Connect with us

ਖੇਤੀਬਾੜੀ

ਟੀਟੂ ਬਾਣੀਆ ਵੱਲੋਂ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਕੰਪੈਲਕਸ ਅੱਗੇ ਖਸਖਸ ਦੀ ਖੇਤੀ ਲਈ ਮੁਜ਼ਾਹਰਾ

Published

on

Titu Bania demonstrates cultivation measles complex of DC office in Ludhiana

ਟੀਟੂ ਬਾਣੀਆ ਲਗਾਤਾਰ ਚੋਣਾਂ ਤੋਂ ਬਾਅਦ ਸਰਕਾਰ ਤੋਂ ਖ਼ਸ ਖ਼ਸ ਦੀ ਖੇਤੀ ਕਰਨ ਦੀ ਮੰਗ ਕਰ ਰਿਹਾ ਹੈ। ਪਰ ਸਰਕਾਰ ਦੇ ਕੰਨਾਂ ਉਪਰ ਜੂੰ ਨਹੀਂ ਸਰਕ ਰਹੀ ਪਰ ਟੀਟੂ ਬਾਣੀਆ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ। ਇਕ ਵਾਰ ਹੁਣ ਫਿਰ ਹਰ ਵਾਰ ਵੱਖਰੇ ਢੰਗ ਨਾਲ ਪ੍ਰਦਰਸ਼ਨ ਕਰਕੇ ਸਰਕਾਰਾਂ ਨੂੰ ਜਗਾਉਣ ਵਾਲੇ ਜੈ ਪ੍ਰਕਾਸ਼ ਉਰਫ਼ ਟੀਟੂ ਬਾਣੀਆ ਅੱਜ ਲੁਧਿਆਣਾ ਦੇ ਡੀਸੀ ਦਫ਼ਤਰ ਦੇ ਕੰਪੈਲਕਸ ਵਿਚ ਖਸਖਸ ਬੀਜਣ ਲਈ ਪਹੁੰਚ ਗਿਆ। ਇੱਥੇ ਟੀਟੂ ਬਾਣੀਆ ਨੇ ਕੱਚੀ ਜ਼ਮੀਨ ਵਿਚ ਖਸਖਸ ਦੇ ਬੀਜ ਸੁੱਟੇ ਅਤੇ ਪਾਣੀ ਦੇ ਕੇ ਖਸਖਸ ਦੀ ਖੇਤੀ ਦੀ ਮਨਜ਼ੂਰੀ ਮੰਗੀ। ਇਸ ਸਬੰਧੀ ਉਨ੍ਹਾਂ ਵੱਲੋਂ ਏਡੀਸੀ ਨੂੰ ਇਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀ ਮੰਗ ਨਾ ਮੰਨੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਟੀਟੂ ਬਾਣੀਆ ਨੇ ਆਖਿਆ ਕਿ ਇਸ ਵੇਲੇ ਪੰਜਾਬ ’ਚ ਆਰਥਿਕ ਹਾਲਾਤ ਦਿਨ ਪ੍ਰਤੀ ਦਿਨ ਖਰਾਬ ਹੁੰਦੇ ਜਾ ਰਹੇ ਹਨ।

ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਕਿਸਾਨ ਖੁਦਕੁਸ਼ੀ ਕਰਨ ਲਈ ਮਜਬੂਰ ਹੋ ਰਹੇ ਹਨ। ਪੰਜਾਬ ਦੇ ਨੌਜਵਾਨ ਮੈਡੀਕਲ ਤੇ ਸਿੰਥੈਟਿਕ ਡਰੱਗ ਦੀ ਲਪੇਟ ’ਚ ਆ ਚੁੱਕੇ ਹਨ। ਇਸ ਦਾ ਇੱਕ ਹੀ ਇਲਾਜ ਹੈ ਕਿ ਪੰਜਾਬ ’ਚ ਖਸਖਸ ਦੀ ਖੇਤੀ ਕਰਨ ਦੀ ਆਗਿਆ ਦਿੱਤੀ ਜਾਵੇ। ਇਸ ਦੌਰਾਨ ਉਨ੍ਹਾਂ ਨੇ ਦਿੱਲੀ ਸਰਹੱਦ ’ਤੇ ਧਰਨਾ ਦੇ ਰਹੇ ਕਿਸਾਨ ਆਗੂਆਂ ਨੂੰ ਵੀ ਕਿਹਾ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਕਰਵਾਉਣ ਦੇ ਨਾਲ ਨਾਲ ਕੇਂਦਰ ਸਰਕਾਰ ਦੇ ਸਾਹਮਣੇ ਖਸਖਸ ਦੀ ਖੇਤੀ ਦਾ ਮੁੱਦਾ ਵੀ ਚੁੱਕਿਆ ਜਾਵੇ ਤਾਂ ਕਿ ਪੰਜਾਬ ਨੂੰ ਇੱਕ ਵਾਰ ਫਿਰ ਤੋਂ ਖੁਸ਼ਹਾਲ ਬਣਾਇਆ ਜਾ ਸਕੇ। ਪ੍ਰਦਰਸ਼ਨ ਦੌਰਾਨ ਟੀਟੂ ਬਾਣੀਆ ਨੇ ਡੀਸੀ ਦਫ਼ਤਰ ਕੰਪਲੈਕਸ ਦੇ ਬਾਹਰ ਕੱਚੀ ਜ਼ਮੀਨ ’ਤੇ ਖਸਖਸ ਦੇ ਬੀਜ ਸੁੱਟ ਕੇ ਉਨ੍ਹਾਂ ਨੇ ਪਾਣੀ ਵੀ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਬਕਾ ਵਜ਼ੀਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾ. ਨਵਜੋਤ ਕੌਰ ਸਿੱਧੂ ਨੇ ਇਹ ਮੁੱਦਾ ਚੁੱਕ ਕੇ ਸ਼ਲਾਘਾ ਕੀਤਾ ਹੈ। ਇਸ ਮੁੱਦੇ ’ਤੇ ਵੱਧ ਤੋਂ ਵੱਧ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

Facebook Comments

Advertisement

ਤਾਜ਼ਾ

Up to 90% pension benefit of daily wage to insured dependent members in case of death due to COVID-19 Up to 90% pension benefit of daily wage to insured dependent members in case of death due to COVID-19
ਕਰੋਨਾਵਾਇਰਸ15 hours ago

ਕੋਵਿਡ-19 ਦੇ ਕਾਰਨ ਮੌਤ ਹੋਣ ‘ਤੇ ਬੀਮਾਧਾਰਕ ਦੇ ਨਿਰਭਰ ਮੈਂਬਰਾਂ ਨੂੰ ਦੈਨਿਕ ਮਜਦੂਰੀ ਦਾ 90 ਫੀਸਦ ਤੱਕ ਪੈਨਸ਼ਨ ਹਿੱਤ ਲਾਭ

ਲੁਧਿਆਣਾ :  ਕੋਵਿਡ-19 ਮਹਾਂਮਾਰੀ ਨੇ ਕਰਮਚਾਰੀ ਰਾਜ ਬੀਮਾ ਨਿਗਮ ਯੋਜਨਾਂ ਦੇ ਅਧੀਨ ਬੀਮਾਧਾਰਕਾਂ ਦੇ ਜੀਵਨ ਅਤੇ ਉਹਨਾਂ ਦੀ ਰੋਜੀ-ਰੋਟੀ ‘ਤੇ...

Sweepers' Union blows up CM's effigy Sweepers' Union blows up CM's effigy
ਪੰਜਾਬੀ15 hours ago

ਸਫ਼ਾਈ ਕਰਮਚਾਰੀ ਯੂਨੀਅਨ ਨੇ ਮੁੱਖ ਮੰਤਰੀ ਦਾ ਪੁਤਲਾ ਫੂਕਿਆ

ਸ਼੍ਰੀ ਮਾਛੀਵਾੜਾ ਸਾਹਿਬ : ਪਿਛਲੇ ਕਈ ਦਿਨਾਂ ਤੋਂ ਮਾਛੀਵਾੜਾ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀ ਹੜਤਾਲ ‘ਤੇ ਬੈਠੇ ਹਨ। ਅੱਜ ਉਨ੍ਹਾਂ...

Shri Guru Arjan Dev Ji's martyrdom day was celebrated with enthusiasm at Mansa Shri Guru Arjan Dev Ji's martyrdom day was celebrated with enthusiasm at Mansa
Uncategorized15 hours ago

ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਾਨਸਾ ਵਿਖੇ ਉਤਸ਼ਾਹ ਨਾਲ ਮਨਾਇਆ

ਮਾਨਸਾ : ਸ਼ਹੀਦਾਂ ਦੇ ਸਿਰਤਾਜ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਗੁਰਦੁਆਰਾ ਸਿੰਘ ਸਭਾ...

