Connect with us

ਅਪਰਾਧ

ਤਿੰਨ ਪੁਲਿਸ ਮੁਲਾਜ਼ਮਾਂ ਨੂੰ ਔਰਤ ਨਾਲ ਇਤਰਾਜ਼ਯੋਗ ਗੱਲਬਾਤ ਕਰਨ ‘ਤੇ ਕੀਤਾ ਮੁਅੱਤਲ

Published

on

Three policemen suspended for having objectionable conversation woman

ਮੱਧ ਪ੍ਰਦੇਸ਼ ਦੇ ਬੈਤੂਲ (Betul Madhya Pradesh) ਜ਼ਿਲ੍ਹੇ ਵਿੱਚ ਫੋਨ ‘ਤੇ ਇੱਕ ਔਰਤ ਨਾਲ ਇਤਰਾਜ਼ਯੋਗ ਢੰਗ ਨਾਲ ਗੱਲਬਾਤ ਕਰਨ ਦੇ ਮਾਮਲੇ ਵਿੱਚ ਇੱਕ ਸਬ ਇੰਸਪੈਕਟਰ ਸਣੇ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਪੁਲਿਸ ਅਧਿਕਾਰੀ ਨਮਰਤਾ ਸੌਂਧਿਯਾ ਨੇ ਦੱਸਿਆ ਕਿ ਔਰਤ ਦੇ ਪਤੀ ਨੇ ਬੈਤੂਲ (Betul Madhya Pradesh) ਦੀ ਜ਼ਿਲ੍ਹਾ ਪੁਲਿਸ ਕਮਿਸ਼ਨਰ ਸਿਮਾਲਾ ਪ੍ਰਸਾਦ ਨੂੰ ਸ਼ਿਕਾਇਤ ਕੀਤੀ ਕਿ ਤਿੰਨ ਪੁਲਿਸ ਮੁਲਾਜ਼ਮਾਂ ਨੇ ਫੋਨ ‘ਤੇ ਉਸਦੀ ਪਤਨੀ ਨਾਲ ਲੰਮੀ ਅਤੇ ਇਤਰਾਜ਼ਯੋਗ ਗੱਲਬਾਤ ਕੀਤੀ। ਅਧਿਕਾਰੀ ਨੇ ਦੱਸਿਆ ਕਿ ਇਸ ਕਾਰਨ ਸ਼ਿਕਾਇਤਕਰਤਾ ਅਤੇ ਉਸ ਦੀ ਪਤਨੀ ਵਿਚਕਾਰ ਝਗੜਾ ਹੋਣ ਲਗਾ ।

ਉੱਥੇ ਹੀ ਪੁਲਿਸ ਦੇ ਇੱਕ ਸੀਨੀਅਰ ਅਧਿਕਾਰੀ ਵਲੋਂ ਸ਼ਿਕਾਇਤ ਦੀ ਜਾਂਚ ਅਤੇ ਤੱਥਾਂ ਦਾ ਸੱਚ ਜਾਨਣ ਤੋਂ ਬਾਅਦ ਪੁਲਿਸ ਕਮਿਸ਼ਨਰ ਸਿਮਾਲਾ ਪ੍ਰਸਾਦ ਨੇ ਜ਼ਿਲ੍ਹੇ ਦੇ ਆਮਲਾ ਪੁਲਿਸ ਥਾਣੇ ਵਿੱਚ ਤੈਨਾਤ ਸਬ ਇੰਸਪੈਕਟਰ ਅਮਿਤ ਪੰਵਾਰ, ਹੈੱਡ ਕਾਂਸਟੇਬਲ ਬਲਰਾਮ ਸਰਯਾਮ ਅਤੇ ਕਾਂਸਟੇਬਲ ਆਦਿਤਿਅ ਬੇਲੇ ਨੂੰ ਮੁਅੱਤਲ ਕਰ ਦਿੱਤਾ।

Facebook Comments

Advertisement

ਤਾਜ਼ਾ

ਅਪਰਾਧ4 mins ago

ਦੁਕਾਨ ‘ਚੋਂ ਚੋਰ ਨੇ ਸ਼ਟਰ ਭੰਨ ਕੇ ਨਵੇਂ ਮੋਬਾਈਲ ਫੋਨ ਤੇ ਨਗਦੀਵੀ ਕੀਤੀ ਚੋਰੀ

ਮਿਲੀ ਜਾਣਕਾਰੀ ਅਨੁਸਾਰ ਰਾਏਕੋਟ ਵਿਖੇ ਟੈਲੀਫੂਨ ਐਕਸਚੇਂਜ ਨਜ਼ਦੀਕ ਬੀਤੀ ਰਾਤ ਚਾਰ ਚੋਰਾਂ ਵੱਲੋਂ ਇਕ ਮੋਬਾਇਲ ਸ਼ਾਪ ਦਾ ਸ਼ਟਰ ਭੰਨ ਕੇ...

