Connect with us

ਦੁਰਘਟਨਾਵਾਂ

ਚੰਡੀਗੜ੍ਹ ਰੋਡ ‘ਤੇ ਤੇਜ਼ ਰਫ਼ਤਾਰ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਹੋਈ ਟੱਕਰ ‘ਚ 2 ਨੇ ਤੋੜਿਆ ਦਮ , ਇਕ ਜ਼ਖ਼ਮੀ

Published

on

Two killed, one injured in head-on collision on Chandigarh Road

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਰੋਡ ਸਥਿਤ ਕਟਾਣੀ ਕਲਾਂ ਇਲਾਕੇ ਵਿਚ ਤੇਜ਼ ਰਫ਼ਤਾਰ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ ਹੋ ਗਈ। ਹਾਦਸੇ ਵਿਚ ਮੋਟਰਸਾਈਕਲਾਂ ‘ਤੇ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਇਕ ਵਿਅਕਤੀ ਗੰਭੀਰ ਫੱਟੜ ਹੋ ਗਿਆ ਹੈ।ਇਲਾਜ ਲਈ ਪਹਿਲਾਂ ਜ਼ਖ਼ਮੀ ਨੂੰ ਫੋਰਟੀਸ ਹਸਪਤਾਲ ਤੇ ਬਾਅਦ ਵਿਚ ਰੋਪੜ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਸੂਚਨਾ ਮਿਲਣ ਪਿੱਛੋਂ ਪੁੱਜੀ ਕਟਾਣੀ ਕਲਾਂ ਚੌਕੀ ਨਾਲ ਸਬੰਧਤ ਪੁਲਿਸ ਨੇ ਦੋਵੇਂ ਲਾਸ਼ਾਂ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਵਿਚ ਰੱਖਵਾ ਦਿੱਤੀਆਂ ਹਨ, ਪੋਸਟਮਾਰਟਮ ਸੋਮਵਾਰ ਨੂੰ ਕੀਤਾ ਜਾਣਾ ਹੈ।

ਏਐੱਸਆਈ ਜਸ਼ਨਦੀਪ ਸਿੰਘ ਨੇ ਦੱਸਿਆ ਕਿ ਮਿ੍ਤਕਾਂ ਦੀ ਪਛਾਣ ਫੋਕਲ ਪੁਆਇੰਟ ਬਿਜਲੀ ਘਰ ਲਾਗੇ ਰਹਿੰਦੇ ਡੋਰੀ ਲਾਲ (45) ਤੇ ਲਾਡੋਵਾਲ ਦੇ ਪਿੰਡ ਕਪੂਰ ਸਿੰਘ ਵਾਲਾ ਦੀ ਪੱਤੀ ਬੌਂਕੜ ਡੋਗਰਾਂ ਵਾਸੀ ਗਗਨਦੀਪ ਸਿੰਘ (21) ਵਜੋਂ ਕੀਤੀ ਗਈ ਹੈ। ਜਦਕਿ ਜ਼ਖ਼ਮੀ ਵਿਅਕਤੀ ਇਸੇ ਪਿੰਡ ਦਾ ਵਸਨੀਕ ਰਵੀ ਕੁਮਾਰ ਹੈ।7 ਬੱਚਿਆਂ ਦਾ ਪਿਤਾ ਡੋਰੀ ਲਾਲ ਕਾਰਖ਼ਾਨੇ ਵਿਚ ਕਿਰਤੀ ਸੀ। ਮਰਹੂਮ ਦੇ ਪੁੱਤਰ ਬੰਟੀ ਨੇ ਦੱਸਿਆ ਕਿ ਐਤਵਾਰ ਦੁਪਹਿਰੇ ਪਿਤਾ ਮੋਟਰਸਾਈਕਲ ‘ਤੇ ਚੰਡੀਗੜ੍ਹ ਰਹਿੰਦੀ ਭੈਣ ਨੂੰ ਮਿਲਣ ਜਾ ਰਿਹਾ ਸੀ। ਜਿਉਂ ਹੀ ਉਹ ਕਟਾਣੀ ਕਲਾਂ ਪੁੱਜਾ ਤਾਂ ਉਥੇ ਸੜਕ ਬਣਦੀ ਹੋਣ ਕਾਰਨ ਇਕ-ਮਾਰਗੀ ਰਾਹ ਬਣਾਇਆ ਹੋਇਆ ਸੀ।

