ਪੰਜਾਬੀ

ਇੰਟਰ ਸਕੂਲ ਸ਼ਬਦ ਗਯਾਨ ਮੁਕਾਬਲੇ ਵਿਚ ਜਿੱਤਿਆ ਫਸਟ ਰਨਰਅਪ ਦਾ ਖਿਤਾਬ

Published

on

ਲੁਧਿਆਣਾ : ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਪਾਰਕ, ਲੁਧਿਆਣਾ ਦੀ ਟੀਮ ਨੇ ਨਿਰਮਲ ਸਿੰਘ ਵਾਲੀਆ ਮੈਮੋਰੀਅਲ ਇੰਟਰ ਸਕੂਲ ਸ਼ਬਦ ਗਯਾਨ ਮੁਕਾਬਲੇ ਵਿਚ ਫਸਟ ਰਨਰਅਪ ਦਾ ਖਿਤਾਬ ਜਿੱਤ ਕੇ ਸਕੂਲ ਦਾ ਨਾਂ ਰੌਸ਼ਨ ਕੀਤਾ। ਇਸ ਦਾ ਆਯੋਜਨ ਸਪਰਿੰਗ ਡੇਲ ਪਬਲਿਕ ਸਕੂਲ ਸ਼ੇਰਪੁਰ ਚੌਕ ਵੱਲੋਂ ਕੀਤਾ ਗਿਆ।

ਟੀਮ ਨੂੰ 5100/- ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਹੈ। ਵਿਦਿਆਰਥੀਆਂ ਨੇ ਰਾਗ ਸਾਰੰਗ ਵਿੱਚ ਸ਼ਬਦ “ਜਪ ਮਨ ਮੇਰੇ ਜਗਨਨਾਥ ਜਗਦੀਸਰੋ” ਦਾ ਗਾਇਨ ਕੀਤਾ। ਸਕੂਲ ਪ੍ਰਿੰਸੀਪਲ ਸ੍ਰੀਮਤੀ ਹਰਮੀਤ ਕੌਰ ਵੜੈਚ ਨੇ ਇਸ ਪ੍ਰਾਪਤੀ ਪਿੱਛੇ ਪੂਰੀ ਟੀਮ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ।

Facebook Comments

Trending

Copyright © 2020 Ludhiana Live Media - All Rights Reserved.