Missionaries are making financially weak people Christians by giving them greed - Jathedar Giani Harpreet Singh Missionaries are making financially weak people Christians by giving them greed - Jathedar Giani Harpreet Singh
ਧਰਮ18 hours ago

ਮਿਸ਼ਨਰੀਜ਼ ਲਾਲਚ ਦੇ ਕੇ ਵਿੱਤੀ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਬਣਾ ਰਹੇ ਨੇ ਈਸਾਈ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਕੋਲ ਧਰਮ ਤਬਦੀਲੀ ਨਾਲ ਸਬੰਧਤ ਵੀਡੀਓ ਤੇ ਸ਼ਿਕਾਇਤਾਂ ਪਹੁੰਚ ਰਹੀਆਂ...

Read what the United Kisan Morcha's big statement in the incident at Singhu Border said Read what the United Kisan Morcha's big statement in the incident at Singhu Border said
ਇੰਡੀਆ ਨਿਊਜ਼19 hours ago

ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ‘ਚ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ, ਪੜ੍ਹੋ ਕੀ ਕਿਹਾ

ਚੰਡੀਗੜ੍ਹ : ਅੱਜ ਸਵੇਰੇ ਸਿੰਘੂ ਬਾਰਡਰ ‘ਤੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਵਾਸੀ ਤਰਨਤਾਰਨ ਦੇ...

Dengue related health department to check hospitals across the state: Sony Dengue related health department to check hospitals across the state: Sony
ਪੰਜਾਬ ਨਿਊਜ਼19 hours ago

ਡੇਂਗੂ ਸੰਬੰਧੀ ਸਿਹਤ ਵਿਭਾਗ ਵਲੋਂ ਸੂਬੇ ਭਰ ’ਚ ਕੀਤੀ ਜਾਵੇਗੀ ਹਸਪਤਾਲਾਂ ਦੀ ਚੈਕਿੰਗ : ਸੋਨੀ

ਅੰਮ੍ਰਿਤਸਰ : ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਰਾਜ ਭਰ ਵਿਚ ਹਸਪਤਾਲਾਂ ਦੀ ਜਾਂਚ-ਪੜਤਾਲ ਕਰਨ ਅਤੇ ਮਰੀਜ਼ਾਂ ਦਾ ਹਾਲ-ਚਾਲ...

In this ancient Sri Ram temple of Pyal, a permanent idol of 'Ravana' is worshiped. In this ancient Sri Ram temple of Pyal, a permanent idol of 'Ravana' is worshiped.
ਇੰਡੀਆ ਨਿਊਜ਼19 hours ago

ਪਾਇਲ ਦੇ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ ‘ਚ ‘ਰਾਵਣ’ ਦੇ ਪੱਕੇ ਬੁੱਤ ਦੀ ਹੁੰਦੀ ਹੈ ਪੂਜਾ

ਪਾਇਲ/ ਖੰਨਾ : ਚੰਗਿਆਈ ਦੀ ਬੁਰਾਈ ’ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਜੋ ਕਿ ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ’ਚੋਂ...

After becoming the Chief Minister, Charanjit Channi will reach Gurdaspur district on the 17th After becoming the Chief Minister, Charanjit Channi will reach Gurdaspur district on the 17th
ਪੰਜਾਬ ਨਿਊਜ਼20 hours ago

ਮੁੱਖ ਮੰਤਰੀ ਬਣਨ ਉਪਰੰਤ 17 ਨੂੰ ਗੁਰਦਾਸਪੁਰ ਜ਼ਿਲੇ ’ਚ ਪਹੁੰਚਣਗੇ ‘ਚਰਨਜੀਤ ਚੰਨੀ

ਗੁਰਦਾਸਪੁਰ : ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ 17 ਅਕਤੂਬਰ ਨੂੰ ਗੁਰਦਾਸਪੁਰ ਅੰਦਰ ਪਹੁੰਚ ਰਹੇ ਹਨ।...

ਅਪਰਾਧ20 hours ago

ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਘਰੋਂ ਕੱਢੀ, ਤਿੰਨ ਨਾਮਜ਼ਦ

ਮੋਗਾ : ਕਸਬਾ ਬੱਧਨੀ ਕਲਾਂ ਦੀ ਰਹਿਣ ਵਾਲੀ ਇਕ ਲੜਕੀ ਤੋਂ ਦਹੇਜ ਦੀ ਮੰਗ ਨੂੰ ਲੈ ਕੇ ਉਸ ਦੇ ਸੁਹਰੇ...

