Connect with us

ਅਪਰਾਧ

ਖੰਨਾ ਨੇੜੇ ਪੈਂਦੇ ਪਿੰਡ ਚਕੋਹੀ ਦੇ ਨੌਜਵਾਨ ਦੀ ਅਮਰੀਕਾ ’ਚ ਗੋਲੀ ਮਾਰ ਕੇ ਹੱਤਿਆ

Published

on

young man Chakohi village near Khanna was shot dead United States

ਪਿੰਡ ‘ਚ ਉਸ ਸਮੇਂ ਸਨਸਨੀ ਫੈਲ ਗਈ ਜਦੋ ਖੰਨਾ ਸਥਾਨਕ ਮਲੇਰਕੋਟਲਾ ਰੋਡ ’ਤੇ ਪੈਂਦੇ ਪਿੰਡ ਚਕੋਹੀ ਦੇ ਨੌਜਵਾਨ ਗੁਰਪ੍ਰੀਤ ਸਿੰਘ ਦੀ ਅਮਰੀਕਾ ਵਿਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਘਟਨਾ ਦੌਰਾਨ ਗੁਰਪ੍ਰੀਤ ਸਿੰਘ ਸਟੋਰ ਵਿੱਚ ਕੰਮ ਕਰ ਰਿਹਾ ਸੀ ਤੇ ਇਸ ਸਟੋਰ ਉਪਰ ਪਹਿਲਾ ਦੀ ਕਈ ਵਾਰ ਲੁੱਟ ਖੋਹ ਦੀ ਵਾਰਦਾਤ ਹੋ ਚੁੱਕੀ ਹੈ।

ਮਿਲੀ ਜਾਣਕਾਰੀ ਅਨੁਸਾਰ ਪਿੰਡ ਚਕੋਹੀ ਦੇ ਸਰਪੰਚ ਗੁਰਦਰਸ਼ਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਨੌਜਵਾਨ ਗੁਰਪ੍ਰੀਤ ਸਿੰਘ (31) ਪੁੱਤਰ ਜਸਵੰਤ ਸਿੰਘ ਕਰੀਬ ਦੋ ਸਾਲ ਪਹਿਲਾਂ ਵਰਕ ਪਰਮਿਟ ’ਤੇ ਅਮਰੀਕਾ ਗਿਆ ਸੀ। ਗੁਰਪ੍ਰੀਤ ਸਿੰਘ ਅਮਰੀਕਾ ਦੇ ਸ਼ਹਿਰ ਸੈਕਰਾਮੈਂਟੋ ਵਿਖੇ ਸੈਵਨ ਇਲੇਵਨ ਸਟੋਰ ਵਿੱਚ ਨੌਕਰੀ ਕਰਦਾ ਸੀ। ਸੋਮਵਾਰ ਦੀ ਸ਼ਾਮ 5 ਵਜੇ (ਭਾਰਤੀ ਸਮੇਂ ਅਨੁਸਾਰ ) ਸਟੋਰ ਦੇ ਬਾਹਰ ਉਸਦੀ ਕਿਸੇ ਨੌਜਵਾਨ ਨਾਲ ਬਹਿਸ ਹੋ ਗਈ। ਉਸ ਨੌਜਵਾਨ ਨੇ ਗੁਰਪ੍ਰੀਤ ਸਿੰਘ ਨੂੰ ਗੋਲੀ ਮਾਰ ਦਿੱਤੀ। ਜਿਸ ਨੂੰ ਉਸਦੇ ਸਾਥੀਆਂ ਨੇ ਹਸਪਤਾਲ ਲਿਆਂਦਾ ਅਤੇ ਰਾਤ ਦੇ 11 ਵਜੇ ਦੇ ਕਰੀਬ ਉਸਦੀ ਮੌਤ ਹੋ ਗਈ । ਮਿਰਤਕ ਆਪਣੇ ਪਿਛਲੇ ਪਤਨੀ ਤੇ 05 ਸਾਲਾਂ ਦੀ ਬੱਚੀ ਛੱਡ ਗਿਆ ਹੈ।

