Connect with us

ਇੰਡੀਆ ਨਿਊਜ਼

ਕੋਰੋਨਾ ਵੈਕਸੀਨ ਲੱਗਣ ਤੋਂ ਬਾਅਦ ਵਾਰਡ ਬੁਆਏ ਦੀ ਹੋਈ ਮੌਤ, ਪਰਿਵਾਰ ਨੇ ਲਗਾਏ ਗੰਭੀਰ ਦੋਸ਼

Published

on

ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ‘ਚ ਇੱਕ ਸਿਹਤ ਕਰਮਚਾਰੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਪਰਿਵਾਰ ਨੇ ਦੋਸ਼ ਲਗਾਇਆ ਹੈ ਕਿ ਉਸ ਦੀ ਮੌਤ ਟੀਕਾ ਲਗਵਾਉਣ ਤੋਂ ਬਾਅਦ ਹੋਈ ਹੈ। ਦੱਸ ਦਈਏ ਕਿ 16 ਜਨਵਰੀ ਨੂੰ ਮੁਰਾਦਾਬਾਦ ਜ਼ਿਲ੍ਹਾ ਹਸਪਤਾਲ ਦੇ ਵਾਰਡ ਬੁਆਏ ਮਹੀਪਾਲ ਸਿੰਘ ਨੂੰ ਕੋਰੋਨਾ ਟੀਕਾ ਲਗਾਇਆ ਗਿਆ ਸੀ। ਮਹੀਪਾਲ ਸਿੰਘ ਦੇ ਪਰਿਵਾਰ ਦਾ ਦੋਸ਼ ਹੈ ਕਿ ਕੋਰੋਨਾ ਟੀਕਾ ਲਗਾਉਣ ਤੋਂ ਬਾਅਦ ਉਸ ਦੀ ਸਿਹਤ ਵਿਗੜ ਗਈ। ਉਸਨੂੰ ਤੁਰੰਤ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ ਜਿੱਥੇ ਉਸਨੇ ਦਮ ਤੋੜ ਦਿੱਤਾ।

ਪਰਿਵਾਰ ਨੇ ਕਿਹਾ ਕਿ ਉਹ ਕਦੇ ਵੀ ਕੋਵਿਡ -19 ਤੋਂ ਸੰਕਰਮਿਤ ਨਹੀਂ ਹੋਇਆ ਸੀ ਅਤੇ ਰਾਸ਼ਟਰੀ ਟੀਕਾਕਰਨ ਮੁਹਿੰਮ ਦੇ ਹਿੱਸੇ ਵਜੋਂ ਸ਼ਨੀਵਾਰ ਨੂੰ ਉਸ ਨੂੰ ਟੀਕਾ ਲਗਾਇਆ ਗਿਆ ਸੀ। ਹਸਪਤਾਲ ਦੇ ਚੀਫ ਮੈਡੀਕਲ ਅਫਸਰ ਦੇ ਹਵਾਲੇ ਨਾਲ ਕਿਹਾ, ਵਾਰਡ ਬੁਆਏ ਮਹੀਪਾਲ ਨੂੰ ਸ਼ਨੀਵਾਰ ਦੁਪਹਿਰ 12 ਵਜੇ ਕੋਵੀਸ਼ਿਲਡ ਟੀਕਾ ਲਗਾਇਆ ਗਿਆ। ਇੱਕ ਦਿਨ ਬਾਅਦ ਐਤਵਾਰ ਨੂੰ ਉਸਨੂੰ ਛਾਤੀ ਵਿੱਚ ਦਰਦ ਅਤੇ ਸਾਹ ਲੈਣ ਵਿੱਚ ਮੁਸ਼ਕਲ ਆਈ। ਵਾਰਡ ਬੁਆਏ ਨੇ ਟੀਕਾ ਲਗਵਾਉਣ ਤੋਂ ਬਾਅਦ ਨਾਈਟ ਸ਼ਿਫਟ ‘ਚ ਕੰਮ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਟੀਕੇ ਦੇ ਮਾੜੇ ਪ੍ਰਭਾਵਾਂ ਨਾਲ ਮੌਤ ਹੋਈ ਹੈ। ਅਸੀਂ ਮੌਤ ਦੇ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਾਂ।

Source: dailypost

Facebook Comments

Advertisement

Advertisement

ਤਾਜ਼ਾ

Boy returning from abroad dies of drug overdose Boy returning from abroad dies of drug overdose
ਇੰਡੀਆ ਨਿਊਜ਼39 mins ago

ਬਾਹਰਲੇ ਮੁਲਕ ਤੋਂ ਪਰਤੇ ਮੁੰਡੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ

ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ‘ਚ ਆਏ ਦਿਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ।ਹੁਣ ਇਕ ਅਜਿਹਾ...