Motorcyclist escapes after snatching hair from elderly woman Motorcyclist escapes after snatching hair from elderly woman
ਅਪਰਾਧ21 hours ago

ਬਜੁਰਗ ਔਰਤ ਤੋਂ ਵਾਲ਼ੀ ਖੋਹ ਕੇ ਮੋਟਰਸਾਈਕਲ ਸਵਾਰ ਫ਼ਰਾਰ

ਮੁੱਲਾਂਪੁਰ ਦਾਖਾ : ਸਥਾਨਕ ਸ਼ਹਿਰ ਦੇ ਗੁਰੂ ਨਾਨਕ ਮੁਹੱਲਾ ਵਿਖੇ ਆਪਣੇ ਘਰ ਬਾਹਰ ਬੈਠੀ ਬਜੁਰਗ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ...

Information provided to farmers regarding cultivation of winter vegetables and pests Information provided to farmers regarding cultivation of winter vegetables and pests
ਖੇਤੀਬਾੜੀ21 hours ago

ਕਿਸਾਨਾਂ ਨੂੰ ਸਰਦ ਰੁੱਤ ਦੀਆਂ ਸਬਜੀਆਂ ਦੀ ਕਾਸ਼ਤ ਤੇ ਕੀੜੇ ਮਕੌੜਿਆਂ ਸਬੰਧੀ ਦਿੱਤੀ ਜਾਣਕਾਰੀ

ਸਿੱਧਵਾਂ ਬੇਟ : ਪੰਚਾਇਤ ਦੇ ਸਹਿਯੋਗ ਨਾਲ ਬਾਗਬਾਨੀ ਵਿਭਾਗ ਪੰਜਾਬ ਸਰਕਲ ਰਾਹੀਂ ਸਰਦ ਰੁੱਤ ਦੀਆਂ ਸਬਜੀਆਂ ਦੀ ਕਾਸ਼ਤ ਦੇ ਸਬੰਧੀ...

The Akali Dal won a majority in the Boparai Cooperative Society elections The Akali Dal won a majority in the Boparai Cooperative Society elections
ਪੰਜਾਬੀ21 hours ago

ਬੋਪਾਰਾਏ ਸਹਿਕਾਰੀ ਸਭਾ ਦੀ ਚੋਣ ‘ਚ ਅਕਾਲੀ ਦਲ ਨੇ ਹਾਸਲ ਕੀਤਾ ਬਹੁਮਤ

ਮੁੱਲਾਂਪੁਰ ਦਾਖਾ : ਬੋਪਾਰਾਏ ਸਹਿਕਾਰੀ ਸਭਾ ਦੀ ਹੋਈ ਚੋਣ ‘ਚ ਅਕਾਲੀ ਦਲ ਨੇ ਬਹੁਮਤ ਹਾਸਲ ਕਰਦਿਆਂ 8 ਮੈਂਬਰ ਚੋਣ ਜਿੱਤੇ,...

The Arati Association appealed to the farmers to bring dry paddy in the market The Arati Association appealed to the farmers to bring dry paddy in the market
ਖੇਤੀਬਾੜੀ21 hours ago

ਆੜਤੀ ਐਸੋਸੀਏਸ਼ਨ ਵੱਲੋਂ ਕਿਸਾਨਾਂ ਨੂੰ ਮੰਡੀ ‘ਚ ਸੁੱਕਾ ਝੋਨਾ ਲੈ ਕੇ ਆਉਣ ਦੀ ਕੀਤੀ ਅਪੀਲ

ਜਗਰਾਓਂ : ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਕਲੇਰ ਤੇ ਪ੍ਰਧਾਨ ਘਨ੍ਹਈਆ ਗੁਪਤਾ ਬਾਂਕਾ ਦੀ ਅਗਵਾਈ ਹੇਠ ਹੋਈ ਮੀਟਿੰਗ...

People 18 years of age or older must cast their vote - District Electoral Officer People 18 years of age or older must cast their vote - District Electoral Officer
ਪੰਜਾਬੀ22 hours ago

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਆਪਣੀ ਵੋਟ ਜ਼ਰੂਰ ਬਣਾਉਣ – ਜ਼ਿਲ੍ਹਾ ਚੋਣ ਅਫ਼ਸਰ

ਲੁਧਿਆਣਾ :  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 01-01-2022 ਦੇ ਆਧਾਰ ‘ਤੇ...

Trending