Connect with us

ਇੰਡੀਆ ਨਿਊਜ਼

15 ਬੱਚੇ ਪੈਦਾ ਕਰਨ ਵਾਲੀ ਔਰਤ ਨੂੰ ਸਰਕਾਰ ਨੇ ਕੀਤਾ ਸਨਮਾਨਿਤ

Published

on

The woman who gave birth to 15 children was honored by the government

ਤੁਹਾਨੂੰ ਦੱਸ ਦਿੰਦੇ ਹਾਂ ਕਿ ਮਿਜ਼ੋਰਮ ਸਰਕਾਰ ਦੇ ਖੇਡ ਮੰਤਰੀ ਰਾਬਰਟ ਰੋਮਾਵੀਆ ਰੋਵਤੇ ਇਨ੍ਹੀਂ ਦਿਨੀਂ ਚਰਚਾ ਵਿਚ ਹਨ। ਰਾਬਰਟ ਨੇ ਵਧੇਰੇ ਬੱਚੇ ਪੈਦਾ ਕਰਨ ਵਾਲੀਆਂ 17 ਔਰਤਾਂ ਨੂੰ 2.5 ਲੱਖ ਰੁਪਏ ਵੰਡੇ। ਪਹਿਲਾਂ ਇਨਾਮ ਜਿਸ ਔਰਤ ਨੂੰ ਦਿੱਤਾ ਗਿਆ, ਉਸ ਦੇ 15 ਬੱਚੇ ਸਨ। ਦੂਜਾ ਇਨਾਮ ਹਾਸਲ ਕਰਨ ਵਾਲੀ ਔਰਤ ਦੇ 13 ਬੱਚੇ ਸਨ।ਇਹ ਪ੍ਰੋਗਰਾਮ ਆਈਜ਼ੋਲ ਈਸਟ-2 ਲੋਕ ਸਭਾ ਹਲਕੇ ’ਚ ਆਯੋਜਿਤ ਕੀਤਾ ਗਿਆ। ਮੰਤਰੀ ਨੇ ਇਸ ਮੌਕੇ ’ਤੇ ਕਿਹਾ ਕਿ ਇਹ ਇਨਾਮ ‘ਵਧੇਰੇ ਬੱਚੇ ਪੈਦਾ ਕਰੋ’ ਮੁਹਿੰਮ ਅਧੀਨ ਦਿੱਤਾ ਗਿਆ ਹੈ। ਇਹ ਮੁਹਿੰਮ ਯੰਗ ਮਿਜ਼ੋ ਐਸੋਸੀਏਸ਼ਨ ਅਤੇ ਕਈ ਚਰਚ ਸੰਗਠਨ ਚਲਾ ਰਹੇ ਹਨ। ਇਸ ਦਾ ਮਕਸਦ ਹੈ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਵਧਦੀ ਗਿਣਤੀ ਦਾ ਮੁਕਾਬਲਾ ਕਰਨ ਲਈ ਸਥਾਨਕ ਆਬਾਦੀ ਨੂੰ ਵਧਾਉਣਾ। ਪਹਿਲਾਂ ਇਨਾਮ ਹਾਸਲ ਕਰਨ ਵਾਲੀ ਔਰਤ ਨੰਗੁਰਾਉਵੀ ਹੈ। ਉਸ ਦੇ 15 ਬੱਚਿਆਂ ਵਿਚੋਂ 8 ਬੇਟੇ ਤੇ 7 ਬੇਟੀਆਂ ਹਨ। ਉਸ ਨੂੰ 1 ਲੱਖ ਰੁਪਏ ਦਾ ਇਨਾਮ ਮਿਲਿਆ ਹੈ।