Threats to Acid Attack on Punjabi Model Shahnaz Gill Threats to Acid Attack on Punjabi Model Shahnaz Gill
ਇੰਡੀਆ ਨਿਊਜ਼58 mins ago

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਨੂੰ ਮਿਲ ਰਹੀਆਂ ਐਸਿਡ ਅਟੈਕ ਦੀਆਂ ਧਮਕੀਆਂ

ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਨੇ ਆਪਣੀ ਸ਼ੁਰੂਆਤ ਪੰਜਾਬੀ ਗਾਣਿਆਂ ਤੋਂ ਸ਼ੁਰੂ ਕੀਤੀ ਸੀ ਸ਼ਹਿਨਾਜ਼ ਗਿੱਲ ‘ਬਿੱਗ ਬੌਸ 13′ ਤੋਂ ਘਰ-ਘਰ...

meet targets of Lifetime India Comprehensive Health Insurance Scheme meet targets of Lifetime India Comprehensive Health Insurance Scheme
ਪੰਜਾਬ ਨਿਊਜ਼1 hour ago

ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਟੀਚੇ ਪੂਰੇ ਕਰਨ ਦੇ ਆਦੇਸ਼

ਡਿਪਟੀ ਕਮਿਸ਼ਨਰ ਲੁਧਿਆਣਾ ਵਰਿੰਦਰ ਕੁਮਾਰ ਸ਼ਰਮਾ ਵੱਲੋਂ ਸਥਾਨਕ ਬੱਚਤ ਭਵਨ ਵਿਖੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਿਵਿਊ ਮੀਟਿੰਗ...

67 samples of heroin and opium stolen from warehouse 67 samples of heroin and opium stolen from warehouse
ਪੰਜਾਬ ਨਿਊਜ਼1 hour ago

ਮਾਲਖਾਨੇ ਚੋਂ ਹੈਰੋਇਨ ਅਤੇ ਅਫ਼ੀਮ ਦੇ 67 ਨਮੂਨੇ ਚੋਰੀ

ਨਸ਼ਿਆਂ ਦੀ ਤਸਕਰੀ ਦੇ ਮਾਮਲੇ ਵਿਚ ਬਰਾਮਦ ਕੀਤੀ ਗਈ ਹੈਰੋਇਨ ਅਤੇ ਅਫ਼ੀਮ ਦੇ ਮਾਲ ਮੁਕੱਦਮਿਆਂ ਦੇ 67 ਨਮੂਨੇ ਮਾਲਖਾਨੇ ਚੋਂ...

Man commits suicide after killing two children Man commits suicide after killing two children
ਅਪਰਾਧ1 hour ago

ਦੋ ਬੱਚਿਆਂ ਦਾ ਕਤਲ ਕਰਨ ਮਗਰੋਂ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ

ਮਿਲੀ ਜਾਣਕਾਰੀ ਅਨੁਸਾਰ ਥਾਣਾ ਫੋਕਲ ਪੁਆਇੰਟ ਦੇ ਘੇਰੇ ਅੰਦਰ ਪੈਂਦੇ ਇਲਾਕੇ ਰਾਜੀਵ ਗਾਂਧੀ ਕਾਲੋਨੀ ‘ਚ ਅੱਜ ਇਕ ਵਿਅਕਤੀ ਵਲੋਂ ਦੋ...

Unbridled inflation should be stopped - Captain Walia Unbridled inflation should be stopped - Captain Walia
ਪੰਜਾਬ ਨਿਊਜ਼2 hours ago

ਬੇਲਗਾਮ ਮਹਿਗਾਈ ਨੁੰ ਨੱਥ ਪਾਈ ਜਾਵੇ – ਕੈਪਟਨ ਵਾਲੀਆ

ਸ਼ਹੀਦ ਬਾਬਾ ਜੀਵਨ ਸਿੰਘ ਜੀ ਰੰਘਰੇਟਾ ਮੈਨੇਜਮੈਂਟ ਕਮੇਟੀ ਰਜਿ. ਪੰਜਾਬ ਦੇ ਪ੍ਰਧਾਨ ਮਲਕੀਤ ਸਿੰਘ ਵਾਲੀਆ ਅਤੇ ਮਨਦੀਪ ਸਿੰਘ ਧਾਲੀਵਾਲ ਜ਼ਿਲ੍ਹਾ...

Ludhiana ranks first in corona vaccination in Punjab Ludhiana ranks first in corona vaccination in Punjab
ਇੰਡੀਆ ਨਿਊਜ਼2 hours ago

ਪੰਜਾਬ ‘ਚ ਕੋਰੋਨਾ ਵੈਕਸੀਨ ਲਗਵਾਉਣ ‘ਚ ਪਹਿਲੇ ਨੰਬਰ ਤੇ ਆਇਆ ਲੁਧਿਆਣਾ

ਪੰਜਾਬ ‘ਚ ਕੋਰੋਨਾ ਨੇ ਹੁਣ ਇਕ ਵਾਰ ਫਿਰ ਰਫ਼ਤਾਰ ਫੜ ਲਈ ਹੈ ਸਭ ਤੋਂ ਵੱਧ ਲੁਧਿਆਣਾ ‘ਚ ਮਾਮਲੇ ਸਾਹਮਣੇ ਆ...