Facebook Comments

Advertisement

ਤਾਜ਼ਾ

100-rupee lottery makes labourer stake-crorepati 100-rupee lottery makes labourer stake-crorepati
ਇੰਡੀਆ ਨਿਊਜ਼34 seconds ago

100 ਰੁਪਏ ਦੀ ਲਾਟਰੀ ਨਾਲ ਮਜ਼ਦੂਰ ਬਣਿਆ ਕਰੋੜਪਤੀ

10 ਹਜ਼ਾਰ ਮਹੀਨੇ ਦੀ ਕਮਾਈ ਕਰਨ ਵਾਲੇ ਪਠਾਨਕੋਟ ਨਿਵਾਸੀ ਮਜ਼ਦੂਰ ਬੋਧ ਰਾਜ ਨੂੰ 100 ਰੁਪਏ ਦੀ ਲਾਟਰੀ ਨਾਲ ਕਰੋੜਪਤੀ ਬਣਾਇਆ...

second day 18 dairy owners booked for dumping dirt in old drain second day 18 dairy owners booked for dumping dirt in old drain
ਅਪਰਾਧ7 mins ago

ਦੂਜੇ ਦਿਨ ਵੀ 18 ਡੇਅਰੀ ਮਾਲਕਾਂ ‘ਤੇ ਬੁੱਢੇ ਨਾਲੇ ਵਿੱਚ ਗੰਦਗੀ ਸੁੱਟਣ ਹੋਇਆ ਕੇਸ ਦਰਜ

ਤਾਜਪੁਰ ਰੋਡ ਡੇਅਰੀ ਕੰਪਲੈਕਸ ਵਿਖੇ ਬੁੱਧੇ ਨਾਲੇ ਵਿੱਚ ਗੰਦਾ ਪਾਣੀ ਸੁੱਟਣ ਤੋਂ ਬਾਅਦ ਪੁਲਿਸ ਨੇ ਲਗਾਤਾਰ ਦੂਜੇ ਦਿਨ 18 ਡੇਅਰੀ...

4.4 lakh mt wheat lifting pending due to shortage of labourers in Ludhiana 4.4 lakh mt wheat lifting pending due to shortage of labourers in Ludhiana
ਖੇਤੀਬਾੜੀ12 mins ago

ਲੁਧਿਆਣਾ ਵਿੱਚ ਮਜ਼ਦੂਰਾਂ ਦੀ ਕਮੀ ਕਾਰਨ 4.4 ਲੱਖ ਮੀਟਰ ਟਨ ਕਣਕ ਦੀ ਲਿਫਟਿੰਗ ਲਟਕੀ

ਮੰਡੀਆਂ ਚ ਕਣਕ ਦੀ ਖਰੀਦ ਜਾਰੀ । ਮੰਡੀ ਵਿਚ ਮਜ਼ਦੂਰੀ ਦੀ ਘਾਟ ਹੈ। ਇਸ ਕਾਰਨ ਕਣਕ ਖੁੱਲ੍ਹੇ ਅਸਮਾਨ ਹੇਠ ਪਈ...

Punjab Government orders action against hoarding of medical oxygen Punjab Government orders action against hoarding of medical oxygen
ਕਰੋਨਾਵਾਇਰਸ15 mins ago

ਪੰਜਾਬ ਸਰਕਾਰ ਵੱਲੋਂ ਮੈਡੀਕਲ ਆਕਸੀਜਨ ਦੀ ਜਮ੍ਹਾਂਖੋਰੀ ਖਿਲਾਫ ਕਾਰਵਾਈ ਕਰਨ ਦੇ ਹੁਕਮ

ਚੰਡੀਗੜ੍ਹ : ਸੂਬੇ ਵਿੱਚ ਆਕਸੀਜਨ ਦੀ ਜਮ੍ਹਾਂਖੋਰੀ ‘ਤੇ ਕਾਰਵਾਈ ਦੇ ਹੁਕਮ ਦਿੰਦਿਆਂ ਮੁੱਖ ਮੰਤਰੀ ਨੇ ਉਚੇਚੇ ਤੌਰ ਉਤੇ ਕਿਹਾ ਕਿ...

