Connect with us

Uncategorized

ਨਾਸਾ ਦੀ ਦੋ ਮਹਿਲਾ ਪੁਲਾੜ ਯਾਤਰੀਆਂ ਨੇ ਰਚਿਆ ਇਤਿਹਾਸ – ਬਗੈਰ ਮਰਦਾਂ ਦੇ ਕੀਤਾ ਪੁਲਾੜ ਵਿੱਚ ਸਪੇਸਵੌਕ

Published

on

ਔਰਤਾਂ ਮਰਦਾਂ ਨਾਲੋਂ ਕਿਸੇ ਕਮ ਵਿੱਚ ਪੀਛੇ ਨਹੀਂ ਹਨ ਤੇ ਔਰਤਾਂ ਹਰ ਪਾਸੇ ਅਪਨਾ ਨਾਮ ਰੋਸ਼ਨ ਕਰ ਰਹੀਆਂ ਹਨ| ਇਹਦਾ ਦਾ ਹੀ ਇਤਿਹਾਸਿਕ ਕਮ ਕੀਤਾ ਹੈ ਨਾਸਾ ਦੀ ਦੋ ਮਹਿਲਾ ਪੁਲਾੜ ਯਾਤਰੀਆਂ ਕ੍ਰਿਸਟੀਨਾ ਕੋਚ ਅਤੇ ਜੇਸੀਕਾ ਮੇਰ ਨੇ ਜਿਨਾਂ ਨੇ ਬਗੈਰ ਮਰਦਾਂ ਦੇ ਪੁਲਾੜ ਯਾਤਰਾ ਵਿੱਚ ਸਪੇਸਵੌਕ ਕਰਕੇ ਇਤਿਹਾਸ ਰਚਿਆ ਹੈ। ਇਨ੍ਹਾਂ ਦੋਵਾਂ ਮਹਿਲਾਵਾਂ ਨੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਦੇ ਬਾਹਰ ਸੱਤ ਘੰਟੇ 17 ਮਿੰਟ ਗੁਜ਼ਾਰੇ ਅਤੇ ਇਸ ਦੌਰਾਨ ਉਨ੍ਹਾਂ ਨੇ ਫੇਲ ਹੋ ਚੁੱਕੇ ਪਾਵਰ ਕੰਟ੍ਰੋਲ ਯੂਨਿਟ ਨੂੰ ਬਦਲਣ ਦਾ ਕੰਮ ਕੀਤਾ।

Nasa Woman Spacewalk

ਦੱਸ ਦਈਏ ਕਿ ਕ੍ਰਿਸਟੀਨਾ ਇੱਕ ਇਲੈਕਟ੍ਰੋਨਿਕ ਇੰਜੀਨੀਅਰ ਹੈ ਜਦਕਿ ਜੇਸਿਕਾ ਕੋਲ ਮਰੀਨ ਬਾਈਓਲੋਜ਼ੀ ਵਿੱਚ ਡਾਕਟ੍ਰੇਟ ਦੀ ਡਿਗਰੀ ਹੈ।

Nasa Woman Spacewalk

Facebook Comments

Trending