Connect with us

ਇੰਡੀਆ ਨਿਊਜ਼

1 ਨਵੰਬਰ ਤੋਂ ਇਨ੍ਹਾਂ SmartPhones ‘ਚ ਨਹੀਂ ਚੱਲੇਗਾ WhatsApp

Published

on

WhatsApp will not run on these smartphones from November 1

ਜਾਣਕਾਰੀ ਅਨੁਸਾਰ ਇੰਸਟੈਂਟ ਮੈਸੇਜਿੰਗ ਐਪ WhatsApp ਨੂੰ ਲੈ ਕੇ ਸਾਹਮਣੇ ਆਈ ਇਕ ਰਿਪੋਰਟ ਅਨੁਸਾਰ 1 ਨਵੰਬਰ ਤੋਂ WhatsApp ਪੁਰਾਣੇ ਸਮਾਰਟਫੋਨ ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗਾ।

WhatsApp ਦੀ ਵਰਤੋਂ 43 ਪੁਰਾਣੇ ਸਮਾਰਟਫੋਨਜ਼ ‘ਚ ਨਹੀਂ ਕੀਤੀ ਜਾ ਸਕੇਗੀ। ਜੇਕਰ ਤੁਹਾਡੇ ਕੋਲ ਵੀ ਇਨ੍ਹਾਂ 43 ਵਿਚੋਂ ਕੋਈ ਸਮਾਰਟਫੋਨ ਹੈ ਤਾਂ ਉਸ ਨੂੰ ਜਲਦ ਬਦਲ ਦਿਉ।ਨਹੀਂ ਤਾਂ ਤੁਸੀਂ WhatsApp ਦੀ ਵਰਤੋਂ ਨਹੀਂ ਕਰ ਸਕੋਗੇ। WhatsApp ਅੱਜ ਇਕ ਅਜਿਹਾ ਮਹੱਤਵਪੂਰਨ ਐਪ ਬਣ ਗਿਆ ਹੈ ਜਿਸ ਦੇ ਜ਼ਰੀਏ ਤੁਸੀਂ ਆਪਣਿਆਂ ਨਾਲ ਹਰ ਵੇਲੇ ਕੁਨੈਕਟ ਰਹਿੰਦੇ ਹੋ।

ਇਸ ਦੀ ਵਰਤੋਂ ਸਿਰਫ਼ ਨੌਜਵਾਨ ਹੀ ਨਹੀਂ ਬਲਕਿ ਬੱਚੇ ਤੇ ਬਜ਼ੁਰਗ ਵੀ ਕਰਦੇ ਹਨ। ਅਜਿਹੇ ਵਿਚ ਜੇਕਰ ਤੁਹਾਡੇ ਸਮਾਰਟਫੋਨ ‘ਚ WhatsApp ਸਪੋਰਟ ਕਰਨਾ ਬੰਦ ਕਰ ਦੇਵੇ ਤਾਂ ਇਸ ਨਾਲ ਤੁਹਾਨੂੰ ਪਰੇਸ਼ਾਨੀ ਹੋ ਸਕਦੀ ਹੈ।WhatsApp ਹੁਣ 1 ਨਵੰਬਰ ਤੋਂ ਕੁਝ ਸਮਾਰਟਫੋਨਜ਼ ਨੂੰ ਸਪੋਰਟ ਕਰਨਾ ਬੰਦ ਕਰ ਦੇਵੇਗਾ।

ਇਸ ਵਿਚ ਐਂਡਰਾਇਡ ਅਤੇ ਆਈਓਐੱਸ ਦੋਵੇਂ ਪਲੇਟਫਾਰਮ ‘ਤੇ ਆਧਾਰਤ ਸਮਾਰਟਫੋਨ ਸ਼ਾਮਲ ਹਨ। ਰਿਪੋਰਟ ਅਨੁਸਾਰ ਐਂਡਰਾਇਡ 4.0.4 ‘ਤੇ ਚੱਲਣ ਵਾਲੇ ਸਮਾਰਟਫੋਨ ‘ਤੇ ਹੁਣ WhatsApp ਕੰਮ ਨਹੀਂ ਕਰੇਗਾ। ਉੱਥੇ ਹੀ ਜੇਕਰ ਤੁਸੀਂ iOS 9 ‘ਤੇ ਆਧਾਰਤ ਫੋਨ ਦੀ ਵਰਤੋਂ ਕਰਦੇ ਹੋ ਤਾਂ 1 ਨਵੰਬਰ ਤੋਂ ਬਾਅਦ ਤੁਸੀਂ ਇਸ ਵਿਚ WhatsApp ਦੀ ਵਰਤੋਂ ਨਹੀਂ ਕਰ ਸਕੋਗੇ।

