Connect with us

ਪੰਜਾਬ ਨਿਊਜ਼

ਪੁਲਿਸ ਨੇ ਚੱਕ ਚੱਕ ਬੱਸ ‘ਚ ਸੁਟੇ ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰ ਅਧਿਆਪਕ

Published

on

Unemployed teachers heading towards Moti Mahal thrown police in bus

ਮਿਲੀ ਜਾਣਕਾਰੀ ਅਨੁਸਾਰ ਮੋਤੀ ਮਹਿਲ ਵੱਲ ਵਧਦੇ ਬੇਰੁਜ਼ਗਾਰ ਅਧਿਆਪਕਾਂ ਨੂੰ ਪੁਲਿਸ ਵਲੋਂ ਡਾਂਗਾਂ ਵਰਾਏ ਜਾਣ ਤੋਂ ਬਾਅਦ ਬੱਸਾਂ ਵਿਚ ਲੱਦਿਆ ਗਿਆ। ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਪੰਜਾਬ ਵਲੋਂ ਅੱਜ ਰੁਜ਼ਗਾਰ ਸਬੰਧੀ ਮੰਗਾਂ ਨੂੰ ਲੈ ਕੇ ਮੁੱਖ ਮੰਤਰੀ ਨਿਵਾਸ ਦਾ ਘਿਰਾਓ ਕੀਤਾ ਗਿਆ ਸੀ। ਬੇਰੁਜ਼ਗਾਰ ਅਧਿਆਪਕ ਬਾਰਾਂਦਰੀ ਪਾਰਕ ਵਿਖੇ ਇਕੱਠੇ ਹੋ ਕੇઠਰੋਸ ਮਾਰਚ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਜਦੋਂ ਵਾਈ. ਪੀ. ਐਸ. ਚੌਕ ਕੋਲ ਪਹੁੰਚੇ ਤਾਂ ਉੱਥੇ ਭਾਰੀ ਪੁਲਿਸ ਫੋਰਸ ਬਲ ਲਗਾ ਕੇ ਬੇਰੁਜ਼ਗਾਰ ਅਧਿਆਪਕਾਂ ਨੂੰ ਰਸਤੇ ‘ਚ ਰੋਕਿਆ ਗਿਆ।

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਮੌਕੇ ਤੇ ਮੌਜੂਦ ਬੇਰੁਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਦੀਪਕ ਕੰਬੋਜ, ਸੀਨੀਅਰ ਮੀਤ ਪ੍ਰਧਾਨ ਸੰਦੀਪ ਸਾਮਾ ਨਿਰਮਲ ਜ਼ੀਰਾ, ਕੁਲਦੀਪ ਖੋਖਰ ਅਤੇ ਸੰਲਿਦਰ ਕੰਬੋਜઠ ਨੇ ਕਿਹਾ ਕਿઠਪੰਜਾਬ ਸਰਕਾਰ ਵਲੋਂ ਈ. ਟੀ. ਟੀ. ਅਧਿਆਪਕਾਂ ਦੀਆਂ ਪੋਸਟਾਂ ਅਤੇ ਬੀ. ਐਡ. ਉਮੀਦਵਾਰਾਂ ਨੂੰ ਬਰਾਬਰ ਵਿਚਾਰ ਕੇ ਈ. ਟੀ. ਟੀ. ਦੀ ਹੋਂਦ ਨੂੰ ਖ਼ਤਮ ਕੀਤਾ ਜਾ ਰਿਹਾ ਹੈ।

Facebook Comments

Advertisement

ਤਾਜ਼ਾ

Indian national sentenced to 22 years in prison in US Indian national sentenced to 22 years in prison in US
ਅਪਰਾਧ8 mins ago

ਭਾਰਤੀ ਨਾਗਰਿਕ ਨੂੰ ਅਮਰੀਕਾ ‘ਚ ਹੋਈ 22 ਸਾਲ ਦੀ ਜੇਲ੍ਹ, ਜਾਣੋ ਕਾਰਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਅਮਰੀਕਾ ਦੀ ਇਕ ਅਦਾਲਤ ਨੇ ਇਕ ਭਾਰਤੀ ਨਾਗਰਿਕ ਨੂੰ 22 ਸਾਲ ਦੀ ਜੇਲ੍ਹ ਦੀ ਸਜ਼ਾ...

