Connect with us

ਦੁਰਘਟਨਾਵਾਂ

ਸੜਕ ਧੱਸਣ ਨਾਲ ਐਕਵਿਟਾ ਸਣੇ ਦੋ ਵਿਦਿਆਰਥਣਾਂ ਟੋਏ ‘ਚ ਡਿੱਗੀਆਂ, ਮੇਅਰ ਬਲਾਕਾਰ ਸੰਧੂ ਮੌਕੇ ‘ਤੇ ਪਹੁੰਚੇ

Published

on

Two schoolgirls including Aquita fall into pit due to road collapse, Mayor Blakar Sandhu arrives on the spot

ਲੁਧਿਆਣਾ : ਸਿਵਲ ਲਾਈਨ ਸਥਿਤ ਦੀਪ ਨਗਰ ‘ਚ ਸੜਕ ਅਚਾਨਕ ਧਮ ਗਈ ਜਿਸ ਦੀ ਵਜ੍ਹਾ ਕਾਰਨ ਸੜਕ ‘ਤੇ ਲਗਪਗ 10 ਫੁੱਟ ਟੋਇਆ ਹੋ ਗਿਆ। ਜਦੋਂ ਸੜਕ ਧਸੀ ਉਸ ਸਮੇਂ ਐਕਟਿਵਾ ਸਵਾਰ ਦੋ ਵਿਦਿਆਰਥਣਾਂ ਟੋਏ ‘ਚ ਡਿੱਗ ਗਈਆਂ।

ਅਚਾਨਕ ਟੋਏ ‘ਚ ਡਿੱਗਣ ਕਾਰਨ ਬੱਚੇ ਰੌਲਾ ਪਾਉਣ ਲੱਗ ਪਏ। ਆਲੇ-ਦੁਆਲੇ ਦੇ ਲੋਕਾਂ ਨੇ ਬੱਚਿਆਂ ਨੂੰ ਟੋਏ ‘ਚੋਂ ਕੱਢਿਆ। ਸੜਕ ਧਸਣ ਦੀ ਵਜ੍ਹਾ ਵਾਟਰ ਸਪਲਾਈ ਲਾਈਨ ਲੀਕ ਹੋ ਗਈ ਤੇ ਸੀਵਰੇਜ ਲਾਈਟ ਟੁੱਟ ਗਈ। ਹੁਣ ਟੋਏ ‘ਚ ਪਾਣੀ ਭਰ ਗਿਆ ਹੈ। ਬੱਚਿਆਂ ਨੂੰ ਆਲੇ-ਦੁਆਲੇ ਦੇ ਲੋਕਾਂ ਨੇ ਹਸਪਤਾਲ ਪਹੁੰਚਾਇਆ।

Facebook Comments

Advertisement

Trending