : ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀਮਤੀ ਸੁਰਭੀ ਮਲਿਕ ਦੀ ਪ੍ਰਧਾਨਗੀ ਹੇਠ ਮੀਟਿੰਗ ਦਾ ਆਯੋਜਨ ਹੋਇਆ ਜਿਸ ਵਿੱਚ ਨੇਤਰਹੀਣਾਂ ਦੀ ਸਰਕਾਰੀ ਸੰਸਥਾ ਜਮਾਲਪੁਰ ਵਿਖੇ ਜ਼ਿਲ੍ਹਾ ਸਿੱਖਿਆ ਵਿਭਾਗ...
ਲੁਧਿਆਣਾ : ਪ੍ਰਾਪਰਟੀ ਟੈਕਸ ਡਿਫਾਲਟਰਾਂ ਨੂੰ ਫੜਨ ਲਈ ਨਗਰ ਨਿਗਮ ਨੇ ਡਿਜੀਟਲ ਮਾਰਗ ਅਪਣਾਇਆ ਹੈ ਅਤੇ ਹੁਣ ਸ਼ਹਿਰ ਵਿਚ ਡਿਫ਼ਾਲਟਰਾਂ ਨੂੰ ਫੜਨ ਲਈ ਇੱਕ ਮੋਬਾਈਲ ਐਪਲੀਕੇਸ਼ਨ...