Connect with us

ਇੰਡੀਆ ਨਿਊਜ਼

ਲੁਧਿਆਣਾ ਦੀ ਇਸ ਬੱਚੀ ਨੂੰ ਸ੍ਰੀ ਹਰਿਮੰਦਰ ਸਾਹਿਬ ਤੋਂ ਮਿਲਿਆ ਨਵਾਂ ਜੀਵਨ,ਜਾਣੋ ਕਿਵੇਂ

Published

on

This girl from Ludhiana got new life from Sri Harmandir Sahib, know how

ਲੁਧਿਆਣਾ ਦੀ 15 ਸਾਲ ਦੀ ਕਾਵੇਰੀ ਜੋ ਕਿ ਪਿਛਲੇ 8 ਸਾਲ ਤੋਂ ਬੌਨ ਕੈਸਰ ਨਾਲ ਪੀੜਤ ਸੀ। ਵੱਖ -ਵੱਖ ਹਸਪਤਾਲਾਂ ‘ਚ 18 ਲੱਖ ਰੁਪਏ ਖਰਚਣ ਦੇ ਬਾਅਦ ਵੀ ਉਸ ਨੂੰ ਅਰਾਮ ਨਹੀਂ ਮਿਲ ਰਿਹਾ ਸੀ , ਜਿਸਦੇ ਚਲਦੇ ਪਰਿਵਾਰ ਦੀ ਆਸ ਹੀ ਖ਼ਤਮ ਹੋ ਗਈ ਸੀ। ਜਦੋਂ ਇਸ ਪਰਿਵਾਰ ਨੂੰ ਬਲਵਿੰਦਰ ਗਰੇਵਾਲ ਨੇ ਉਨ੍ਹਾਂ ਨੂੰ ਗੁਰੂ ਘਰ ਜਾਣ ਦੀ ਸਲਾਹ ਦਿਤੀ।

ਜਦੋਂ ਪਰਿਵਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚਿਆ ਤਾਂ ਗੁਰੂ ਘਰ ਸ੍ਰੀ ਅਖੰਡ ਪਾਠ ਸਾਹਿਬ ਦਾ ਪਾਠ ਕਰਵਾਇਆ ਅਤੇ ਦੁਖ ਭੰਜਨੀ ਬੇਰੀ ਹੇਠ ਇਸ਼ਨਾਨ ਕਰਵਾਉਣ ਤੋਂ ਬਾਅਦ ਇਸ ਬੱਚੀ ਨੂੰ ਨਵਾਂ ਜੀਵਨ ਮਿਲਿਆ। ਗੁਰੂ ਰਾਮਦਾਸ ਦੀ ਅਪਾਰ ਬਖਸ਼ਿਸ਼ ਸਦਕਾ ਹੁਣ ਇਹ ਬੱਚੀ ਚੱਲਣ ਫ਼ਿਰਨ ਵਿਚ ਸਮੱਰਥ ਹੈ।

ਇਸ ਮੌਕੇ ਕਾਵੇਰੀ ਦੀ ਮਾਤਾ ਬਬੀਤਾ ਨੇ ਦੱਸਿਆ ਕਿ ਸਾਡੀ ਬੇਟੀ ਨੂੰ ਗੁਰੂ ਘਰੋਂ ਜੀਵਨ ਦੀ ਨਵੀਂ ਦਿਸ਼ਾ ਮਿਲੀ ਹੈ, ਜਿਸਦੇ ਚੱਲਦੇ ਅੱਜ ਅਸੀਂ ਸ਼ੁਕਰਾਨੇ ਵਜੋਂ ਗੁਰੂ ਘਰ ਨਤਮਸਤਕ ਹੋਣ ਲਈ ਪਹੁੰਚੇ ਹਾਂ ,ਸਾਨੂੰ ਲੁਧਿਆਣਾ ਦੇ ਹੀ ਇੱਕ ਗੁਰਸਿੱਖ ਬਲਵਿੰਦਰ ਗਰੇਵਾਲ ਨੇ ਗੁਰੂ ਘਰ ਦਾ ਰਾਹ ਦਿਖਾਇਆ ਸੀ ,ਜਿਸਦੇ ਚਲਦੇ ਅਸੀ ਗੁਰੂ ਘਰੋਂ ਨਵਾਂ ਜੀਵਨ ਲੈ ਕੇ ਜਾ ਰਹੇ ਹਾਂ।

ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਨਿਭਾਉਣ ਵਾਲੇ ਪਾਠੀ ਸਿੰਘ ਗੁਰਮੁਖ ਸਿੰਘ ਅਮੀਸ਼ਾ ਅਤੇ ਬਲਵਿੰਦਰ ਗਰੇਵਾਲ ਨੇ ਦੱਸਿਆ ਕਿ ਗੁਰੂ ਘਰ ਤੋਂ ਵੱਡਾ ਕੋਈ ਦਰ ਨਹੀ ਅਤੇ ਵਾਹਿਗੁਰੂ ਦੀ ਰਹਿਮਤ ਤੋਂ ਵੱਡਾ ਕੋਈ ਡਾਕਟਰ ਨਹੀਂ , ਜਿਸਦੇ ਚਲਦੇ ਅੱਜ ਇਸ ਰਹਿਮਤ ਸਦਕਾ ਇਸ ਬੇਟੀ ਕਾਵੇਰੀ ਨੂੰ ਨਵਾਂ ਜੀਵਨ ਦਾਨ ਮਿਲਿਆ ਹੈ।

Facebook Comments

Advertisement

ਤਾਜ਼ਾ

The sheller owners announced to raise the flag against illegal collection The sheller owners announced to raise the flag against illegal collection
ਪੰਜਾਬ ਨਿਊਜ਼3 mins ago

ਸ਼ੈਲਰ ਮਾਲਕਾਂ ਨੇ ਨਾਜਾਇਜ਼ ਵਸੂਲੀ ਖ਼ਿਲਾਫ਼ ਝੰਡਾ ਚੁੱਕਣ ਦਾ ਕੀਤਾ ਐਲਾਨ

ਸਮਰਾਲਾ : ਪੰਜਾਬ ਰਾਈਸ ਮਿਲਰਜ਼ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਤੇਜੀ ਰਾਜੇਵਾਲ ਦੀ ਅਗਵਾਈ ‘ਚ...

Jagraon MLA Manunke listened to the problems of the people Jagraon MLA Manunke listened to the problems of the people
ਪੰਜਾਬੀ20 mins ago

ਜਗਰਾਓਂ ਦੇ ਵਿਧਾਇਕਾ ਮਾਣੂੰਕੇ ਨੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ

ਹਠੂਰ : ਵਿਧਾਨ ਸਭਾ ਹਲਕਾ ਜਗਰਾਓਂ ਦੇ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਸੋਮਵਾਰ ਨੂੰ ਹਲਕੇ ਦੇ ਪਿੰਡ ਚਕਰ, ਮੱਲ੍ਹਾ, ਭੰਮੀਪੁਰਾ...

SAD-UNF confrontation over peasant agitation, Rajewal's serious allegations against Akalis SAD-UNF confrontation over peasant agitation, Rajewal's serious allegations against Akalis
ਇੰਡੀਆ ਨਿਊਜ਼32 mins ago

ਕਿਸਾਨ ਅੰਦੋਲਨ ਨੂੰ ਲੈ ਕੇ ਸ਼੍ਰੋਅਦ ਤੇ ਸੰਯੁਕਤ ਮੋਰਚਾ ਆਹਮੋ-ਸਾਹਮਣੇ, ਰਾਜੇਵਾਲ ਦਾ ਅਕਾਲੀਆਂ ’ਤੇ ਗੰਭੀਰ ਦੋਸ਼

ਚੰਡੀਗੜ੍ਹ : ਸ਼੍ਰੋਅਦ ਦੁਆਰਾ ਕਿਸਾਨ ਸੰਗਠਨਾਂ ’ਤੇ ਦੋਸ਼ ਲਗਾਏ ਜਾਣ ਤੋਂ ਬਾਅਦ ਸੰਯੁਕਤ ਮੋਰਚੇ ਨੇ ਜਵਾਬੀ ਹਮਲਾ ਕੀਤਾ ਹੈ। ਮੋਰਚੇ...

