Connect with us

ਪੰਜਾਬੀ

ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਵਿਖੇ ਤਨਾਅ ;ਤੇ ਕਰਵਾਇਆ ਵੈਬੀਨਾਰ

Published

on

Webinar on Tension at SCD Government College, Ludhiana

ਲੁਧਿਆਣਾ : ਸਥਾਨਕ ਐਸ ਸੀ ਡੀ ਸਰਕਾਰੀ ਕਾਲਜ ਲੁਧਿਆਣਾ ਦੇ ਸਟੂਡੈਂਟਸ ਕੌਂਸਲ ਵਲੋ ਤਨਾਅ ਉਪਰ ਇਕ ਵਿਸ਼ੇਸ਼ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਮੁੱਖ ਵਕਤਾ ਵਜੋਂ ਡਾ ਰਾਜਬੀਰ ਭੱਟੀ ਐਸੋਸੀਏਟ ਪ੍ਰੋਫੈਸਰ, ਡਿਪਾਰਟਮੈਂਟ ਆਫ਼ ਫਾਰਮਾਸਵੀਟੀਕਲ ਸਾਇੰਸੇਸ ਅਤੇ ਡਿਪਟੀ ਡਾਇਰੈਕਟਰ, ਯੂ ਜੀ ਸੀ, ਐਚ ਆਰ ਡੀ ਸੀ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਸ਼ੇਸ਼ ਤੌਰ ਤੇ ਪੁੱਜੇ। ਕੌਂਸਲ ਇੰਚਾਰਜ ਡਾ ਸਜਲਾ ਕੌਂਸਲ ਨੇ ਮੁੱਖ ਮਹਿਮਾਨ ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਪੂਰਨ ਤੌਰ ਤੇ ਰੂਬਰੂ ਕਰਵਾਇਆ। ਕਾਲਜ ਪ੍ਰਿੰਸੀਪਲ ਡਾ ਗੁਰਪ੍ਰੀਤ ਕੌਰ ਸੰਧੂ ਨੇਆਏ ਮਹਿਮਾਨ ਡਾ ਰਾਜਬੀਰ ਭੱਟੀ ਦਾ ਸਵਾਗਤ ਕਰਦਿਆਂ ਕਿਹਾ ਕਿ ਸਾਕਾਰਾਤਮਿਕ ਆਸ ਅਤੇ ਪ੍ਰਮਾਤਮਾ ‘ਤੇ ਵਿਸ਼ਵਾਸ਼ ਵਰਗੇ ਤੱਤ ਹਮੇਸ਼ਾ ਜਿੰਦਗੀ ਦੇ ਔਖੇ ਵੇਲੇ ਦੀ ਲੋੜ ਹੈ।ਉਨ੍ਹਾਂ ਨੇ ਕਿਹਾ ਕਿ ਇਸ ਮਹਾਮਾਰੀ ਦੇ ਦੌਰਾਨ ਡਾ ਭੱਟੀ ਨੇ ਇਹ ਵਿਸ਼ਾ ਚੁਣਿਆ ਜੋ ਕਿ ਸਮੇਂ ਦੀ ਮੰਗ ਹੈ।