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਹਮਣੇ ਪਾਸੇ ਤੋਂ ਆ ਰਹੇ ਮੋਟਰਸਾਈਕਲ ਨਾਲ ਉਸ ਦੇ ਪਿਤਾ ਦੀ ਬਾਈਕ ਦੀ ਟੱਕਰ ਹੋ ਗਈ। ਦੂਜੇ ਪਾਸੇ ਮਜ਼ਦੂਰ ਗਗਨਦੀਪ ਸਿੰਘ ਆਪਣੇ ਦੋਸਤ ਦੇ ਨਾਲ ਕਟਾਣਾ ਸਾਹਿਬ ਗੁਰਦੁਆਰੇ ਮੱਥਾ ਟੇਕਣ ਆਇਆ ਸੀ। ਵਾਪਸੀ ਦੌਰਾਨ ਇਹ ਹਾਦਸਾ ਵਾਪਰ ਗਿਆ ਤੇ ਉਸ ਦੀ ਮੌਤ ਹੋ ਗਈ।

 

Facebook Comments

Advertisement

ਤਾਜ਼ਾ

In District Ludhiana again 9348 samples were taken today, 4 patients positive In District Ludhiana again 9348 samples were taken today, 4 patients positive
ਕਰੋਨਾਵਾਇਰਸ6 hours ago

ਜ਼ਿਲ੍ਹਾ ਲੁਧਿਆਣਾ ਵਿੱਚ ਅੱਜ ਫੇਰ 9348 ਸੈਂਪਲ ਲਏ, 4 ਮਰੀਜ਼ ਪੋਜ਼ਟਿਵ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਕਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸ਼ੁਰੂ ਕੀਤੇ ਗਏ ਉਪਰਾਲਿਆਂ ਤਹਿਤ ਅੱਜ ਜ਼ਿਲ੍ਹਾ ਲੁਧਿਆਣਾ...

41 years jungle, brought to humans, something like happened 41 years jungle, brought to humans, something like happened
ਇੰਡੀਆ ਨਿਊਜ਼6 hours ago

41 ਸਾਲ ਰਿਹਾ ਜੰਗਲਾਂ ‘ਚ ਪਰ ਜਦੋਂ ਲਿਆਂਦਾ ਗਿਆ ਇਨਸਾਨਾਂ ਦੇ ਵਿੱਚ ਤਾਂ ਹੋਇਆ ਕੁੱਝ ਅਜਿਹਾ

41 ਸਾਲਾਂ ਤੱਕ ਜੰਗਲਾਂ (41 years in Jungle) ਵਿੱਚ ਰਹਿਣ ਤੋਂ ਬਾਅਦ, ਉਸਨੂੰ ਮਨੁੱਖੀ ਸਭਿਅਤਾ ਵਿੱਚ ਲਿਆਂਦਾ ਗਿਆ (Tarzan brought...

In Ludhiana, the administration has crossed the 2.5 million dose dose In Ludhiana, the administration has crossed the 2.5 million dose dose
ਕਰੋਨਾਵਾਇਰਸ6 hours ago

ਲੁਧਿਆਣਾ ‘ਚ ਪ੍ਰਸ਼ਾਸ਼ਨ ਵੱਲੋਂ 2.5 ਮਿਲੀਅਨ ਕੋਵਿਡ ਖੁਰਾਕਾਂ ਦਾ ਆਂਕੜਾ ਕੀਤਾ ਪਾਰ

ਲੁਧਿਆਣਾ : ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਆਪਣੀ ਤੇਜ਼ੀ ਨਾਲ ਚੱਲ ਰਹੀ ਕੋਵਿਡ ਟੀਕਾਕਰਣ ਮੁਹਿੰਮ ਵਿੱਚ ਇੱਕ ਹੋਰ ਪੁਲਾਂਘ ਪੁੱਟਦਿਆਂ, ਅੱਜ 2.5...