Vigilance arrests Savings Building clerk for accepting 4,000 bribes from agents Vigilance arrests Savings Building clerk for accepting 4,000 bribes from agents
ਅਪਰਾਧ17 mins ago

ਵਿਜੀਲੈਂਸ ਨੇ ਏਜੰਟਾਂ ਤੋਂ 4,000 ਰਿਸ਼ਵਤ ਲੈਂਦਾ ਬੱਚਤ ਭਵਨ ਦਾ ਕਲਰਕ ਕੀਤਾ ਕਾਬੂ

ਵਿਜੀਲੈਂਸ ਨੇ ਬਚਤ ਭਵਨ ਦੇ ਕਲਰਕ ਨੂੰ ਏਜੰਟਾਂ ਤੋਂ ਰਿਸ਼ਵਤ ਲੈਣ ਦੇ ਦੋਸ਼ ਵਿਚ ਕਾਬੂ ਕੀਤਾ ਹੈ ਤਾਂ ਜੋ ਅਧਿਕਾਰੀਆਂ...

TTE cuts his leg while trying to board a train TTE cuts his leg while trying to board a train
ਦੁਰਘਟਨਾਵਾਂ23 mins ago

ਰੇਲ ਗੱਡੀ ਦੇ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰਦੇ ਸਮੇਂ TTE ਨੇ ਕੱਟਵਾਈ ਆਪਣੀ ਲੱਤ

ਇੱਕ ਟੀਟੀਈ ਇੱਕ ਚਲਦੀ ਰੇਲ ਗੱਡੀ ਵਿੱਚ ਚੜ੍ਹਨ ਦੀ ਕੋਸ਼ਿਸ਼ ਕਰ ਰਿਹਾ ਸੀ ਅਤੇ ਦੇਰ ਰਾਤ ਤਿਲਕ ਗਿਆ ਅਤੇ ਰੇਲ...

Oxygen Express trains start running Oxygen Express trains start running
ਇੰਡੀਆ ਨਿਊਜ਼27 mins ago

ਆਕਸੀਜਨ ਐਕਸਪ੍ਰੈੱਸ ਰੇਲ ਗੱਡੀਆਂ ਚੱਲਣੀਆਂ ਸ਼ੁਰੂ

ਨਵੀਂ ਦਿੱਲੀ : ਕੋਵਿਡ-19 ਹਸਪਤਾਲਾਂ ’ਚ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ ਭਾਰਤੀ ਰੇਲਵੇ ਵੱਲੋਂ ‘ਆਕਸੀਜਨ ਐਕਸਪ੍ਰੈੱਸ’ ਰੇਲ ਗੱਡੀਆਂ...

Campaign for corona testing of passersby in Jagraon Campaign for corona testing of passersby in Jagraon
ਕਰੋਨਾਵਾਇਰਸ37 mins ago

ਜਗਰਾਓਂ ‘ਚ ਰਾਹਗੀਰਾਂ ਦੇ ਕੋਰੋਨਾ ਟੈਸਟ ਕਰਵਾਉਣ ਲਈ ਚਲਾਈ ਮੁਹਿੰਮ

ਲੁਧਿਆਣਾ : ਕੋਰੋਨਾ ਨੂੰ ਲੈ ਕੇ ਅਵੇਸਲੇ ਹੋਏ ਲੋਕ ਚੁੱਪ ਚੁਪੀਤੇ ਇਸ ਭਿਆਨਕ ਬਿਮਾਰੀ ਦੀ ਲਪੇਟ ‘ਚ ਆ ਰਹੇ ਹਨ।...