ਡਾ ਭੱਟੀ ਨੇ ਆਪਣਾ ਭਾਸ਼ਣ ਤਨਾਅ ਕੀ ਹੈ, ਕਿਵੇਂ ਹੁੰਦਾ ਹੈ, ਕਿਵੇਂ ਚਿੰਤਾਤੁਰ ਹੋ ਕੇ ਇਕ ਇਨਸਾਨ ਆਪਣੇ ਆਪ ਨੂੰ ਗਹਿਰਾ ਤਨਾਅ ਵਿੱਚ ਲੈ ਜਾਂਦਾ ਹੈ । ਉਨ੍ਹਾਂ ਨੇ ਇਸ ਬੀਮਾਰੀ ਦੇ ਲੱਛਣ ਦਸਦਿਆਂ ਇਸ ਦੇ ਅਸਲ ਸਰੂਪ ਦੀ ਜਾਣਕਾਰੀ ਦਿੱਤੀ ਅਤੇ ਦਸਿਆ ਕਿ ਕਿਵੇਂ ਇਸ ਬੀਮਾਰੀ ਤੋਂ ਬਚਿਆ ਜਾ ਸਕਦਾ ਹੈ ਅਤੇ ਇਸਤੋਂ ਨਿਜਾਤ ਮਿਲ ਸਕਦੀ ਹੈ ਉਨ੍ਹਾਂ ਨੇ ਕੇਵਲ ਇਸ ਨਾਲ ਸੰਬੰਧਤ ਸ਼ੰਕੇ ਹੀ ਦੂਰ ਨਹੀਂ ਕੀਤੇ ਸਗੋਂ ਤਕਨੀਕੀ ਅਤੇ ਮੈਡੀਕਲ ਲੈਬ ਦੇ ਸਚ ਤੋਂ ਜਾਣੂ ਕਰਵਾਇਆ। ਕੌਂਸਲ ਕੋਆਰਡੀਨੇਟਰ ਡਾ ਸੌਰਵ ਨੇ ਆਏ ਮਹਿਮਾਨ ਦਾ ਧੰਨਵਾਦ ਕੀਤਾ। ਅਜ ਦਾ ਇਹ ਵੈਬੀਨਾਰ ਹਰ ਵਿਦਿਆਰਥੀ ਲਈ ਬਹੁਤ ਲਾਹੇਵੰਦ ਸਾਬਤ ਹੋਵੇਗਾ। ਇਸ ਵੈਬੀਨਾਰ ਵਿੱਚ ਪ੍ਰੋ ਨਿਤਿਨ ਸੂਦ ਅਤੇ ਪ੍ਰੋ ਨੇਹਾ ਭਾਟੀਆ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ।

Facebook Comments

Advertisement

ਤਾਜ਼ਾ

Punjab Government should focus on development of the state instead of political vendetta - Sukhbir Badal Punjab Government should focus on development of the state instead of political vendetta - Sukhbir Badal
ਪੰਜਾਬ ਨਿਊਜ਼7 mins ago

ਪੰਜਾਬ ਸਰਕਾਰ ਸਿਆਸੀ ਬਦਲਾਖੋਰੀ ਦੀ ਬਜਾਏ ਸੂਬੇ ਦੇ ਵਿਕਾਸ ਵੱਲ ਧਿਆਨ ਦੇਵੇ – ਸੁਖਬੀਰ ਬਾਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੌਜੂਦਾ ਸਰਕਾਰ ’ਤੇ ਵੱਡਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਸਰਕਾਰ...

Center holds meeting with 5 states for relief from straw smoke Center holds meeting with 5 states for relief from straw smoke
ਇੰਡੀਆ ਨਿਊਜ਼33 mins ago

ਪਰਾਲੀ ਦੇ ਧੂੰਏਂ ਤੋਂ ਰਾਹਤ ਲਈ ਕੇਂਦਰ ਨੇ 5 ਸੂਬਿਆਂ ਨਾਲ ਕੀਤੀ ਮੀਟਿੰਗ

ਨਵੀਂ ਦਿੱਲੀ : ਕੇਂਦਰੀ ਜੰਗਲਾਤ ਤੇ ਵਾਤਾਵਰਨ ਮੰਤਰੀ ਭੂਪੇਂਦਰ ਯਾਦਵ ਨੇ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵਾਤਾਵਰਨ...

Orders to close classes up to 4th class immediately in view of the epidemic Orders to close classes up to 4th class immediately in view of the epidemic
ਕਰੋਨਾਵਾਇਰਸ55 mins ago

ਮਹਾਮਾਰੀ ਨੂੰ ਧਿਆਨ ‘ਚ ਰੱਖਦੇ ਹੋਏ ਚੌਥੀ ਜਮਾਤ ਤਕ ਕਲਾਸਾਂ ਤੁਰੰਤ ਬੰਦ ਕਰਨ ਦੇ ਦਿੱਤੇ ਹੁਕਮ

ਮੋਹਾਲੀ : ਕੋਵਿਡ-19 ਦੀ ਮਹਾਂਮਾਰੀ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਡਿਜ਼ਾਜਸਟਰ ਮੈਨੇਜਮੈਂਟ ਐਕਟ, 2005 ਅਤੇ...