Another farmer Darshan Singh, who had returned from Delhi, died at village Mata in Faridkot district Another farmer Darshan Singh, who had returned from Delhi, died at village Mata in Faridkot district
ਖੇਤੀਬਾੜੀ15 hours ago

ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੱਤਾ ‘ਚ ਦਿੱਲੀ ਤੋਂ ਪਰਤੇ ਇੱਕ ਹੋਰ ਕਿਸਾਨ ਦਰਸ਼ਨ ਸਿੰਘ ਨੇ ਤੋੜਿਆ ਦਮ

ਭਾਰਤੀ ਕਿਸਾਨ ਯੂਨੀਅਨ ਏਕਤਾ, ਉਗਰਾਹਾਂ ਦੇ ਆਗੂ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਮੱਤਾ ਦੇ ਵਸਨੀਕ 70 ਸਾਲਾ ਬਜ਼ੁਰਗ ਦਰਸ਼ਨ ਸਿੰਘ ਜੋ...

Ludhiana-Bathinda main road at Mahil Kalan blocked by Tibba workers Ludhiana-Bathinda main road at Mahil Kalan blocked by Tibba workers
ਪੰਜਾਬ ਨਿਊਜ਼16 hours ago

ਮਹਿਲ ਕਲਾਂ ਵਿਖੇ ਲੁਧਿਆਣਾ – ਬਠਿੰਡਾ ਮੁਖ ਮਾਰਗ ਟਿੱਬਾ ਦੇ ਮਜ਼ਦੂਰਾਂ ਵਲੋਂ ਕੀਤਾ ਜਾਮ

ਮਿਲੀ ਜਾਣਕਾਰੀ ਅਨੁਸਾਰ ਡੀ. ਐੱਸ. ਪੀ. ਮਹਿਲ ਕਲਾਂ ਕਲਾਂ ਦਫ਼ਤਰ ਮੂਹਰੇ ਇਨਸਾਫ਼ ਲੈਣ ਲਈ ਦੂਜੇ ਦਿਨ ਧਰਨੇ ‘ਤੇ ਬੈਠੇ ਪਿੰਡ...

Gujranwala Guru Nanak Khalsa College Ludhiana organizes European Punjabi Poet Darbar Gujranwala Guru Nanak Khalsa College Ludhiana organizes European Punjabi Poet Darbar
ਪੰਜਾਬੀ16 hours ago

ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਵੱਲੋਂ ਯੂਰਪੀ ਪੰਜਾਬੀ ਕਵੀ ਦਰਬਾਰ ਦਾ ਆਯੋਜਨ

ਲੁਧਿਆਣਾ : ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਦੇ ਪੋਸਟ ਗ੍ਰੈਜੁਏਟ ਪੰਜਾਬੀ ਵਿਭਾਗ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਸਾਹਿਤ ਸੁਰ...

dangerous poison world, just 1 gram can take lives of thousands of people dangerous poison world, just 1 gram can take lives of thousands of people
ਇੰਡੀਆ ਨਿਊਜ਼16 hours ago

ਇਹ ਦੁਨੀਆ ਦਾ ਸਭ ਤੋਂ ਖਤਰਨਾਕ ਜ਼ਹਿਰ, ਸਿਰਫ ਇਕ ਗ੍ਰਾਮ ਹੀ ਲੈ ਸਕਦਾ ਹੈ ਹਜ਼ਾਰਾਂ ਲੋਕਾਂ ਦੀ ਜਾਨ

ਤੁਸੀਂ ਸਾਈਨਾਇਡ ਬਾਰੇ ਸੁਣਿਆ ਹੋਵੇਗਾ, ਜੋ ਕਿ ਇੱਕ ਬਹੁਤ ਹੀ ਖਤਰਨਾਕ ਜ਼ਹਿਰ ਮੰਨਿਆ ਜਾਂਦਾ ਹੈ. ਇਸੇ ਤਰ੍ਹਾਂ ਇਕ ਹੋਰ ਖ਼ਤਰਨਾਕ...

After all, why is the Great Wall of China called the largest cemetery in the world? After all, why is the Great Wall of China called the largest cemetery in the world?
ਇੰਡੀਆ ਨਿਊਜ਼16 hours ago

ਆਖਰਕਾਰ, ਚੀਨ ਦੀ ਕੰਧ ਨੂੰ ਕਿਉਂ ਕਿਹਾ ਜਾਂਦਾ ਹੈ ਵਿਸ਼ਵ ਦਾ ਸਭ ਤੋਂ ਵੱਡਾ ਕਬਰਸਤਾਨ ?