ਹੁਣ ਇਨ੍ਹਾਂ ਸਮਾਰਟਫੋਨਜ਼ ‘ਚ ਨਹੀਂ ਚੱਲੇਗਾ WhatsApp, Samsung ਸਮਾਰਟਫੋਨ ਦੀ ਵਰਤੋਂ ਕਰਦੇ ਹੋ ਤਾਂ ਕੰਪਨੀ ਦੇ ਕਈ ਮਾਡਲਾਂ ‘ਚ WhatsApp ਸੋਪਰਟ ਬੰਦ ਹੋ ਜਾਵੇਗਾ। ਇਸ ਵਿਚ Samsung Galaxy Trend Lite, Samsung Galaxy Trend II, Samsung Galaxy SII, Samsung Galaxy S3 mini, Samsung Galaxy Xcover 2, Samsung Galaxy Core ਤੇ Samsung Galaxy Ace 2 ਸ਼ਾਮਲ ਹਨ। ਉੱਥੇ ਹੀ Sony ਬ੍ਰਾਂਡ ਦੇ Sony Xperia Miro, sony, Sony Xperia Neo L ਤੇ Sony Xperia Arc S ‘ਚੇ ਵੀ 1 ਨਵੰਬਰ ਤੋਂ ਬਾਅਦ WhatsApp ਦੀ ਵਰਤੋਂ ਨਹੀਂ ਕਰ ਸਕੋਗੇ।

Huawei ਬ੍ਰਾਂਡ ਦੇ Huawei Ascend G740, Huawei Ascend Mate, Huawei Ascend D Quad XL, Huawei Ascend D1 Quad XL, Huawei Ascend P1 S ਤੇ Huawei Ascend D2 ਸ਼ਾਮਲ ਹਨ। ਉੱਥੇ ਹੀ WhatsApp ਤੋਂ ਵਾਂਝੇ ਰਹਿਣ ਵਾਲੇ ਸਮਾਰਟਫੋਨ ‘ਚ ZTE Grand X Flex, ZTE V956, ZTE Grand X Quad V987 ਤੇ ZTE Grand Memo ਵੀ ਸ਼ਾਮਲ ਹਨ।

Facebook Comments

Advertisement

ਤਾਜ਼ਾ

Now Razia Sultana has resigned from the ministry, find out why Now Razia Sultana has resigned from the ministry, find out why
ਪੰਜਾਬ ਨਿਊਜ਼49 mins ago

ਹੁਣ ਰਜ਼ੀਆ ਸੁਲਤਾਨਾ ਨੇ ਮੰਤਰੀ ਅਹੁਦੇ ਤੋਂ ਦਿੱਤਾ ਅਸਤੀਫ਼ਾ, ਜਾਣੋ ਕਿਉਂ

ਚੰਡੀਗੜ੍ਹ : ਪੰਜਾਬ ਦੀ ਕਾਂਗਰਸ ‘ਚ ਸਚਮੁੱਚ ਭੂਚਾਲ ਆ ਗਿਆ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਖ਼ਜ਼ਾਨਚੀ ਗੁਲਜ਼ਾਰ...

In District Ludhiana again 5185 samples were taken today, the cure rate of patients was 97.58% In District Ludhiana again 5185 samples were taken today, the cure rate of patients was 97.58%
ਕਰੋਨਾਵਾਇਰਸ1 hour ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 5185 ਸੈਂਪਲ ਲਏ, ਮਰੀਜ਼ਾਂ ਦੇ ਠੀਕ ਹੋਣ ਦੀ ਦਰ 97.58% ਹੋਈ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

World Rabies Day is celebrated by the Department of Health World Rabies Day is celebrated by the Department of Health
ਪੰਜਾਬੀ1 hour ago

ਸਿਹਤ ਵਿਭਾਗ ਵੱਲੋਂ ਵਿਸ਼ਵ ਰੈਬੀਜ (ਹਲਕਾਅ) ਦਿਵਸ ਮਨਾਇਆ ਗਿਆ

ਲੁਧਿਆਣਾ :  ਸਿਵਲ ਸਰਜਨ ਲੁਧਿਆਣਾ ਡਾ. ਕਿਰਨ ਆਹਲੂਵਾਲੀਆ ਦੇ ਦਿਸ਼ਾ ਨਿਰਦੇਸ਼ਾ ਤਹਿਤ ਜਿਲ੍ਹਾ ਐਪੀਡੀਮੋਲੋਜਿਸਟ ਡਾ.ਰਮੇਸ਼ ਕੁਮਾਰ ਦੀ ਅਗਵਾਈ ਹੇਠ ਵਿਸ਼ਵ...

