Connect with us

ਕਰੋਨਾਵਾਇਰਸ

ਵਾਰਡ ਨੰਬਰ 50 ਦੇ ਇੰਚਾਰਜ ਪਰਮਿੰਦਰ ਸਿੰਘ ਸੋਮਾ ਦੀ ਅਗਵਾਈ ਹੇਠ ਲਗਾਇਆ ਗਿਆ ਵੈਕਸੀਨੇਸ਼ਨ ਕੈਂਪ

Published

on

Vaccination Camp conducted under the leadership of Parminder Singh Soma, Incharge, Ward No. 50

ਲੁਧਿਆਣਾ : ਕੋਰੋਨਾ ਮਹਾਮਾਰੀ ਵਿਰੁੱਧ ਲੜੀ ਜਾ ਰਹੀ ਜੰਗ ਵਿਚ ਵੈਕਸੀਨੇਸ਼ਨ ਹੀ ਅਹਿਮ ਹਥਿਆਰ ਵਜੋ ਕੰਮ ਕਰ ਰਿਹਾ ਹੈ। ਇਸੇ ਤਹਿਤ ਵਿਸ਼ਵਕਰਮਾ ਕਾਲੋਨੀ , ਨੇੜੇ ਪ੍ਰਤਾਪ ਚੌਂਕ ਸਥਿਤ ਪਬਲਿਕ ਮਾਡਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਾਬਕਾ ਕੌਂਸਲਰ ਤੇ ਵਾਰਡ ਨੰਬਰ 50 ਦੇ ਇੰਚਾਰਜ ਪਰਮਿੰਦਰ ਸਿੰਘ ਸੋਮਾ ਦੀ ਅਗਵਾਈ ਹੇਠ ਵੈਕਸੀਨੇਸ਼ਨ ਕੈਂਪ ਲਾਇਆ ਗਿਆ, ਜਿਸ ਦਾ ਉਦਘਾਟਨ ਹਲਕਾ ਆਤਮ ਨਗਰ ਦੇ ਇੰਚਾਰਜ ਕਮਲਜੀਤ ਸਿੰਘ ਕੜਵਲ ਵੱਲੋ ਕੀਤਾ ਗਿਆ। ਇਸ ਮੌਕੇ ਕੜਵਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੋਵਿਡ-19 ਖ਼ਿਲਾਫ਼ ਵਿੱਢੀ ਗਈ ਜੰਗ ਵਿਚ ਆਮ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਲਗਵਾਉਣ ਲਈ ਹੁਣ ਲੋਕਾਂ ਵਿਚ ਕਾਫੀ ਜਾਗਰੂਕਤਾ ਆ ਗਈ ਹੈ। ਸੂਬਾ ਸਰਕਾਰ ਵੱਲੋਂ ਵੈਕਸੀਨੇਸ਼ਨ ਕੈਂਪਾਂ ਰਾਹੀਂ ਆਮ ਲੋਕਾਂ ਨੂੰ ਵੱਡੀ ਪੱਧਰ ਉਪਰ ਵੈਕਸੀਨੇਟ ਕੀਤਾ ਜਾ ਰਿਹਾ ਹੈ।