ਉੱਥੇ ਹੀ ਦੂਜਾ ਇਨਾਮ ਲਿਆਨਥਾਂਗੀ ਨੂੰ ਮਿਲਿਆ, ਜਿਸ ਦੇ 13 ਬੱਚੇ ਹਨ। ਉਸ ਨੂੰ 30 ਹਜ਼ਾਰ ਰੁਪਏ ਮਿਲੇ। ਹੋਰਨਾਂ ਔਰਤਾਂ ਨੂੰ ਵੀ ਨਕਦ ਇਨਾਮ ਮਿਲਿਆ। ਦੋ ਔਰਤਾਂ ਅਤੇ ਇਕ ਪੁਰਸ਼ ਨੂੰ ਤੀਜਾ ਸਥਾਨ ਮਿਲਿਆ। ਇਨ੍ਹਾਂ ਸਾਰਿਆਂ ਦੇ 12-12 ਬੱਚੇ ਸਨ। ਇਨ੍ਹਾਂ ਸਾਰਿਆਂ ਨੂੰ 20-20 ਹਜ਼ਾਰ ਰੁਪਏ ਮਿਲੇ। 12 ਦੂਜੀਆਂ ਔਰਤਾਂ ਜਿਨ੍ਹਾਂ ਦੇ 8-8 ਬੱਚੇ ਸਨ, ਉਨ੍ਹਾਂ ਹਮਦਰਦੀ ਪੁਰਸਕਾਰ ਦੇ ਤੌਰ ‘ਤੇ 5-5 ਹਜ਼ਾਰ ਰੁਪਏ ਮਿਲੇ। ਯੰਗ ਮਿਜ਼ੋ ਐਸੋਸੀਏਸ਼ਨ ਨੇ ਕਿਹਾ ਕਿ ਹੁਣ ਸਮੇਂ ਦੀ ਮੰਗ ਹੈ ਕਿ ਮਿਜ਼ੋ ਜਨਜਾਤੀ ਦੀ ਹੋਂਦ ਨੂੰ ਬਚਾਉਣ ਲਈ ਇਸ ਸਮੇਂ ਤੇਜ਼ੀ ਨਾਲ ਆਬਾਦੀ ਵਧਾਈ ਜਾਵੇ। ਚਰਚ ਅਤੇ ਸਿਵਲ ਸੁਸਾਇਟੀ ਦੇ ਲੋਕ ਇਸ ਗੱਲ ਤੋਂ ਪਰੇਸ਼ਾਨ ਸਨ ਕਿ ਮਿਜ਼ੋ ਦੀ ਆਬਾਦੀ ਵਾਧਾ ਦਰ ਬਹੁਤ ਘੱਟ ਹੋ ਗਈ ਹੈ। ਮਿਜ਼ਰੋਮ ਦੀ ਆਬਾਦੀ ਘਣਤਾ ਰਾਸ਼ਟਰੀ ਔਸਤ 382 ਵਿਅਕਤੀ ਪ੍ਰਤੀ ਕਿਲੋਮੀਟਰ ਤੋਂ ਬਹੁਤ ਘੱਟ ਮਹਿਜ 52 ਹੈ।

 

Facebook Comments

Advertisement

ਤਾਜ਼ਾ

Shah Rukh's son Aryan will stay in jail for 5 more days Shah Rukh's son Aryan will stay in jail for 5 more days
ਇੰਡੀਆ ਨਿਊਜ਼10 hours ago

ਸ਼ਾਹਰੁਖ ਦਾ ਪੁੱਤਰ ਆਰੀਅਨ 5 ਦਿਨ ਹੋਰ ਰਹੇਗਾ ਜੇਲ੍ਹ ‘ਚ

ਮਿਲੀ ਜਾਣਕਾਰੀ ਅਨੁਸਾਰ ਡਰੱਗ ਕੇਸ ‘ਚ ਜੇਲ੍ਹ ਦੀ ਹਵਾ ਖਾ ਰਹੇ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਦੀ ਜ਼ਮਾਨਤ ‘ਤੇ...

Condition worsens in Punjab-Haryana, pollution level crosses 100 on third day Condition worsens in Punjab-Haryana, pollution level crosses 100 on third day
ਇੰਡੀਆ ਨਿਊਜ਼10 hours ago

ਪੰਜਾਬ-ਹਰਿਆਣਾ ‘ਚ ਹਾਲਾਤ ਖ਼ਰਾਬ, ਪ੍ਰਦੂਸ਼ਣ ਦਾ ਲੈਵਲ ਤੀਸਰੇ ਦਿਨ 100 ਦੇ ਪਾਰ

ਚੰਡੀਗੜ੍ਹ : ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ‘ਚ ਪ੍ਰਦੂਸ਼ਣ ਦਾ ਪੱਧਰ ਇਕ ਵਾਰ ਫਿਰ ਤੋਂ ਵਧ ਰਿਹਾ ਹੈ। ਆਏ...