Department of Agriculture appeals to farmers, contributes to make Ludhiana a straw free district Department of Agriculture appeals to farmers, contributes to make Ludhiana a straw free district
ਖੇਤੀਬਾੜੀ2 hours ago

ਖੇਤੀਬਾੜੀ ਵਿਭਾਗ ਦੀ ਕਿਸਾਨਾਂ ਨੂੰ ਅਪੀਲ, ਲੁਧਿਆਣਾ ਨੂੰ ਪਰਾਲੀ ਮੁਕਤ ਜ਼ਿਲ੍ਹਾ ਬਣਾਉਣ ‘ਚ ਪਾਉਣ ਯੋਗਦਾਨ

ਲੁਧਿਆਣਾ : ਰਾਓਵਾਲ ਪਿੰਡ ਵਿੱਚ ਦੋ ਰੋਜ਼ਾ ਬਾਬਾ ਬੰਦਾ ਸਿੰਘ ਬਹਾਦਰ ਕਿਸਾਨ ਮੇਲਾ ਕਿਸਾਨਾਂ ਨੂੰ ਪਰਾਲੀ ਸਾੜਨ ਤੋਂ ਰੋਕਣ ਅਤੇ...

US President Joe Biden administers booster dose of corona vaccine US President Joe Biden administers booster dose of corona vaccine
ਇੰਡੀਆ ਨਿਊਜ਼2 hours ago

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਲਗਵਾਈ ਕੋਰੋਨਾ ਵੈਕਸੀਨ ਦੀ ਬੂਸਟਰ ਡੋਜ਼

ਜਾਣਕਾਰੀ ਅਨੁਸਾਰ ਦੇਸ਼ ਹੀ ਨਹੀਂ ਵਿਦੇਸ਼ ਵਿਚ ਮੁੜ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਵਿਚਾਲੇ ਅਮਰੀਕਾ ਦੇ...

Cars will now fly in the sky instead of roads, read the full story Cars will now fly in the sky instead of roads, read the full story
ਇੰਡੀਆ ਨਿਊਜ਼2 hours ago

ਹੁਣ ਸੜਕਾਂ ਦੀ ਥਾਂ ਅਸਮਾਨ ‘ਚ ਉੱਡਣਗੀਆਂ ਕਾਰਾਂ, ਪੜ੍ਹੋ ਪੂਰੀ ਖ਼ਬਰ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਜੇ ਤੱਕ ਤੁਸੀਂ ਸਿਰਫ਼ ਫ਼ਿਲਮਾਂ ਵਿੱਚ ਹੀ ਉੱਡਣ ਵਾਲੀਆਂ ਕਾਰਾਂ ਵੇਖੀਆਂ ਹੋਣਗੀਆਂ। ਉੱਡਣ ਵਾਲੀਆਂ ਕਾਰਾਂ...

From the beginning, the goal is to keep pace with the goals - Preet Kohli From the beginning, the goal is to keep pace with the goals - Preet Kohli
ਪੰਜਾਬੀ2 hours ago

ਮੁੱਢ ਤੋਂ ਟੀਚੇ ਮਿਥ ਕੇ ਚੱਲਣ ਵਾਲੇ ਮੰਜ਼ਿਲਾਂ ਦੇ ਹਾਣੀ ਬਣਦੇ ਨੇ – ਪ੍ਰੀਤ ਕੋਹਲੀ

ਲੁਧਿਆਣਾ :  ਡਾਇਰੈਕਟਰ ਯੁਵਕ ਸੇਵਾਵਾਂ ਪੰਜਾਬ ਸ੍ਰੀ ਡੀ.ਪੀ.ਐਸ. ਖਰਬੰਦਾ ਦੇ ਹੁਕਮਾ ਅਤੇ ਪੰਜਾਬ ਸਟੇਟ ਏਡਜ ਕੰਟਰੋਲ ਸੁਸਾਇਟੀ ਦੇ ਸਹਿਯੋਗ ਸਦਕਾ...