To make Ludhiana free from straw smoke, the department will set up awareness camps To make Ludhiana free from straw smoke, the department will set up awareness camps
ਖੇਤੀਬਾੜੀ58 mins ago

ਲੁਧਿਆਣਾ ਨੂੰ ਪਰਾਲੀ ਦੇ ਧੂੰਏ ਤੋਂ ਮੁਕਤ ਬਣਾਉਣ ਲਈ ਵਿਭਾਗ ਲਗਾਏਗਾ ਜਾਗਰੂਕਤਾ ਕੈਂਪ

ਲੁਧਿਆਣਾ : ਆਉਣ ਵਾਲੇ ਦਿਨਾਂ ਵਿੱਚ ਝੋਨੇ ਦੀ ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ...

P.A.U. Alumni of Canada received the Crop Science Award P.A.U. Alumni of Canada received the Crop Science Award
ਖੇਤੀਬਾੜੀ1 hour ago

ਪੀ.ਏ.ਯੂ. ਦੇ ਸਾਬਕਾ ਵਿਦਿਆਰਥੀ ਨੂੰ ਕੈਨੇਡਾ ਵਿੱਚ ਫਸਲ ਵਿਗਿਆਨ ਦਾ ਐਵਾਰਡ ਮਿਲਿਆ

ਲੁਧਿਆਣਾ  :  ਪੀ.ਏ.ਯੂ. ਤੋਂ ਫਸਲ ਵਿਗਿਆਨ ਵਿੱਚ ਮਾਸਟਰਜ਼ ਅਤੇ ਪੀ.ਐੱਚ ਡੀ ਦੀ ਡਿਗਰੀ ਹਾਸਲ ਕਰਨ ਵਾਲੇ ਡਾ. ਤਰਲੋਕ ਸਿੰਘ ਸਹੋਤਾ...

Punjab CM visits Delhi to discuss new ministers Punjab CM visits Delhi to discuss new ministers
ਪੰਜਾਬ ਨਿਊਜ਼2 hours ago

ਨਵੇਂ ਮੰਤਰੀਆਂ ਬਾਰੇ ਚਰਚਾ ਲਈ ਦਿੱਲੀ ਦੌਰੇ ‘ਤੇ ਪੰਜਾਬ CM

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲਦ ਹੀ ਆਪਣੀ ਕੈਬਨਿਟ ਦਾ ਵਿਸਥਾਰ ਕਰਨਗੇ। ਉਹ ਨਵੇਂ ਮੰਤਰੀਆਂ ਨੂੰ...

Punjab govt issues notification for 15 per cent DA, employees cancel Punjab govt issues notification for 15 per cent DA, employees cancel
ਪੰਜਾਬ ਨਿਊਜ਼2 hours ago

ਪੰਜਾਬ ਸਰਕਾਰ ਨੇ 15 ਫ਼ੀਸਦੀ ਡੀਏ ਦੇਣ ਲਈ ਨੋਟੀਫਿਕੇਸ਼ਨ ਜਾਰੀ, ਮੁਲਾਜ਼ਮਾਂ ਨੇ ਕੀਤਾ ਰੱਦ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਮੁਲਾਜ਼ਮ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਵਜੋਂ ਡੀਏ ’ਤੇ 15 ਫ਼ੀਸਦੀ ਵਾਧਾ ਦੇਣ ਦਾ...