Punjabi girl from Malwa region makes history in New Zealand Punjabi girl from Malwa region makes history in New Zealand
ਇੰਡੀਆ ਨਿਊਜ਼2 hours ago

ਮਾਲਵੇ ਖੇਤਰ ਦੀ ਪੰਜਾਬਣ ਲੜਕੀ ਨੇ ਨਿਊਜ਼ੀਲੈਂਡ ‘ਚ ਸਿਰਜਿਆ ਇਤਿਹਾਸ

ਵੈਸੇ ਤਾਂ ਪੰਜਾਬੀ ਦੁਨੀਆਂ ਦੇ ਕੋਨੇ ਕੋਨੇ ‘ਚ ਵਸੈ ਹੋਏ ਹਨ ਤੇ ਪੰਜਾਬੀ ਨੇ ਬਾਹਰ ਵਾਲੇ ਮੁਲਕਾਂ ‘ਚ ਜਾਂ ਕਿ...

Motorcycle protest march in support of KMP highway blockade in Guruharsahai Motorcycle protest march in support of KMP highway blockade in Guruharsahai
ਇੰਡੀਆ ਨਿਊਜ਼2 hours ago

KMP ਹਾਈਵੇ ਜਾਮ ਕਰਨ ਦੀ ਹਮਾਇਤ ‘ਚ ਗੁਰੂਹਰਸਹਾਏ ‘ਚ ਕੱਢਿਆ ਗਿਆ ਮੋਟਰਸਾਈਕਲ ਰੋਸ ਮਾਰਚ

ਦਿੱਲੀ ‘ਚ ਕੇ. ਐਮ. ਪੀ. ਹਾਈਵੇ ਜਾਮ ਕਰਨ ਦੀ ਹਮਾਇਤ ਕਰਦੇ ਹੋਏ ਗੁਰੂਹਰਸਹਾਏ ਵਿਖੇ ਬੀਕੇਯੂ ਡਕੌਂਦਾ ਦੀ ਅਗਵਾਈ ਹੇਠ ਵੱਖ-ਵੱਖ...

Tapasi Pannu broke the silence on the raid of the department Tapasi Pannu broke the silence on the raid of the department
ਇੰਡੀਆ ਨਿਊਜ਼2 hours ago

ਆਈ ਵਿਭਾਗ ਦੀ ਛਾਪੇਮਾਰੀ ‘ਤੇ ਤਾਪਸੀ ਪਨੂੰ ਨੇ ਤੋੜੀ ਚੁੱਪੀ

ਮਿਲੀ ਜਾਣਕਾਰੀ ਅਨੁਸਾਰ ਇਨਕਮ ਟੈਕਸ ਵਿਭਾਗ (IT Dept Raid) ਨੇ ਹਾਲ ਹੀ ਵਿੱਚ ਤਾਪਸੀ ਪਨੂੰ (Taapsee Pannu), ਅਨੁਰਾਗ ਕਸ਼ਯਪ ਦੀ...

Farmers will block KMP Expressway for 5 hours today Farmers will block KMP Expressway for 5 hours today
ਇੰਡੀਆ ਨਿਊਜ਼2 hours ago

ਅੱਜ 5 ਘੰਟਿਆਂ ਲਈ KMP ਐਕਸਪ੍ਰੈਸ ਵੇਅ ਜਾਮ ਕਰਨਗੇ ਕਿਸਾਨ

ਜਿਥੇ ਕਿਸਾਨ ਖੇਤੀਬਾੜੀ ਕਾਨੂੰਨਾਂ ਖਿਲਾਫ਼ ਦਿੱਲੀ ਦੇ ਬਰਡਰਾਂ ਤੇ ਡਟੇ ਹੋਏ ਹਨ ਉੱਥੇ ਹੀ ਵਿਰੋਧ ਪ੍ਰਦਰਸ਼ਨ ਦੇ 100 ਦਿਨ ਪੂਰੇ...

Departments do not spend the amount - CAG Departments do not spend the amount - CAG
ਇੰਡੀਆ ਨਿਊਜ਼3 hours ago

ਤਹਿ ਰਾਸ਼ੀ ਖਰਚ ਨਹੀਂ ਕਰਦੇ ਵਿਭਾਗ – ਕੈਗ

ਆਏ ਦਿਨ ਬਜਟ ’ਚ ਰਾਸ਼ੀ ਨਾ ਮਿਲਣ ਦੀਆਂ ਸ਼ਿਕਾਇਤਾਂ ਕਰਨ ਵਾਲੇ ਵਿਭਾਗਾਂ ਨੂੰ ਮਹਾ ਲੇਖਾਕਾਰ ਨੇ ਸਦਨ ’ਚ ਰੱਖੀ ਆਪਣੀ...

Trending