ਇਸ ਮੌਕੇ ਪਰਮਿੰਦਰ ਸਿੰਘ ਸੋਮਾ ਨੇ ਕਿਹਾ ਕਿ ਇਲਾਕੇ ਵਿਖੇ ਲਗਾਏ ਗਏ ਇਸ ਵੈਕਸੀਨੇਸ਼ਨ ਕੈਂਪ ਦੌਰਾਨ ਵੱਡੀ ਗਿਣਤੀ ‘ਚ ਇਲਾਕਾ ਵਾਸੀਆਂ ਨੇ ਵੈਕਸੀਨੇਸ਼ਨ ਲਗਵਾਈ ਹੈ। ਉਨ੍ਹਾਂ ਕਿਹਾ ਕਿ ਵੈਕਸੀਨੇਸ਼ਨ ਦੇ ਨਾਲ-ਨਾਲ ਲੋਕਾਂ ਨੂੰ ਕੋਰੋਨਾ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਮ ਸਿੰਘ, ਗੁਰਵਿੰਦਰ ਸਿੰਘ ਮੱਕੜ, ਅਮਰੀਕ ਸਿੰਘ ਨਾਗੀ , ਭੁਪਿੰਦਰ ਸਿੰਘ ਕਲਸੀ , ਪਰਮਿੰਦਰ ਸਿੰਘ ਜਿੰਦਰ, ਗੁਰਬਚਨ ਸਿੰਘ ਸ਼ੌਂਕੀ, ਬੇਅੰਤ ਸਿੰਘ ਮੰਡੇਰ ,ਸ਼ਿਵਦੇਵ ਸਿੰਘ ਨੌਨੀ , ਪਰਮਜੀਤ ਸਿੰਘ ਭੰਮਰਾ, ਪ੍ਰਵੀਨ ਪਟੇਲਾ,ਗੁਰਮੀਤ ਸਿੰਘ ਸ਼ੰਟੀ ,ਜਗਦੀਪ ਸਿੰਘ ਬਬਲੂ , ਅਤੇ ਕੁਲਵਿੰਦਰ ਸਿੰਘ ਮਠਾੜੂ ਆਦਿ ਹਾਜ਼ਰ ਸਨ।

Facebook Comments

Advertisement

ਤਾਜ਼ਾ

3 and a half lakh devotees paid obeisance at Sodhal Mela during a week 3 and a half lakh devotees paid obeisance at Sodhal Mela during a week
ਧਰਮ36 seconds ago

ਸੋਢਲ ਮੇਲੇ ‘ਚ ਇਕ ਹਫ਼ਤੇ ਦੌਰਾਨ ਸਾਢੇ 3 ਲੱਖ ਸ਼ਰਧਾਲੂ ਹੋਏ ਨਤਮਸਤਕ

ਜਲੰਧਰ : ਵਿਸ਼ਵ ਪ੍ਰਸਿੱਧ ਸ਼੍ਰੀ ਸਿੱਧ ਬਾਬਾ ਸੋਢਲ ਮੇਲੇ ‘ਤੇ ਸਾਢੇ ਤਿੰਨ ਲੱਖ ਸ਼ਰਧਾਲੂ ਮੰਦਰ ‘ਚ ਨਤਸਮਤਕ ਹੋਏ। ਭਾਵੇਂ ਮੇਲਾ...

Girl who went to Canada on in-laws' money refused to call her husband, divorce case reached Girl who went to Canada on in-laws' money refused to call her husband, divorce case reached
ਅਪਰਾਧ15 mins ago

ਸਹੁਰਿਆਂ ਦੇ ਪੈਸਿਆਂ ’ਤੇ ਕੈਨੇਡਾ ਗਈ ਲੜਕੀ ਨੇ ਪਤੀ ਨੂੰ ਬੁਲਾਉਣ ਤੋਂ ਕੀਤਾ ਇਨਕਾਰ, ਤਲਾਕ ਤਕ ਪਹੁੰਚਿਆ ਮਾਮਲਾ

ਜਗਰਾਓਂ : ਨੌਜਵਾਨ ਦਾ ਵਿਦੇਸ਼ ਜਾ ਕੇ ਸੈਟਲ ਹੋਣ ਦਾ ਸੁਪਨਾ ਅਧੂਰਾ ਹੀ ਰਹਿ ਗਿਆ। ਲੋਹੱਟਬੱਧੀ ਦੇ ਮਨਵੀਰ ਸਿੰਘ ਨੇ...

Kunwar Vijay Pratap's statement regarding Chief Minister Channi came to the fore Kunwar Vijay Pratap's statement regarding Chief Minister Channi came to the fore
ਇੰਡੀਆ ਨਿਊਜ਼40 mins ago

ਮੁੱਖ ਮੰਤਰੀ ਚੰਨੀ ਨੂੰ ਲੈਕੇ ਕੁੰਵਰ ਵਿਜੈ ਪ੍ਰਤਾਪ ਦਾ ਬਿਆਨ ਆਇਆ ਸਾਹਮਣੇ

ਆਮ ਆਦਮੀ ਪਾਰਟੀ ਦੇ ਸਟਾਰ ਪ੍ਰਚਾਰਕ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ...