Case of misappropriation of Punjabi University funds: Four arrested including main accused Case of misappropriation of Punjabi University funds: Four arrested including main accused
ਅਪਰਾਧ2 hours ago

ਪੰਜਾਬੀ ਯੂਨੀਵਰਸਿਟੀ ਦੇ ਫੰਡਾਂ ‘ਚ ਹੇਰ ਫੇਰ ਦਾ ਮਾਮਲਾ: ਮੁੱਖ ਮੁਲਜ਼ਮ ਸਮੇਤ ਚਾਰ ਜਣੇ ਗ੍ਰਿਫ਼ਤਾਰ

ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿੱਚ ਸਰਕਾਰੀ ਫੰਡਾਂ ਦੀ ਹੇਰ ਫੇਰ ਕਰਨ ਦੇ ਮਾਮਲੇ ਦੇ ਮੁੱਖ ਮੁਲਜ਼ਮ ਸਮੇਤ ਤਿੰਨ ਨੂੰ ਪੁਲਿਸ...

Brahma Mahindra could not become Deputy Chief Minister due to rebellious tone Brahma Mahindra could not become Deputy Chief Minister due to rebellious tone
ਪੰਜਾਬ ਨਿਊਜ਼2 hours ago

ਬਗ਼ਾਵਤੀ ਸੁਰਾਂ ਕਾਰਨ ਉਪ- ਮੁੱਖ ਮੰਤਰੀ ਨਾ ਬਣ ਸਕੇ ਬ੍ਰਹਮ ਮਹਿੰਦਰਾ

ਪਟਿਆਲਾ : ਨਵੇਂ ਮੁੱਖ ਮੰਤਰੀ ਬਣਨ ਤੋਂ ਠੀਕ ਇਕ ਦਿਨ ਪਹਿਲਾਂ ਬ੍ਰਹਮ ਮਹਿੰਦਰਾ ਦੇ ਆਪਣੇ ਹਲਕੇ ਵਿਚ ਟਕਸਾਲੀ ਕਾਂਗਰਸੀ ਆਗੂਆਂ...

Charanjit Singh Channi's cabinet to be expanded soon, CM Channi and Deputy CM to visit Delhi Charanjit Singh Channi's cabinet to be expanded soon, CM Channi and Deputy CM to visit Delhi
ਪੰਜਾਬ ਨਿਊਜ਼3 hours ago

ਜਲਦ ਹੋਵੇਗਾ ਚਰਨਜੀਤ ਸਿੰਘ ਚੰਨੀ ਦੀ ਕੈਬਨਿਟ ਦਾ ਵਿਸਥਾਰ, ਦਿੱਲੀ ਜਾਣਗੇ ਸੀਐੱਮ ਚੰਨੀ ਤੇ ਡਿਪਟੀ ਸੀਐੱਮ

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਲਦ ਹੀ ਆਪਣੀ ਕੈਬਨਿਟ ਦਾ ਵਿਸਥਾਰ ਕਰਨਗੇ। ਉਹ ਨਵੇਂ ਮੰਤਰੀਆਂ ਨੂੰ...

MLA Rana Gurjit Singh congratulated Chief Minister Charanjit Singh Channi MLA Rana Gurjit Singh congratulated Chief Minister Charanjit Singh Channi
ਪੰਜਾਬ ਨਿਊਜ਼3 hours ago

 ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦਿੱਤੀ ਵਧਾਈ

ਸ਼ਾਹਕੋਟ : ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵਧਾਈ ਦੇਣ ਲਈ ਵਿਧਾਇਕ ਰਾਣਾ ਗੁਰਜੀਤ ਸਿੰਘ, ਹਰਦੇਵ ਸਿੰਘ...

Congress infighting has hurt the state: Gyaspura Congress infighting has hurt the state: Gyaspura
ਪੰਜਾਬੀ3 hours ago

ਕਾਂਗਰਸ ਦੀ ਆਪਸੀ ਲੜਾਈ ਨੇ ਸੂਬੇ ਦਾ ਨੁਕਸਾਨ ਕੀਤਾ ਹੈ : ਗਿਆਸਪੁਰਾ

ਲੁਧਿਆਣਾ : ਕਾਂਗਰਸ ਦੀ ਚੱਲ ਰਹੀ ਲੜਾਈ ਨੇ ਸੂਬੇ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ, ਜਿਸ ਕਾਰਨ ਪੰਜਾਬ ਦੀ ਜਨਤਾ ‘ਚ...

Trending