ਦੁਨੀਆ ਦਾ ਸ਼ਾਇਦ ਹੀ ਕੋਈ ਵਿਅਕਤੀ ਹੋਵੇਗਾ ਜੋ ਚੀਨ ਦੀ ਮਹਾਨ ਦਿਵਾਰ ਤੋਂ ਜਾਣੂ ਨਾ ਹੋਵੇ. ਪੂਰੀ ਦੁਨੀਆ ਤੋਂ ਲੋਕ...

Martyrdom Day of Dhan Dhan Sahib Sri Guru Arjan Dev Sahib Ji was celebrated at Jawdi Taksal Martyrdom Day of Dhan Dhan Sahib Sri Guru Arjan Dev Sahib Ji was celebrated at Jawdi Taksal
ਧਰਮ16 hours ago

ਜਵੱਦੀ ਟਕਸਾਲ ਵਿਖੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ

ਲੁਧਿਆਣਾ : ਸਿੱਖ ਪੰਥ ਦੀ ਮਹਾਨ ਸੰਸਥਾ ਜਵੱਦੀ ਟਕਸਾਲ ਵਿਖੇ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ...

The old man's body became a magnet after the corona injection The old man's body became a magnet after the corona injection
ਇੰਡੀਆ ਨਿਊਜ਼16 hours ago

ਕੋਰੋਨਾ ਦਾ ਟੀਕਾ ਲਗਵਾਉਣ ਤੋਂ ਬਾਅਦ ਬਜ਼ੁਰਗ ਦਾ ਸਰੀਰ ਬਣਿਆ ਚੁੰਬਕ

ਇਨ੍ਹੀਂ ਦਿਨੀਂ ਮਹਾਰਾਸ਼ਟਰ ਵਿੱਚ ਟੀਕਾਕਰਨ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਹੁਣ ਇਸ ਟੀਕਾਕਰਨ ਦੇ ਵਿਚਕਾਰ, ਨਾਸਿਕ ਦੇ ਇੱਕ ਬਜ਼ੁਰਗ...

Find out the reason why this tea is broken only on the night of the full moon Find out the reason why this tea is broken only on the night of the full moon
ਇੰਡੀਆ ਨਿਊਜ਼16 hours ago

ਇਹ ਚਾਹ ਸਿਰਫ ਪੂਰਨਮਾਸੀ ਦੀ ਰਾਤ ਨੂੰ ਹੀ ਕਿਉਂ ਤੋੜੀ ਜਾਂਦੀ ਹੈ,ਜਾਣੋ ਕਾਰਨ

ਇਸ ਦੁਨੀਆ ਵਿਚ ਬਹੁਤ ਸਾਰੀਆਂ ਵਿਲੱਖਣ ਚੀਜ਼ਾਂ ਹਨ ਜਿਨ੍ਹਾਂ ਬਾਰੇ ਤੁਸੀਂ ਕਦੇ ਨਹੀਂ ਸੁਣਿਆ ਜਾਂ ਨਹੀਂ ਪੜ੍ਹਿਆ ਹੋਵੇਗਾ. ਹੁਣ ਅੱਜ...

Occupancy of Khalsa College Trust land released by Shomani Committee Occupancy of Khalsa College Trust land released by Shomani Committee
ਅਪਰਾਧ16 hours ago

ਖ਼ਾਲਸਾ ਕਾਲਜ ਟਰੱਸਟ ਦੀ ਜ਼ਮੀਨ ਤੋਂ ਸ਼ੋ੍ਮਣੀ ਕਮੇਟੀ ਨੇ ਛੁਡਵਾਇਆ ਕਬਜ਼ਾ

ਪਟਿਆਲਾ : ਖ਼ਾਲਸਾ ਕਾਲਜ ਟਰੱਸਟ ਦੀ ਜ਼ਮੀਨ ‘ਤੇ ਭੂ-ਮਾਫੀਏ ਵੱਲੋਂ ਕੀਤੇ ਗਏ ਨਾਜਾਇਜ਼ ਕਬਜ਼ੇ ਨੂੰ ਛੁਡਾਉਣ ਵਿਚ ਸ਼ੋ੍ਮਣੀ ਕਮੇਟੀ ਨੇ...

Trending