During the blockade, 15 grams of heroin and 3,000 narcotic pills were recovered from the bikers During the blockade, 15 grams of heroin and 3,000 narcotic pills were recovered from the bikers
ਅਪਰਾਧ25 mins ago

ਨਾਕੇਬੰਦੀ ਦੌਰਾਨ ਬਾਈਕ ਸਵਾਰਾਂ ਕੋਲੋਂ 15 ਗ੍ਰਾਮ ਹੈਰੋਇਨ ਤੇ 3 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ

ਬਠਿੰਡਾ : ਥਾਣਾ ਨੇਹੀਆਂ ਵਾਲਾ ਦੀ ਪੁਲਿਸ ਨੇ ਦੋ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ 15 ਗਰਾਮ ਹੈਰੋਇਨ ਅਤੇ 3 ਹਜ਼ਾਰ ਨਸ਼ੀਲੀਆਂ...

man trapped swamp for 32 hours heart attack while being taken out man trapped swamp for 32 hours heart attack while being taken out
ਇੰਡੀਆ ਨਿਊਜ਼36 mins ago

32 ਘੰਟਿਆਂ ਲਈ ਦਲਦਲ ਵਿੱਚ ਫਸਿਆ ਰਿਹਾ ਵਿਅਕਤੀ ,ਬਾਹਰ ਕੱਢਦੇ ਸਮੇਂ ਆਇਆ Heart Attack

ਰਾਜਸਥਾਨ ਦੇ ਬਾਂਸਵਾੜਾ ਵੱਲੋਂ ਹਾਲ ਹੀ ਵਿੱਚ ਇੱਕ ਵੱਡੀ ਖ਼ਬਰ ਆਈ ਹੈ। ਦਰਅਸਲ, ਉਹ ਇੱਥੇ ਇੱਕ ਅੱਧਖੜ ਉਮਰ ਦੇ ਦਲਦਲ...

New rules for appointment of professors, PU will now have direct recruitment for these posts New rules for appointment of professors, PU will now have direct recruitment for these posts
ਇੰਡੀਆ ਨਿਊਜ਼36 mins ago

ਪ੍ਰੋਫੈਸਰਾਂ ਦੀ ਨਿਯੁਕਤੀ ਲਈ ਨਵੇਂ ਨਿਯਮ, PU ’ਚ ਹੁਣ ਇਨ੍ਹਾਂ ਅਹੁਦਿਆਂ ’ਤੇ ਹੋਵੇਗੀ ਸਿੱਧੀ ਭਰਤੀ

ਚੰਡੀਗੜ੍ਹ : ਪੀਯੂ ਪ੍ਰਸ਼ਾਸਨ ਨੇ ਪ੍ਰੋਫੈਸਰਾਂ ਦੇ ਅਹੁਦਿਆਂ ਦੀ ਭਰਤੀ ਲਈ ਨਵੇਂ ਨਿਯਮਾਂ ਨੂੰ ਫਾਈਨਲ ਕਰਨਾ ਸ਼ੁਰੂ ਕਰ ਦਿੱਤਾ ਹੈ।...

Government's anti-people decision to ban registries: Ayali Government's anti-people decision to ban registries: Ayali
ਪੰਜਾਬੀ53 mins ago

ਰਜਿਸਟਰੀਆਂ ‘ਤੇ ਰੋਕ ਲਾਉਣਾ ਸਰਕਾਰ ਦਾ ਲੋਕ ਵਿਰੋਧੀ ਫ਼ੈਸਲਾ : ਇਆਲੀ

ਮੁੱਲਾਂਪੁਰ ਦਾਖਾ : ਵਿਧਾਨ ਸਭਾ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕਿਹਾ ਕਿ ਕੋਰੋਨਾ ਦੀ ਮਾਰ ਕਾਰਨ ਪਹਿਲਾਂ...

Farmer leader Balbir Rajewal made big statement BJP leaders Farmer leader Balbir Rajewal made big statement BJP leaders
ਇੰਡੀਆ ਨਿਊਜ਼54 mins ago

ਕਿਸਾਨ ਆਗੂ ਬਲਬੀਰ ਰਾਜੇਵਾਲ ਨੇ BJP ਲੀਡਰਾਂ ਨੂੰ ਲੈਕੇ ਦਿੱਤਾ ਇਹ ਵੱਡਾ ਬਿਆਨ

ਜਿੱਥੇ ਕਿਸਾਨਾਂ ਲਗਾਤਾਰ ਦਿੱਲੀ ਬਰਡਰਾਂ ‘ਤੇ ਡਟੇ ਹੋਏ ਹਨ ਉੱਥੇ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ ਕਿ ਖੇਤੀ...

The 400-year-old coin could be auctioned for 50,000 pounds The 400-year-old coin could be auctioned for 50,000 pounds
ਇੰਡੀਆ ਨਿਊਜ਼1 hour ago

ਜਾਣੋ ਕਿਵੇਂ ,ਪੁਰਾਣਾ ਸਿੱਕਾ ਹੋ ਸਕਦੈ 50 ਹਜ਼ਾਰ ਪੌਂਡ ‘ਚ ਨਿਲਾਮ

ਯੂਕੇ ਦਾ ਵਿਸ਼ਾਲ ਇਤਿਹਾਸ ਦੀ ਇੱਕ ਕੜੀ ਤਕਰੀਬਨ 400 ਸਾਲ ਪੁਰਾਣੇ ਸਿੱਕੇ ਦੀ 50,000 ਪੌਂਡ ਵਿੱਚ ਨੀਲਾਮ ਹੋਣ ਦੀ ਉਮੀਦ...