Farmers' organizations should reconsider stopping political activities in Punjab Farmers' organizations should reconsider stopping political activities in Punjab
ਪੰਜਾਬ ਨਿਊਜ਼7 hours ago

ਕਿਸਾਨ ਜਥੇਬੰਦੀਆਂ ਪੰਜਾਬ ‘ਚ ਸਿਆਸੀ ਸਰਗਰਮੀਆਂ ਰੋਕਣ ਸਬੰਧੀ ਪੁਨਰ ਵਿਚਾਰ ਕਰਨ

ਚੰਡੀਗੜ੍ਹ : ਕਿਰਤੀ ਕਿਸਾਨ ਸ਼ੇਰੇ ਪੰਜਾਬ ਪਾਰਟੀ ਦੇ ਪ੍ਰਧਾਨ ਕੈਪਟਨ ਚੰਨਣ ਸਿੰਘ ਸਿੱਧੂ ਤੇ ਜਨਰਲ ਸੈਕਟਰੀ ਐੱਸਆਰ ਲੱਧੜ ਨੇ 32...

P.A.U. Answers to farmers' questions given live by agronomists P.A.U. Answers to farmers' questions given live by agronomists
ਖੇਤੀਬਾੜੀ7 hours ago

ਪੀ.ਏ.ਯੂ. ਲਾਈਵ ਵਿੱਚ ਖੇਤੀ ਮਾਹਿਰਾਂ ਨੇ ਦਿੱਤੇ ਕਿਸਾਨਾਂ ਦੇ ਸਵਾਲਾਂ ਦੇ ਜਵਾਬ

ਲੁਧਿਆਣਾ : ਪੀ.ਏ.ਯੂ. ਵੱਲੋਂ ਹਰ ਹਫਤੇ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਵਿੱਚ ਇਸ ਵਾਰ ਵੱਖ-ਵੱਖ ਖੇਤਰਾਂ ਦੇ ਮਾਹਿਰ ਸ਼ਾਮਿਲ ਹੋਏ ।...

P.A.U. Conducted Field Day on direct sowing P.A.U. Conducted Field Day on direct sowing
ਖੇਤੀਬਾੜੀ7 hours ago

ਪੀ.ਏ.ਯੂ. ਨੇ ਸਿੱਧੀ ਬਿਜਾਈ ਬਾਰੇ ਖੇਤ ਦਿਵਸ ਕਰਵਾਇਆ

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਬਲਾਕ ਜਗਰਾਓਂ ਦੇ ਪਿੰਡ ਪੱਬੀਆਂ ਵਿੱਚ ਝੋਨੇ ਦੀ ਸਿੱਧੀ ਬਿਜਾਈ ਬਾਰੇ ਇੱਕ...

During the third job fair 1272 youths were recruited by 50 companies During the third job fair 1272 youths were recruited by 50 companies
ਪੰਜਾਬੀ7 hours ago

ਤੀਜੇ ਰੋਜ਼ਗਾਰ ਮੇਲੇ ਦੌਰਾਨ 50 ਕੰਪਨੀਆਂ ਵੱਲੋਂ 1272 ਨੌਜਵਾਨਾਂ ਦੀ ਕੀਤੀ ਗਈ ਨਿਯੁਕਤੀ

ਲੁਧਿਆਣਾ : ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਕੱਲ ਸਥਾਨਕ ਐਸ.ਆਰ.ਐਸ. ਸਰਕਾਰੀ ਪੌਲੀਟੈਕਨਿਕ ਕਾਲਜ (ਲੜਕੀਆਂ) ਵਿਖੇ ਆਯੋਜਿਤ ਤੀਜਾ ਮੈਗਾ...