CM Channy will hold his first cabinet meeting later this evening, with several major announcements likely CM Channy will hold his first cabinet meeting later this evening, with several major announcements likely
ਪੰਜਾਬ ਨਿਊਜ਼41 mins ago

CM ਚੰਨੀ ਅੱਜ ਦੇਰ ਸ਼ਾਮ ਕਰਨਗੇ ਪਹਿਲੀ ਕੈਬਨਿਟ ਮੀਟਿੰਗ, ਕਈ ਵੱਡੇ ਐਲਾਨ ਹੋਣ ਦੀ ਸੰਭਾਵਨਾ

ਚੰਡੀਗੜ੍ਹ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੇ ਕੈਬਨਿਟ ਦੀ ਪਹਿਲੀ ਮੀਟਿੰਗ ਅੱਜ ਦੇਰ ਸ਼ਾਮ ਅੱਠ ਵਜੇ...

Supporters rejoice over Randhawa's appointment as Deputy Chief Minister Supporters rejoice over Randhawa's appointment as Deputy Chief Minister
ਪੰਜਾਬ ਨਿਊਜ਼1 hour ago

ਰੰਧਾਵਾ ਦੇ ਉੱਪ ਮੁੱਖ ਮੰਤਰੀ ਬਣਨ ‘ਤੇ ਹਮਾਇਤੀ ਖ਼ੁਸ਼ੀ ‘ਚ ਹੋਏ ਖੀਵੇ

ਡੇਰਾ ਬਾਬਾ ਨਾਨਕ : ਕਾਂਗਰਸ ਹਾਈ ਕਮਾਂਡ ਵੱਲੋਂ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਪ ਮੁੱਖ ਮੰਤਰੀ ਬਣਾਉਣ ‘ਤੇ ਹਲਕਾ ਡੇਰਾ ਬਾਬਾ...

Marriage of a girl who has not filed a petition against marriage till the age of 18 will be considered valid: High Court Marriage of a girl who has not filed a petition against marriage till the age of 18 will be considered valid: High Court
ਇੰਡੀਆ ਨਿਊਜ਼1 hour ago

ਵਿਆਹ ਖ਼ਿਲਾਫ਼ 18 ਸਾਲ ਦੀ ਉਮਰ ਤਕ ਪਟੀਸ਼ਨ ਨਾ ਪਾਉਣ ਵਾਲੀ ਲੜਕੀ ਦਾ ਵਿਆਹ ਮੰਨਿਆ ਜਾਵੇਗਾ ਜਾਇਜ਼ : ਹਾਈਕੋਰਟ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ 18 ਸਾਲ ਦੀ ਉਮਰ ਤੋਂ ਪਹਿਲਾਂ ਵਿਆਹੁਤਾ ਲੜਕੀ ਤਲਾਕ ਦੀ...

ਇੰਡੀਆ ਨਿਊਜ਼2 hours ago

ਹੋਣ ਵਾਲੀਆਂ ਕੈਨੇਡਾ ਸੰਸਦ ਮੈਂਬਰ ਚੋਣਾਂ ਨੂੰ ਲੈਕੇ ਪਰਮੀਸ਼ ਵਰਮਾ ਨੇ ਆਪਣੀ ਮੰਗੇਤਰ ਗੀਤ ਗਰੇਵਾਲ ਦੀ ਕੀਤੀ ਹੌਸਲਾ ਅਫਜਾਈ

ਤੁਹਾਨੂੰ ਦੱਸ ਦਈਏ ਕਿ ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਸੋਸ਼ਲ ਮੀਡੀਆ ‘ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਇੰਨੀਂ ਦਿਨੀਂ ਉਹ...