Royal Ludhiana will now use Janpath Helipad, will be able to travel by chopper from today Royal Ludhiana will now use Janpath Helipad, will be able to travel by chopper from today
ਇੰਡੀਆ ਨਿਊਜ਼1 hour ago

ਰਾਇਲ ਲੁਧਿਆਣਵੀ ਹੁਣ ਇਸਤੇਮਾਲ ਕਰਨਗੇ Janpath Helipad, ਅੱਜ ਤੋਂ ਚੌਪਰ ਜ਼ਰੀਏ ਕਰ ਸਕਣਗੇ ਸਫ਼ਰ

ਲੁਧਿਆਣਾ : ਪੰਜਾਬ ਦੀ ਪਹਿਲੀ ਅਜਿਹੀ ਟਾਊਨਸ਼ਿਪ ਲੁਧਿਆਣਾ ਵਿਚ ਹੋਵੇਗੀ, ਜਿਸ ਵਿਚ ਤਿੰਨ ਹੈਲੀਕਾਪਟਰ ਇਕੱਠੇ ਲੈਂਡ ਕਰ ਸਕਣਗੇ। ਇਸ ਦਾ...

India begins flag ceremony at Attari border, flag ceremony will be held daily India begins flag ceremony at Attari border, flag ceremony will be held daily
ਇੰਡੀਆ ਨਿਊਜ਼1 hour ago

ਭਾਰਤ ਨੇ ਅਟਾਰੀ ਸਰਹੱਦ ’ਤੇ ਝੰਡੇ ਦੀ ਰਸਮ ਕੀਤੀ ਸ਼ੁਰੂ, ਰੋਜ਼ਾਨਾ ਹੋਵੇਗੀ ਝੰਡੇ ਦੀ ਰਸਮ

ਅੰਮ੍ਰਿਤਸਰ : ਕੌਮਾਂਤਰੀ ਅਟਾਰੀ ਵਾਹਗਾ ਸਰਹੱਦ ਵਿਖੇ ਪਿਛਲੇ 18 ਮਹੀਨਿਆਂ ਤੋਂ ਬੰਦ ਝੰਡੇ ਦੀ ਰਸਮ (ਰੀਟਰੀਟ ਸੈਰੇਮਨੀ) ਨੂੰ ਵੀਰਵਾਰ ਨੂੰ...

Police arrest Akalis in Delhi, atmosphere warms up Police arrest Akalis in Delhi, atmosphere warms up
ਪੰਜਾਬ ਨਿਊਜ਼2 hours ago

ਪੁਲਿਸ ਨੇ ਦਿੱਲੀ ‘ਚ ਅਕਾਲੀਆਂ ਨੂੰ ਕੀਤਾ ਗ੍ਰਿਫਤਾਰ, ਮਾਹੌਲ ਹੋਇਆ ਗਰਮ

ਜਾਣਕਰੀ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਾਲੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਵਿਖੇ ਵਿਸ਼ਾਲ ਰੋਸ ਮਾਰਚ ਕੱਢਿਆ ਜਾ ਰਿਹਾ ਹੈ। ਇਸ...

Mann invites Sikh Sangat to reach the gate of Sri Darbar Sahib on September 18 Mann invites Sikh Sangat to reach the gate of Sri Darbar Sahib on September 18
ਪੰਜਾਬ ਨਿਊਜ਼2 hours ago

ਮਾਨ ਵੱਲੋਂ ਸਿੱਖ ਸੰਗਤਾਂ ਨੂੰ 18 ਸਤੰਬਰ ਨੂੰ ਸ੍ਰੀ ਦਰਬਾਰ ਸਾਹਿਬ ਸਰਾਂ ਦੇ ਗੇਟ ’ਤੇ ਪਹੁੰਚਣ ਦਾ ਸੱਦਾ

ਅੰਮ੍ਰਿਤਸਰ : ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਪੰਥ ਨੂੰ ਸੱਦਾ ਦਿੱਤਾ ਹੈ ਕਿ 18 ਸਤੰਬਰ ਨੂੰ...

Farmers surrounded Sukhbir Badal's convoy at Hisar toll Farmers surrounded Sukhbir Badal's convoy at Hisar toll
ਇੰਡੀਆ ਨਿਊਜ਼2 hours ago

ਕਿਸਾਨਾਂ ਨੇ ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਹਿਸਾਰ ਟੋਲ ‘ਤੇ ਘੇਰਿਆ

ਜਾਣਕਾਰੀ ਅਨੁਸਾਰ ਕਿਸਾਨਾਂ ਨੇ ਹਿਸਾਰ ਟੋਲ ‘ਤੇ ਦਿੱਲੀ ਜਾ ਰਹੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ...

Trending