Captain responsible for mafia rule in Punjab - Raja Waring Captain responsible for mafia rule in Punjab - Raja Waring
ਪੰਜਾਬ ਨਿਊਜ਼11 hours ago

ਪੰਜਾਬ ’ਚ ਮਾਫੀਆ ਰਾਜ ਲਈ ਕੈਪਟਨ ਜ਼ਿੰਮੇਵਾਰ – ਰਾਜਾ ਵੜਿੰਗ

ਚੰਡੀਗੜ੍ਹ : ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਾਬਕਾ ਸੀਐੱਮ ਕੈਪਟਨ ਅਮਰਿੰਦਰ ਸਿੰਘ ਨੂੰ ਟਰਾਂਸਪੋਰਟ ਮਾਫੀਆ ਲਈ...

Special roadmap being prepared for necessary changes in education system - Pargat Singh Special roadmap being prepared for necessary changes in education system - Pargat Singh
ਪੰਜਾਬ ਨਿਊਜ਼11 hours ago

ਸਿੱਖਿਆ ਪ੍ਰਣਾਲੀ ‘ਚ ਲੋੜੀਂਦੀ ਤਬਦੀਲੀ ਲਈ ਵਿਸ਼ੇਸ਼ ਰੋਡਮੈਪ ਤਿਆਰ ਕੀਤਾ ਜਾ ਰਿਹਾ – ਪਰਗਟ ਸਿੰਘ

ਲੁਧਿਆਣਾ :  ਪੰਜਾਬ ਦੇ ਸਿੱਖਿਆ, ਖੇਡਾਂ ਤੇ ਪਰਵਾਸੀ ਭਾਰਤੀ ਮਾਮਲੇੇ ਮੰਤਰੀ ਸ. ਪਰਗਟ ਸਿੰਘ ਨੇ ਅੱਜ ਕਿਹਾ ਕਿ ਸਿੱਖਿਆ ਪ੍ਰਣਾਲੀ...

ਇੰਡੀਆ ਨਿਊਜ਼11 hours ago

ਵਿਅਕਤੀ ਦੇ ਪੇਟ ‘ਚ ਹੋ ਰਿਹਾ ਸੀ ਦਰਦ ਜਦੋਂ ਹਸਪਤਾਲ ਵਿੱਚ ਕਾਰਵਾਈ ਜਾਂਚ ਤਾਂ ਉੱਡੇ ਹੋਸ਼

ਅਕਸਰ, ਜਦੋਂ ਸਾਡੇ ਪੇਟ ਵਿੱਚ ਦਰਦ ਹੁੰਦਾ ਹੈ, ਤਾਂ ਅਸੀਂ ਇਸ ਨੂੰ ਇੱਕ ਆਮ ਸਮੱਸਿਆ ਵਜੋਂ ਨਜ਼ਰਅੰਦਾਜ਼ ਕਰਦੇ ਹਾਂ। ਪਰ...

We must fight anti-national forces together - Commissioner of Police We must fight anti-national forces together - Commissioner of Police
ਪੰਜਾਬ ਨਿਊਜ਼11 hours ago

ਸਾਨੂੰ ਰਾਸ਼ਟਰ ਵਿਰੋਧੀ ਤਾਕਤਾਂ ਨਾਲ ਮਿਲ ਕੇ ਲੜਨਾਂ ਚਾਹੀਦਾ ਹੈ -ਪੁਲਿਸ ਕਮਿਸ਼ਨਰ

ਲੁਧਿਆਣਾ :   ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਅੱਜ ਪੁਲਿਸ ਲਾਈਨ ਵਿਖੇ ਪੁਲਿਸ ਅਤੇ ਪੈਰਾ ਮਿਲਟਰੀ ਫੋਰਸ ਵਿੱਚ...

Protest letter from PSMSU to Deputy Commissioner Protest letter from PSMSU to Deputy Commissioner
ਪੰਜਾਬੀ12 hours ago

PSMSU ਵੱਲੋਂ ਰੋਸ -ਮੁਜਾਹਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ

ਲੁਧਿਆਣਾ : ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਪਿਛਲੇ ਲੰਮੇਂ ਸਮੇਂ ਤੋਂ ਆਪਣੀਆਂ ਹੱਕੀ ਮੰਗਾ ਸਬੰਧੀ ਸੰਘਰਸ਼ ਕੀਤਾ ਜਾ ਰਿਹਾ...