ਇੰਡੀਆ ਨਿਊਜ਼2 hours ago

6 ਮਹੀਨੇ ਹੋ ਚੁੱਕੇ ਹਨ ਕਦੇ ਨਹੀਂ ਰੋਇਆ ਇਹ ਬੱਚਾ,ਮਾਂ ਵੀ ਹੈ ਪਰੇਸ਼ਾਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹ ਮਾਮਲਾ ਕੈਨੇਡਾ ਦਾ ਸਾਹਮਣੇ ਆਇਆ ਹੈ। ਕੈਨੇਡਾ ਦੇ Chatham – Kent ਵਿਚ ਰਹਿਣ ਵਾਲੀ...

Sidhu and Channi to be 'face' of party for Punjab Assembly polls: Surjewala Sidhu and Channi to be 'face' of party for Punjab Assembly polls: Surjewala
ਇੰਡੀਆ ਨਿਊਜ਼2 hours ago

ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਸਿੱਧੂ ਤੇ ਚੰਨੀ ਹੋਣਗੇ ‘ਚਿਹਰਾ’ : ਸੂਰਜੇਵਾਲਾ

ਚੰਡੀਗੜ੍ਹ : ਕਾਂਗਰਸ ਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਸੋਮਵਾਰ ਨੂੰ ਕਿਹਾ ਕਿ 2022 ਦੀਆਂ ਪੰਜਾਬ ਚੋਣਾਂ ਲਈ ਪਾਰਟੀ...

Two smugglers, including heroin, have been arrested and the accomplices of the accused are being sought Two smugglers, including heroin, have been arrested and the accomplices of the accused are being sought
ਅਪਰਾਧ2 hours ago

ਹੈਰੋਇਨ ਸਮੇਤ ਦੋ ਤਸਕਰ ਗ੍ਰਿਫ਼ਤਾਰ, ਮੁਲਜ਼ਮਾਂ ਦੇ ਸਾਥੀਆਂ ਦੀ ਕੀਤੀ ਜਾ ਰਹੀ ਹੈ ਤਲਾਸ਼

ਲੁਧਿਆਣਾ : ਹੈਰੋਇਨ ਦੀ ਤਸਕਰੀ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਚੋਂ...

Villages will have 5 years arrears including water bills - Channi Villages will have 5 years arrears including water bills - Channi
ਪੰਜਾਬ ਨਿਊਜ਼3 hours ago

ਪਿੰਡਾਂ ‘ਚ ਪਾਣੀ ਦੇ ਬਿੱਲਾਂ ਸਮੇਤ 5 ਸਾਲ ਦਾ ਬਕਾਇਆ ਹੋਵੇਗਾ ਮਾਫ਼ – ਚੰਨੀ

ਚੰਡੀਗੜ੍ਹ : ਰਾਜ ਭਵਨ ‘ਚ ਚਰਨਜੀਤ ਸਿੰਘ ਚੰਨੀ ਵੱਲੋਂ ਬਤੌਰ ਮੁੱਖ ਮੰਤਰੀ ਹਲਫ਼ ਲੈਣ ਤੋਂ ਬਾਅਦ ਉਹ ਪੰਜਾਬ ਸਕੱਤਰੇਤ ਪਹੁੰਚੇ...

IAS officer Hussain Lal appointed Principal Secretary to the Chief Minister IAS officer Hussain Lal appointed Principal Secretary to the Chief Minister
ਪੰਜਾਬ ਨਿਊਜ਼4 hours ago

ਆਈਏਐੱਸ ਅਧਿਕਾਰੀ ਹੁਸਨ ਲਾਲ ਮੁੱਖ ਮੰਤਰੀ ਦਾ ਪ੍ਰਿੰਸੀਪਲ ਸਕੱਤਰ ਨਿਯੁਕਤ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਦੋ ਆਈਏਐੱਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਆਈਏਐਸ ਅਧਿਕਾਰੀਆਂ ਹੁਸਨ ਲਾਲ ਤੇ ਰਾਹੁਲ ਤਿਵਾੜੀ ਦਾ...

Trending