ਪੰਜਾਬੀ

ਪੰਜਾਬ ‘ਚ ਅਗਲੇ ਦੋ ਦਿਨ ਕਿਹੋ-ਜਿਹਾ ਰਹੇਗਾ ਮੌਸਮ, ਮੌਸਮ ਵਿਭਾਗ ਨੇ ਦਿੱਤਾ ਇਹ ਅਪਡੇਟ

Published

on

ਲੁਧਿਆਣਾ : ਸੋਮਵਾਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ’ਚ ਧੁੱਪ ਖਿੜਨ ਦੇ ਨਾਲ-ਨਾਲ ਤੇਜ਼ ਹਵਾਵਾਂ ਵੀ ਜਾਰੀ ਰਹੀਆਂ, ਜਿਸ ਕਾਰਨ ਠੰਢਕ ਦਾ ਅਹਿਸਾਸ ਹੋਇਆ। ਮੌਸਮ ਕੇਂਦਰ ਦੇ ਪੂਰਵ ਅਨੁਮਾਨ ਮੁਤਾਬਕ ਬੁੱਧਵਾਰ ਤੋਂ ਸੂਬੇ ਦੇ ਕੁਝ ਸ਼ਹਿਰਾਂ ’ਚ ਫਿਰ ਤੋਂ ਬੱਦਲ ਛਾਉਣਗੇ।

ਹਾਲਾਂਕਿ ਮੰਗਲਵਾਰ ਮੌਸਮ ਸਾਫ਼ ਰਹੇਗਾ। ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 21.2 ਡਿਗਰੀ, ਬਠਿੰਡਾ ਦਾ 24.4, ਫ਼ਿਰੋਜ਼ਪੁਰ ਦਾ 22.8, ਲੁਧਿਆਣਾ ਦਾ 19.6, ਜਲੰਧਰ ਦਾ 19.5, ਪਟਿਆਲਾ ਦਾ 21.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ।

Facebook Comments

Trending

Copyright © 2020 Ludhiana Live Media - All Rights Reserved.