Awareness programs organized in 31 villages under Pan India campaign Awareness programs organized in 31 villages under Pan India campaign
ਪੰਜਾਬੀ12 hours ago

ਪੈਨ ਇੰਡੀਆ ਮੁਹਿੰਮ ਤਹਿਤ 31 ਪਿੰਡਾਂ ‘ਚ ਜਾਗਰੂਕਤਾ ਪ੍ਰੋਗਰਾਮ ਆਯੋਜਿਤ

ਲੁਧਿਆਣਾ :   ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੀ ਦੇਖ-ਰੇਖ ਹੇਠ ਜਿਲ੍ਹਾ ਲੁਧਿਆਣਾ ਅਧੀਨ PAN India Awareness and outreach Programme’ ਮੁਹਿੰਮ...

P.A.U. Organized training camp on straw management P.A.U. Organized training camp on straw management
ਖੇਤੀਬਾੜੀ12 hours ago

ਪੀ.ਏ.ਯੂ. ਨੇ ਪਰਾਲੀ ਦੀ ਸੰਭਾਲ ਬਾਰੇ ਸਿਖਲਾਈ ਕੈਂਪ ਲਾਇਆ

ਲੁਧਿਆਣਾ :  ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਡੇਹਲੋਂ ਨੇੜਲੇ ਪਿੰਡ ਜ਼ੀਰਖ ਵਿਖੇ ਪਰਾਲੀ...

The manager charged the transport company millions of rupees The manager charged the transport company millions of rupees
ਅਪਰਾਧ12 hours ago

ਮੈਨੇਜਰ ਨੇ ਟਰਾਂਸਪੋਰਟ ਕੰਪਨੀ ਨੂੰ ਲਗਾਇਆ ਲੱਖਾਂ ਦਾ ਚੂਨਾ, ਕੇਸ ਦਰਜ਼

ਲੁਧਿਆਣਾ : ਜੋਧਪੁਰ ਰਾਜਸਥਾਨ ਤੋਂ ਚਲਣ ਵਾਲੀ ਲਾਜਿਸਟਿਕ ਕੰਪਨੀ ਦੀ ਲੁਧਿਆਣਾ ਬ੍ਰਾਂਚ ਦੇ ਮੈਨੇਜਰ ਨੇ ਕੰਪਨੀ ਦੇ ਲੱਖਾਂ ਰੁਪਏ ਹੜੱਪ...

Sikh groups clash in front of Congress leaders Sikh groups clash in front of Congress leaders
ਪੰਜਾਬੀ13 hours ago

ਸਿੱਖ ਜਥੇਬੰਦੀਆਂ ਕਾਂਗਰਸੀ ਆਗੂ ਮੰਡ ਤੇ ਅਰੋੜਾ ਹੋਏ ਆਹਮੋ ਸਾਹਮਣੇ, ਤਿੱਖੀ ਬਹਿਸ ਤੇ ਹੋਈ ਹੱਥੋਂਪਾਈ

ਲੁਧਿਆਣਾ : ਇੰਟਰਨੈੱਟ ਮੀਡੀਆ ‘ਤੇ ਸਿੱਖ ਧਰਮ ਪ੍ਰਤੀ ਭੱਦੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਅਮਿਤ ਅਰੋੜਾ ਤੇ ਉਸ ਨਾਲ ਪੁਲਿਸ...

Parents appeal to Raja Waring, students who were forced to linger in buses Parents appeal to Raja Waring, students who were forced to linger in buses
ਪੰਜਾਬ ਨਿਊਜ਼13 hours ago

ਬੱਸਾਂ ਵਿੱਚ ਲਮਕ-ਲਮਕ ਕੇ ਜਾਣ ਨੂੰ ਮਜਬੂਰ ਹੋਏ ਵਿਦਿਆਰਥੀ , ਰਾਜਾ ਵੜਿੰਗ ਨੂੰ ਮਾਪਿਆਂ ਨੇ ਲਗਾਈ ਗੁਹਾਰ

ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ ਇੱਕ ਪਾਸੇ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਰੋਜ਼ਾਨਾ ਹੀ ਨਿੱਜੀ ਬੱਸਾਂ ‘ਤੇ ਨਕੇਲ ਪਾਉਣ ਕਰਕੇ ਅਕਸਰ...

Trending