Connect with us

ਪੰਜਾਬ ਨਿਊਜ਼

ਦੀਵਾਲੀ ਤੋਂ ਪਹਿਲਾਂ ਬਿਜਲੀ ’ਤੇ ਵੱਡੀ ਰਾਹਤ ਦੇ ਸਕਦੀ ਹੈ ਪੰਜਾਬ ਸਰਕਾਰ

Published

on

The Punjab government can provide huge relief on electricity before Diwali

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਬਿਜਲੀ ‘ਤੇ ਰਾਹਤ ਦੇ ਐਲਾਨਾਂ ਤੋਂ ਬਾਅਦ ਪੰਜਾਬ ਸਰਕਾਰ ਇੱਕ ਵਾਰ ਫਿਰ ਬਿਜਲੀ ਵਿੱਚ ਰਾਹਤ ਦੇਣ ਬਾਰੇ ਵਿਚਾਰ ਕਰ ਰਹੀ ਹੈ। ਜੇਕਰ ਅਜਿਹਾ ਫੈਸਲਾ ਲਿਆ ਜਾਂਦਾ ਹੈ, ਤਾਂ ਪੰਜਾਬ ਦੇ ਲੋਕਾਂ ਨੂੰ ਬਿਜਲੀ ਰਾਹਤ ਦੇ ਰੂਪ ਵਿੱਚ ਦੀਵਾਲੀ ਦਾ ਤੋਹਫ਼ਾ ਮਿਲ ਸਕਦਾ ਹੈ।

ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਲੋਕ ਬਿਜਲੀ ਰਾਹਤ ਬਾਰੇ ਬਹੁਤ ਸੰਵੇਦਨਸ਼ੀਲ ਹਨ ਅਤੇ ਬਿਜਲੀ ਬਾਰੇ ਮਿਲੇ ਸੁਝਾਵਾਂ ‘ਤੇ ਇੱਕ ਹਫਤੇ ਦੇ ਅੰਦਰ ਰਾਹਤ ਦੇਣ ਬਾਰੇ ਫੈਸਲਾ ਲਿਆ ਜਾਵੇਗਾ।

ਇਸ ਸਬੰਧੀ ਦੀਵਾਲੀ ਤੋਂ ਪਹਿਲਾਂ ਐਲਾਨ ਕੀਤਾ ਜਾਵੇਗਾ। ਹਾਲਾਂਕਿ ਵਿੱਤ ਮੰਤਰੀ ਨੇ ਇਸ ਬਾਰੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ ਕਿ ਬਿਜਲੀ ਦਰਾਂ ਵਿੱਚ ਕੋਈ ਕਟੌਤੀ ਹੋਵੇਗੀ ਜਾਂ ਬਿਜਲੀ ਰਾਹਤ ਕਿਸੇ ਹੋਰ ਰੂਪ ਵਿੱਚ ਆਵੇਗੀ।

ਉਨ੍ਹਾਂ ਦਾ ਕਹਿਣਾ ਹੈ ਕਿ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦੀ ਯੋਜਨਾ ਵੀ ਵਿਚਾਰ ਅਧੀਨ ਹੈ ਅਤੇ ਅੰਤਿਮ ਫੈਸਲਾ ਅਧਿਕਾਰੀਆਂ ਨਾਲ ਬੈਠਕ ਤੋਂ ਬਾਅਦ ਲਿਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਰਵਿੰਦ ਕੇਜਰੀਵਾਲ ਅਤੇ ਸੁਖਬੀਰ ਬਾਦਲ ਵੀ ਸਰਕਾਰ ਬਣਨ ‘ਤੇ ਬਿਜਲੀ’ ਤੇ ਛੋਟ ਦੇਣ ਦਾ ਐਲਾਨ ਕਰ ਚੁੱਕੇ ਹਨ।

Facebook Comments

Advertisement

ਤਾਜ਼ਾ

Missionaries are making financially weak people Christians by giving them greed - Jathedar Giani Harpreet Singh Missionaries are making financially weak people Christians by giving them greed - Jathedar Giani Harpreet Singh
ਧਰਮ14 hours ago

ਮਿਸ਼ਨਰੀਜ਼ ਲਾਲਚ ਦੇ ਕੇ ਵਿੱਤੀ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਬਣਾ ਰਹੇ ਨੇ ਈਸਾਈ – ਜਥੇਦਾਰ ਗਿਆਨੀ ਹਰਪ੍ਰੀਤ ਸਿੰਘ 

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਦੇ ਕੋਲ ਧਰਮ ਤਬਦੀਲੀ ਨਾਲ ਸਬੰਧਤ ਵੀਡੀਓ ਤੇ ਸ਼ਿਕਾਇਤਾਂ ਪਹੁੰਚ ਰਹੀਆਂ...