Chamber of Commerce Khanna backs shutdown on 27 Chamber of Commerce Khanna backs shutdown on 27
ਪੰਜਾਬੀ1 hour ago

ਵਪਾਰ ਮੰਡਲ ਖੰਨਾ ਵੱਲੋਂ 27 ਨੂੰ ਬੰਦ ਦੀ ਹਮਾਇਤ

ਖੰਨਾ : ਕਿਸਾਨੀ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਸੰਯੁਕਤ ਕਿਸਾਨ ਮੋਰਚੇ ਵੱਲੋਂ 27 ਸਤੰਬਰ ਨੂੰ ਦਿੱਤੀ ਬੰਦ ਦੀ ਕਾਲ...

Young and underage girl missing in suspicious circumstances, lawsuit filed Young and underage girl missing in suspicious circumstances, lawsuit filed
ਅਪਰਾਧ1 hour ago

ਨੌਜਵਾਨ ਤੇ ਨਬਾਲਗ ਲੜਕੀ ਸ਼ੱਕੀ ਹਾਲਾਤਾਂ ‘ਚ ਲਾਪਤਾ, ਮੁਕੱਦਮੇ ਦਰਜ

ਲੁਧਿਆਣਾ : ਪਿੰਡ ਪੋਹੀੜ ਅਤੇ ਰਣੀਆ ਇਲਾਕੇ ਚੋਂ ਨੌਜਵਾਬ ਅਤੇ ਨਬਾਲਗ ਲੜਕੀ ਸ਼ੱਕੀ ਹਾਲਾਤਾਂ ਵਿੱਚ ਲਾਪਤਾ ਹੋ ਗਏ । ਥਾਣਾ...

ਅਪਰਾਧ2 hours ago

ਕਾਰੋਬਾਰੀ ਕੋਲੋਂ 10 ਲੱਖ ਦੀ ਫਿਰੌਤੀ ਮੰਗਣ ਵਾਲੇ ਮੁਲਜ਼ਮ ਗ੍ਰਿਫ਼ਤਾਰ

ਲੁਧਿਆਣਾ : ਟਾਈਲਾਂ ਦੇ ਕਾਰੋਬਾਰੀ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ ਉਸ ਕੋਲੋਂ 10 ਲੱਖ ਰੁਪਏ ਦੀ ਫਿਰੌਤੀ...

PRTC workers close the main gate of the bus stand, demanding implementation of the decision PRTC workers close the main gate of the bus stand, demanding implementation of the decision
ਪੰਜਾਬ ਨਿਊਜ਼2 hours ago

PRTC ਦੇ ਕਾਮਿਆਂ ਨੇ ਬੱਸ ਸਟੈਂਡ ਦਾ ਮੁੱਖ ਗੇਟ ਕੀਤਾ ਬੰਦ, ਫ਼ੈਸਲਾ ਲਾਗੂ ਕਰਨ ਦੀ ਕੀਤੀ ਮੰਗ

ਪਟਿਆਲਾ : ਪੀਆਰਟੀਸੀ ਦੇ ਠੇਕਾ ਤੇ ਆਊਟਸੋਰਸ ਕਰਮਚਾਰੀਆਂ ਵੱਲੋਂ 14 ਸਤੰਬਰ ਨੂੰ ਕੈਪਟਨ ਸੰਦੀਪ ਸੰਧੂ ਨਾਲ ਹੋਈ ਮੀਟਿੰਗ ਚ ਫ਼ੈਸਲੇ...

