Connect with us

ਇੰਡੀਆ ਨਿਊਜ਼

ਇਸ 8 ਸਾਲ ਦੀ ਬੱਚੀ ਨੇ ਖੋਜ ਲਏ 18 ਐਸਟੀਰਾਇਡ

Published

on

This 8 year old girl discovered 18 steroids

ਇਹ ਬੱਚੀ ਦੁਨੀਆਂ ਦੀ ਸੱਭ ਤੋਂ ਛੋਟੀ ਖਗੋਲ ਵਿਗਿਆਨੀ ਮੰਨੀ ਜਾਣ ਲੱਗੀ ਹੈ। ਬ੍ਰਾਜ਼ੀਲ ਦੀ ਨਿਕੋਲ ਆਲਿਵੇਰਾ (Nicole Oliveira) ਨੇ 8 ਸਾਲ ਦੀ ਉਮਰ ’ਚ ਦੁਨੀਆ ਦੀ ਸਭ ਤੋਂ ਛੋਟੀ ਖਗੋਲ ਵਿਗਿਆਨੀ (8-year-old Girl discovered 18 steroids ) ਦੇ ਰੂਪ ’ਚ ਪਛਾਣ ਬਣਾਈ ਹੈ। ਏਨੀ ਛੋਟੀ ਉਮਰ ’ਚ ਉਨ੍ਹਾਂ ਨੇ ਨਾਸਾ ਦੇ ਇਕ ਪ੍ਰੋਗਰਾਮ ’ਚ ਹਿੱਸਾ ਲੈ ਕੇ ਕਈ ਐਸਟਿਰਾਈਡਸ ਖੋਜੇ, ਕਈ ਅੰਤਰਰਾਸ਼ਟਰੀ ਸੈਮੀਨਰ ਦਾ ਹਿੱਸਾ ਬਣੀ ਤੇ ਆਪਣੇ ਦੇਸ਼ ਦੇ ਵੱਡੇ ਵਿਗਿਆਨਿਕਾਂ ਨਾਲ ਮਿਲ ਚੁੱਕੀ ਹੈ। ਬ੍ਰਾਜ਼ੀਲ ਦੇ ਵਿਗਿਆਨ ਮੰਤਰਾਲੇ ਨਾਲ ਮਿਲ ਕੇ ਨਾਸਾ ਦੇ ਇਕ ਪ੍ਰੋਗਰਾਮ ਨੂੰ ਦੇਸ਼ ’ਚ ਚਲਾਇਆ ਹੈ ਜਿਸ ਦਾ ਨਾਂ ਹੈ ਐਸਟਿਰਾਈਡ (8-year-old Girl discovered 18 steroids ) ਹੰਟਰਸ।

ਉੱਥੇ ਹੀ ਇਸ ਪ੍ਰੋਗਰਾਮ ਤਹਿਤ ਨਾਸਾ ਨੌਜਵਾਨਾਂ ਨੂੰ ਮੌਕਾ ਦਿੰਦਾ ਹੈ ਕਿ ਉਹ ਖੁਦ ਸਪੇਸ ਨਾਲ ਜੁੜੀਆਂ ਨਵੀਂ ਕਾਢਾਂ ਕੱਢੇ। ਬੱਚੀ ਨੇ ਏਜੰਸੀ ਨਾਲ ਗੱਲ ਕਰਦੇ ਹੋਏ ਕਿਹਾ ਕਿ ਉਹ ਉਨ੍ਹਾਂ ਵੱਡੇ ਪੱਧਰਾਂ ਨੂੰ ਜਾਂ ਤਾਂ ਬ੍ਰਾਜ਼ੀਲ ਦੇ ਪ੍ਰਮੁੱਖ ਵਿਗਿਆਨੀਆਂ ਦਾ ਨਾਂ ਦੇਵੇਗੀ ਜਾਂ ਫਿਰ ਆਪਣੇ ਮਾਤਾ-ਪਿਤਾ ਦੇ ਨਾਂ ’ਤੇ ਐਸਟਿਰਾਇਡ ਦਾ ( ) ਨਾਂ ਰੱਖੇਗੀ। ਫਿਲਹਾਲ8-year-old Girl discovered 18 steroids ਬੱਚੀ ਦੁਆਰਾ ਖੋਜੇ ਗਏ ਐਸਟਿਰਾਇਡ ਦੀ ਪ੍ਰਮਾਣਿਕਤਾ ਦੀ ਜਾਂਚ ਨਹੀਂ ਹੋਈ ਪਰ ਜੇ ਜਾਂਚ ’ਚ ਪਾਇਆ ਜਾਂਦਾ ਹੈ ਕਿ ਉਸ ਦਾ ਦਾਅਵਾ ਸਹੀ ਤਕ ਉਹ ਅਧਿਕਾਰਿਤ ਰੂਪ ਨਾਲ ਐਸਟਿਰਾਇਡ ਲੱਭਣ ਵਾਲੀ ਦੁਨੀਆ ਦੀ ਸਭ ਤੋ ਘੱਟ ਉਮਰ ਦੀ ਇਨਸਾਨ ਬਣ ਖੋਜਕਾਰੀ (8-year-old Girl discovered 18 steroids ) ਬਣ ਜਾਵੇਗੀ।

 

 

Facebook Comments

Trending