Read what the United Kisan Morcha's big statement in the incident at Singhu Border said Read what the United Kisan Morcha's big statement in the incident at Singhu Border said
ਇੰਡੀਆ ਨਿਊਜ਼14 hours ago

ਸਿੰਘੂ ਬਾਰਡਰ ‘ਤੇ ਵਾਪਰੀ ਘਟਨਾ ‘ਚ ਸੰਯੁਕਤ ਕਿਸਾਨ ਮੋਰਚੇ ਦਾ ਆਇਆ ਵੱਡਾ ਬਿਆਨ, ਪੜ੍ਹੋ ਕੀ ਕਿਹਾ

ਚੰਡੀਗੜ੍ਹ : ਅੱਜ ਸਵੇਰੇ ਸਿੰਘੂ ਬਾਰਡਰ ‘ਤੇ ਪੰਜਾਬ ਦੇ ਲਖਬੀਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਚੀਮਾ ਕਲਾਂ ਵਾਸੀ ਤਰਨਤਾਰਨ ਦੇ...

Dengue related health department to check hospitals across the state: Sony Dengue related health department to check hospitals across the state: Sony
ਪੰਜਾਬ ਨਿਊਜ਼15 hours ago

ਡੇਂਗੂ ਸੰਬੰਧੀ ਸਿਹਤ ਵਿਭਾਗ ਵਲੋਂ ਸੂਬੇ ਭਰ ’ਚ ਕੀਤੀ ਜਾਵੇਗੀ ਹਸਪਤਾਲਾਂ ਦੀ ਚੈਕਿੰਗ : ਸੋਨੀ

ਅੰਮ੍ਰਿਤਸਰ : ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਰਾਜ ਭਰ ਵਿਚ ਹਸਪਤਾਲਾਂ ਦੀ ਜਾਂਚ-ਪੜਤਾਲ ਕਰਨ ਅਤੇ ਮਰੀਜ਼ਾਂ ਦਾ ਹਾਲ-ਚਾਲ...

In this ancient Sri Ram temple of Pyal, a permanent idol of 'Ravana' is worshiped. In this ancient Sri Ram temple of Pyal, a permanent idol of 'Ravana' is worshiped.
ਇੰਡੀਆ ਨਿਊਜ਼15 hours ago

ਪਾਇਲ ਦੇ ਇਸ ਪ੍ਰਾਚੀਨ ਸ੍ਰੀ ਰਾਮ ਮੰਦਰ ‘ਚ ‘ਰਾਵਣ’ ਦੇ ਪੱਕੇ ਬੁੱਤ ਦੀ ਹੁੰਦੀ ਹੈ ਪੂਜਾ

ਪਾਇਲ/ ਖੰਨਾ : ਚੰਗਿਆਈ ਦੀ ਬੁਰਾਈ ’ਤੇ ਜਿੱਤ ਦਾ ਪ੍ਰਤੀਕ ਦੁਸਹਿਰਾ ਜੋ ਕਿ ਹਿੰਦੂਆਂ ਦੇ ਸਭ ਤੋਂ ਪ੍ਰਮੁੱਖ ਤਿਉਹਾਰਾਂ ’ਚੋਂ...

After becoming the Chief Minister, Charanjit Channi will reach Gurdaspur district on the 17th After becoming the Chief Minister, Charanjit Channi will reach Gurdaspur district on the 17th
ਪੰਜਾਬ ਨਿਊਜ਼16 hours ago

ਮੁੱਖ ਮੰਤਰੀ ਬਣਨ ਉਪਰੰਤ 17 ਨੂੰ ਗੁਰਦਾਸਪੁਰ ਜ਼ਿਲੇ ’ਚ ਪਹੁੰਚਣਗੇ ‘ਚਰਨਜੀਤ ਚੰਨੀ

ਗੁਰਦਾਸਪੁਰ : ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ 17 ਅਕਤੂਬਰ ਨੂੰ ਗੁਰਦਾਸਪੁਰ ਅੰਦਰ ਪਹੁੰਚ ਰਹੇ ਹਨ।...

Three nominees evicted for demanding dowry Three nominees evicted for demanding dowry
ਅਪਰਾਧ16 hours ago

ਦਾਜ ਦੀ ਮੰਗ ਨੂੰ ਲੈ ਕੇ ਵਿਆਹੁਤਾ ਘਰੋਂ ਕੱਢੀ, ਤਿੰਨ ਨਾਮਜ਼ਦ

ਮੋਗਾ : ਕਸਬਾ ਬੱਧਨੀ ਕਲਾਂ ਦੀ ਰਹਿਣ ਵਾਲੀ ਇਕ ਲੜਕੀ ਤੋਂ ਦਹੇਜ ਦੀ ਮੰਗ ਨੂੰ ਲੈ ਕੇ ਉਸ ਦੇ ਸੁਹਰੇ...

Motorcyclist escapes after snatching hair from elderly woman Motorcyclist escapes after snatching hair from elderly woman
ਅਪਰਾਧ16 hours ago

ਬਜੁਰਗ ਔਰਤ ਤੋਂ ਵਾਲ਼ੀ ਖੋਹ ਕੇ ਮੋਟਰਸਾਈਕਲ ਸਵਾਰ ਫ਼ਰਾਰ

ਮੁੱਲਾਂਪੁਰ ਦਾਖਾ : ਸਥਾਨਕ ਸ਼ਹਿਰ ਦੇ ਗੁਰੂ ਨਾਨਕ ਮੁਹੱਲਾ ਵਿਖੇ ਆਪਣੇ ਘਰ ਬਾਹਰ ਬੈਠੀ ਬਜੁਰਗ ਤੋਂ ਮੋਟਰਸਾਈਕਲ ਸਵਾਰ ਦੋ ਨੌਜਵਾਨ...