New cabinet set, find out which faces are getting the chance New cabinet set, find out which faces are getting the chance
ਪੰਜਾਬ ਨਿਊਜ਼2 hours ago

ਨਵੀਂ ਕੈਬਨਿਟ ਤੈਅ, ਜਾਣੋ ਕਿਨ੍ਹਾਂ ਚਿਹਰਿਆਂ ਨੂੰ ਮਿਲ ਰਿਹੈ ਮੌਕਾ

ਨਵੀਂ ਦਿੱਲੀ : ਰਾਹੁਲ ਗਾਂਧੀ ਦੀ ਮੁੱਖ ਮੰਤਰੀ ਚਰਨਜੀਤ ਸਿੰਘੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਹੋਈ...

Crores scam at Punjabi University: The pamphlet will include 10 more names Crores scam at Punjabi University: The pamphlet will include 10 more names
ਅਪਰਾਧ2 hours ago

ਪੰਜਾਬੀ ਯੁਨੀਵਰਸਿਟੀ ’ਚ ਕਰੋੜਾਂ ਦਾ ਹੋਇਆ ਘਪਲਾ : ਪਰਚੇ ’ਚ 10 ਹੋਰ ਨਾਂ ਵੀ ਹੋਣਗੇ ਸ਼ਾਮਲ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ’ਚ ਹੇਰਫੇਰ ਕਰਕੇ ਕਰੋੜਾ ਦਾ ਘਪਲਾ ਕੀਤਾ ਗਿਆ ਹੈ। ਪੁਲਿਸ ਵੱਲੋਂ ਦਰਜ ਪਰਚੇ ਸਬੰਧੀ...

The Central Government passed the Shiromani Committee Act in detail - Bibi Jagir Kaur The Central Government passed the Shiromani Committee Act in detail - Bibi Jagir Kaur
ਇੰਡੀਆ ਨਿਊਜ਼3 hours ago

ਕੇਂਦਰ ਸਰਕਾਰ ਨੇ ਸ਼੍ਰੋਮਣੀ ਕਮੇਟੀ ਦਾ ਐਕਟ ਕੀਤਾ ਲੀਰੋ-ਲੀਰ – ਬੀਬੀ ਜਗੀਰ ਕੌਰ

ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਕੇਂਦਰ ਸਰਕਾਰ...

New Commissioner of Police conducts surprise check of police check posts in Ludhiana New Commissioner of Police conducts surprise check of police check posts in Ludhiana
ਪੰਜਾਬੀ3 hours ago

ਨਵੇਂ ਪੁਲਿਸ ਕਮਿਸ਼ਨਰ ਵਲੋਂ ਲੁਧਿਆਣਾ ‘ਚ ਲੱਗੇ ਪੁਲਿਸ ਨਾਕਿਆਂ ਦੀ ਕੀਤੀ ਅਚਨਚੇਤ ਚੈਕਿੰਗ

ਲੁਧਿਆਣਾ, 22 ਸਤੰਬਰ (000) – ਨਵੇਂ ਪੁਲਿਸ ਕਮਿਸ਼ਨਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਵੱਲੋਂ ਬੁੱਧਵਾਰ ਰਾਤ ਨੂੰ ਅਗਵਾਈ ਕਰਦੇ ਹੋਏ, ਖੁਦ...

Service lane to be constructed by September 30, otherwise strict action will be taken - Divisional Commissioner Service lane to be constructed by September 30, otherwise strict action will be taken - Divisional Commissioner
ਪੰਜਾਬੀ19 hours ago

30 ਸਤੰਬਰ ਤੱਕ ਸਰਵਿਸ ਲੇਨ ਬਣਾਈ ਜਾਵੇ, ਨਹੀਂ ਤਾਂ ਹੋਵੇਗੀ ਸਖ਼ਤ ਕਾਰਵਾਈ- ਡਵੀਜ਼ਨਲ ਕਮਿਸ਼ਨਰ

ਲੁਧਿਆਣਾ : ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਸ੍ਰੀ ਚੰਦਰ ਗੇਂਦ ਵਲੋਂ ਅੱਜ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਅਧਿਕਾਰੀਆਂ ਨੂੰ ਹਦਾਇਤ...

Trending