Ludhiana gets only 4.42 lakh vaccines, iVaccine deficiency in 96 days Ludhiana gets only 4.42 lakh vaccines, iVaccine deficiency in 96 days
ਕਰੋਨਾਵਾਇਰਸ39 mins ago

ਲੁਧਿਆਣਾ ਵਿੱਚ 96 ਦਿਨਾਂ ਵਿੱਚ ਕੇਵਲ 4.42 ਲੱਖ ਲੋਕਾਂ ਨੂੰ ਲੱਗੇ ਟੀਕੇ , ਆਈ ਵੈਕਸੀਨ ਦੀ ਕਮੀ

18 ਸਾਲ ਤੋਂ ਵੱਧ ਉਮਰ ਦੇ ਲੋਕ1 ਮਈ ਤੋਂ ਵੈਕਸੀਨ ਪ੍ਰਾਪਤ ਕਰਨਾ ਸ਼ੁਰੂ ਕਰ ਦੇਣਗੇ। ਜ਼ਿਲ੍ਹੇ ਦੀ ਆਬਾਦੀ 18 ਸਾਲਾਂ...

Instructions double bed due corona issue helpline number oxygen supply Instructions double bed due corona issue helpline number oxygen supply
ਕਰੋਨਾਵਾਇਰਸ48 mins ago

ਕੋਰੋਨਾ ਕਾਰਨ ਬੈਡ ਦੁੱਗਣੇ ਕਰਨ ਤੇ ਆਕਸੀਜਨ ਸਪਲਾਈ ਲਈ ਹੈਲਪਲਾਈਨ ਨੰਬਰ ਜਾਰੀ ਕਰਨ ਦੀ ਦਿੱਤੀ ਹਿਦਾਇਤ

ਡੀਸੀ ਨੇ ਨਿੱਜੀ ਹਸਪਤਾਲਾਂ ਨੂੰ ਅਪੀਲ ਕੀਤੀ ਕਿ ਉਹ ਵੀਰਵਾਰ ਨੂੰ ਆਪਣੇ ਕੈਂਪਸਾਂ ਵਿੱਚ ਕੋਵਿਡ-19 ਲਈ ਬਿਸਤਰੇ ਦੁੱਗਣੇ ਕਰਨ। ਉਨ੍ਹਾਂ...

The highest number of deaths due to corona in Malwa and Majha, a record 5456 cases of corona infection were reported. The highest number of deaths due to corona in Malwa and Majha, a record 5456 cases of corona infection were reported.
ਕਰੋਨਾਵਾਇਰਸ49 mins ago

ਮਾਲਵੇ ਤੇ ਮਾਝੇ ‘ਚ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਮੌਤਾ ,ਕੋਰੋਨਾ ਇਨਫੈਕਸ਼ਨ ਦੇ ਰਿਕਾਰਡ 5456 ਮਾਮਲੇ ਆਏ ਸਾਹਮਣੇ

ਚੰਡੀਗੜ੍ਹ : ਪੰਜਾਬ ‘ਚ ਇਕ ਹੀ ਦਿਨ ‘ਚ ਕੋਰੋਨਾ ਇਨਫੈਕਸ਼ਨ ਦੇ ਰਿਕਾਰਡ 5456 ਮਾਮਲੇ ਸਾਹਮਣੇ ਆਏ ਹਨ। ਮੋਹਾਲੀ ‘ਚ ਇਕ...

Woman pushed boys into drug swamp smashed son due drug overdose Woman pushed boys into drug swamp smashed son due drug overdose
ਅਪਰਾਧ56 mins ago

ਦੂਜਿਆਂ ਦੇ ਮੁੰਡਿਆਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕਣ ਵਾਲੀ ਔਰਤ ਦਾ ਆਪਣੇ ਮੁੰਡੇ ਨੇ ਨਸ਼ੇ ਦੀ ਓਵਰਡੋਜ਼ ਕਾਰਨ ਤੋੜਿਆ ਦਮ

ਦੂਜੇ ਦੇ ਪੁੱਤਰਾਂ ਨੇ ਪਰਿਵਾਰ ਦਾ ਆਪਣਾ ਦੀਵਾ ਬੁਝਾ ਦਿੱਤਾ ਜਿਸ ਨੇ ਉਨ੍ਹਾਂ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ।...

Trending