Information provided to farmers regarding cultivation of winter vegetables and pests Information provided to farmers regarding cultivation of winter vegetables and pests
ਖੇਤੀਬਾੜੀ17 hours ago

ਕਿਸਾਨਾਂ ਨੂੰ ਸਰਦ ਰੁੱਤ ਦੀਆਂ ਸਬਜੀਆਂ ਦੀ ਕਾਸ਼ਤ ਤੇ ਕੀੜੇ ਮਕੌੜਿਆਂ ਸਬੰਧੀ ਦਿੱਤੀ ਜਾਣਕਾਰੀ

ਸਿੱਧਵਾਂ ਬੇਟ : ਪੰਚਾਇਤ ਦੇ ਸਹਿਯੋਗ ਨਾਲ ਬਾਗਬਾਨੀ ਵਿਭਾਗ ਪੰਜਾਬ ਸਰਕਲ ਰਾਹੀਂ ਸਰਦ ਰੁੱਤ ਦੀਆਂ ਸਬਜੀਆਂ ਦੀ ਕਾਸ਼ਤ ਦੇ ਸਬੰਧੀ...

The Akali Dal won a majority in the Boparai Cooperative Society elections The Akali Dal won a majority in the Boparai Cooperative Society elections
ਪੰਜਾਬੀ17 hours ago

ਬੋਪਾਰਾਏ ਸਹਿਕਾਰੀ ਸਭਾ ਦੀ ਚੋਣ ‘ਚ ਅਕਾਲੀ ਦਲ ਨੇ ਹਾਸਲ ਕੀਤਾ ਬਹੁਮਤ

ਮੁੱਲਾਂਪੁਰ ਦਾਖਾ : ਬੋਪਾਰਾਏ ਸਹਿਕਾਰੀ ਸਭਾ ਦੀ ਹੋਈ ਚੋਣ ‘ਚ ਅਕਾਲੀ ਦਲ ਨੇ ਬਹੁਮਤ ਹਾਸਲ ਕਰਦਿਆਂ 8 ਮੈਂਬਰ ਚੋਣ ਜਿੱਤੇ,...

The Arati Association appealed to the farmers to bring dry paddy in the market The Arati Association appealed to the farmers to bring dry paddy in the market
ਖੇਤੀਬਾੜੀ17 hours ago

ਆੜਤੀ ਐਸੋਸੀਏਸ਼ਨ ਵੱਲੋਂ ਕਿਸਾਨਾਂ ਨੂੰ ਮੰਡੀ ‘ਚ ਸੁੱਕਾ ਝੋਨਾ ਲੈ ਕੇ ਆਉਣ ਦੀ ਕੀਤੀ ਅਪੀਲ

ਜਗਰਾਓਂ : ਸਥਾਨਕ ਆੜ੍ਹਤੀ ਐਸੋਸੀਏਸ਼ਨ ਦੇ ਚੇਅਰਮੈਨ ਸੁਰਜੀਤ ਸਿੰਘ ਕਲੇਰ ਤੇ ਪ੍ਰਧਾਨ ਘਨ੍ਹਈਆ ਗੁਪਤਾ ਬਾਂਕਾ ਦੀ ਅਗਵਾਈ ਹੇਠ ਹੋਈ ਮੀਟਿੰਗ...

People 18 years of age or older must cast their vote - District Electoral Officer People 18 years of age or older must cast their vote - District Electoral Officer
ਪੰਜਾਬੀ17 hours ago

18 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਆਪਣੀ ਵੋਟ ਜ਼ਰੂਰ ਬਣਾਉਣ – ਜ਼ਿਲ੍ਹਾ ਚੋਣ ਅਫ਼ਸਰ

ਲੁਧਿਆਣਾ :  ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਵਰਿੰਦਰ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 01-01-2022 ਦੇ ਆਧਾਰ ‘ਤੇ...

2,000 police personnel to be deployed on Dussehra festival: CP 2,000 police personnel to be deployed on Dussehra festival: CP
ਪੰਜਾਬੀ18 hours ago

ਦੁਸਹਿਰੇ ਦੇ ਤਿਉਂਹਾਰ ਮੌਕੇ  2 ਹਜ਼ਾਰ ਪੁਲਿਸ ਮੁਲਾਜ਼ਮ ਰਹਿਣਗੇ ਤਾਇਨਾਤ – ਸੀ.ਪੀ. 

ਲੁਧਿਆਣਾ :   ਪੁਲਿਸ ਕਮਿਸ਼ਨਰ ਲੁਧਿਆਣਾ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਜ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੱਲ ਦੁਸਹਿਰੇ ਦੇ ਤਿਉਂਹਾਰ ਮੌਕੇ...

Trending