Deep Sidhu carried out the blast before the 2022 elections Deep Sidhu carried out the blast before the 2022 elections
ਪਾਲੀਵੁੱਡ2 hours ago

ਦੀਪ ਸਿੱਧੂ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਕੀਤਾ ਇਹ ਧਮਾਕਾ

ਜਾਣਕਾਰੀ ਅਨੁਸਾਰ ਪੰਜਾਬ ਫਿਲਮ ਅਦਾਕਾਰ ਦੀਪ ਸਿੱਧੂ ਪੰਜਾਬ ਵਿੱਚ ਇੱਕ ਨਵਾਂ ਮੁਕਾਮ ਬਣਾਉਣ ਜਾ ਰਹੇ ਹਨ। ਉਹ ਵਾਰਿਸ ਪੰਜਾਬ ਦੇ...

All roads to be repaired in a week - Bharat Bhushan Ashu All roads to be repaired in a week - Bharat Bhushan Ashu
ਪੰਜਾਬੀ2 hours ago

 ਇੱਕ ਹਫ਼ਤੇ ‘ਚ ਸਾਰੀਆਂ ਸੜ੍ਹਕਾਂ ਦੀ ਕੀਤੀ ਜਾਵੇ ਮੁਰੰਮਤ – ਭਾਰਤ ਭੂਸ਼ਣ ਆਸ਼ੂ 

ਲੁਧਿਆਣਾ :  ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਵੱਲੋਂ ਅੱਜ ਨਗਰ ਨਿਗਮ ਦੇ...

The Prime Minister Awarded the first prize for a clean and green campus The Prime Minister Awarded the first prize for a clean and green campus
ਇੰਡੀਆ ਨਿਊਜ਼3 hours ago

ਪ੍ਰਧਾਨ ਮੰਤਰੀ ਨੇ ਪੀ.ਏ.ਯੂ. ਨੂੰ ਸਾਫ ਸੁਥਰੇ ਅਤੇ ਹਰੇ ਭਰੇ ਕੈਂਪਸ ਲਈ ਪਹਿਲਾ ਇਨਾਮ ਪ੍ਰਦਾਨ ਕੀਤਾ  

ਲੁਧਿਆਣਾ :  ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਰਾਸ਼ਟਰੀ ਖੇਤੀ ਉਚ ਸਿੱਖਿਆ ਪ੍ਰੋਜੈਕਟ ਵੱਲੋਂ ਪੀ.ਏ.ਯੂ. ਦੇ ਕੈਂਪਸ ਨੂੰ ਪਿਛਲੇ ਸਾਲ ਲਈ...

Commencement of services related to registration and certification of fertilizers in the service centers Commencement of services related to registration and certification of fertilizers in the service centers
ਪੰਜਾਬੀ3 hours ago

 ਸੇਵਾ ਕੇਂਦਰਾਂ ‘ਚ ਖਾਦ ਪਦਾਰਥਾਂ ਦੀ ਰਜਿਸਟ੍ਰੇਸ਼ਨ ਤੇ ਸਰਟੀਫਿਕੇਟ ਨਾਲ ਸਬੰਧਤ ਸੇਵਾਵਾਂ ਸ਼ੁਰੂ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਵਸਨੀਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਦੇ ਉਦੇਸ਼ ਨਾਲ ਸੇਵਾ ਕੇਂਦਰਾਂ ‘ਚ ਖਾਣ ਵਾਲੇ ਪਦਾਰਥਾਂ ਦੀ...

More than 10 million corona vaccines were administered in India yesterday More than 10 million corona vaccines were administered in India yesterday
ਇੰਡੀਆ ਨਿਊਜ਼3 hours ago

ਕੱਲ੍ਹ ਭਾਰਤ ‘ਚ 1 ਕਰੋੜ ਤੋਂ ਵੱਧ ਲੱਗੇ ਕੋਰੋਨਾ ਵੈਕਸੀਨ ਦੇ ਟੀਕੇ

ਜਾਣਕਾਰੀ ਅਨੁਸਾਰ ਦੇਸ਼ ਵਿਚ ਮੁੜ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵਧਣੇ ਸ਼ੁਰੂ ਹੋ ਗਏ ਹਨ। ਦੂਜੇ ਪਾਸੇ ਕੋਰੋਨਾ ਤੋਂ ਬਚਣ...

Trending