Home raids by the Income Tax Department on sonu sood Home raids by the Income Tax Department on sonu sood
ਇੰਡੀਆ ਨਿਊਜ਼7 hours ago

ਸੋਨੂੰ ਸੂਦ ਦੇ ਘਰ Income Tax Department ਦਾ ਪਿਆ ਛਾਪਾ

ਮਿਲੀ ਜਾਣਕਰੀ ਅਨੁਸਾਰ ਆਮਦਨ ਕਰ ਵਿਭਾਗ ਨੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਦੇ ਮੁੰਬਈ ਦਫਤਰ ‘ਤੇ’ ਸਰਵੇਖਣ ‘ਕੀਤਾ ਹੈ। ਦੱਸਿਆ ਜਾ...

Farmers protest against Akali leader Sukhbir Badal, display black flags Farmers protest against Akali leader Sukhbir Badal, display black flags
ਇੰਡੀਆ ਨਿਊਜ਼7 hours ago

ਕਿਸਾਨਾਂ ਨੇ ਕੀਤਾ ਅਕਾਲੀ ਆਗੂ ਸੁਖਬੀਰ ਬਾਦਲ ਦਾ ਵਿਰੋਧ, ਦਿਖਾਏ ਕਾਲੇ ਝੰਡੇ

ਹਿਸਾਰ : ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਦਾ ਹਰਿਆਣਾ ਦੇ ਹਿਸਾਰ ‘ਚ ਕਾਲੇ ਝੰਡੇ ਦਿਖਾ ਕੇ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ...

1.7 lakh stray dogs have been neutered Punjab Government 1.7 lakh stray dogs have been neutered Punjab Government
ਇੰਡੀਆ ਨਿਊਜ਼8 hours ago

ਹੁਣ ਤੱਕ ਪੰਜਾਬ ਸਰਕਾਰ ਵੱਲੋ 1.7 ਲੱਖ ਤੋਂ ਵੱਧ ਅਵਾਰਾ ਕੁੱਤਿਆਂ ਦੀ ਕੀਤੀ ਗਈ ਨਸਬੰਦੀ

ਮਿਲੀ ਜਾਣਕਰੀ ਅਨੁਸਾਰ ਸੂਬੇ ਵਿੱਚ ਅਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਪ੍ਰਤੀ ਮਨੁੱਖੀ ਪਹੁੰਚ ਅਪਣਾਉਂਦਿਆਂ ਪੰਜਾਬ ਸਰਕਾਰ ਨੇ ਅਵਾਰਾ ਕੁੱਤਿਆਂ...

Campaign by Billa Dhaliwal, who is contesting Senate elections in PU Campaign by Billa Dhaliwal, who is contesting Senate elections in PU
ਪੰਜਾਬੀ8 hours ago

ਪੀਯੂ ‘ਚ ਸੈਨੇਟ ਚੋਣ ਲੜ ਰਹੇ ਬਿੱਲਾ ਧਾਲੀਵਾਲ ਵੱਲੋਂ ਪ੍ਰਚਾਰ

ਲੁਧਿਆਣਾ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ‘ਚ ਸੈਨੇਟ ਦੀਆਂ ਚੋਣਾਂ ਲਈ ਗ੍ਰੈਜੂਏਟ ਸੀਟ ਤੋਂ ਚੋਣ ਲੜ ਰਹੇ ਰਵਿੰਦਰ ਸਿੰਘ ਬਿੱਲਾ ਧਾਲੀਵਾਲ...

Why was Chief Minister Amarinder angry with the agitating farmers? Why was Chief Minister Amarinder angry with the agitating farmers?
ਖੇਤੀਬਾੜੀ8 hours ago

ਮੁੱਖ ਮੰਤਰੀ ਅਮਰਿੰਦਰ ਕਿਉਂ ਹੋਏ ਸਨ ਅੰਦੋਲਨਕਾਰੀ ਕਿਸਾਨਾਂ ‘ਤੇ ਗ਼ੁੱਸਾ

ਮਿਲੀ ਜਾਣਕਾਰੀ ਅਨੁਸਾਰ ਪਾਰਟੀ ਅਤੇ ਸਰਕਾਰ ਦੇ ਬਹੁਤ ਸਾਰੇ ਲੋਕ ਉਦੋਂ ਹੈਰਾਨ ਹੋਏ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ...

Trending