ਜ਼ੀਰਕਪੁਰ: ਜ਼ੀਰਕਪੁਰ ਦੇ ਦੇਵਾ ਜੀ ਨਾਮ ਦੇ ਸ਼ਾਪਿੰਗ ਕੰਪਲੈਕਸ ਵਿੱਚ ਮਾਲਸ਼ ਦੀ ਆੜ ਵਿੱਚ ਵਿਦੇਸ਼ੀ ਕੁੜੀਆਂ ਨੂੰ ਦੇਹ ਵਪਾਰ ਦਾ ਧੰਦਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਛਾਪੇਮਾਰੀ ਦੌਰਾਨ ਪੁਲੀਸ ਨੇ ਮਾਡਰਨ ਸਪਾ ਸੈਂਟਰ ਦੇ ਮਾਲਕਾਂ ਨੂੰ ਦੇਹ ਵਪਾਰ ਦੇ ਦੋਸ਼ ਹੇਠ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮਾਂ ਦੀ ਪਛਾਣ ਬਲਜੀਤ ਸਿੰਘ ਵਾਸੀ ਅੰਮ੍ਰਿਤਸਰ ਅਤੇ ਗੋਬਿੰਦ ਸਿੰਘ ਵਾਸੀ ਕਰਨਾਲ ਵਜੋਂ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਵੀ.ਆਈ.ਪੀ. ਜ਼ਿਆਦਾਤਰ ਲੋਕਾਂ ਨੇ ਸੜਕਾਂ ‘ਤੇ ਸਪਾ ਸੈਂਟਰ ਖੋਲ੍ਹੇ ਹੋਏ ਹਨ ਪਰ ਇੱਥੇ ਮਸਾਜ ਦੀ ਆੜ ‘ਚ ਦੇਹ ਵਪਾਰ ਦਾ ਧੰਦਾ ਕੀਤਾ ਜਾ ਰਿਹਾ ਹੈ।ਡੀ.ਐਸ.ਪੀ. ਜਸਪਿੰਦਰ ਗਿੱਲ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਵੀ.ਆਈ.ਪੀ. ਸੜਕਾਂ ‘ਤੇ ਮਾਲਸ਼ ਦੀ ਆੜ ‘ਚ ਵਿਦੇਸ਼ੀ ਕੁੜੀਆਂ ਨੂੰ ਦੇਹ ਵਪਾਰ ‘ਚ ਧੱਕੇ ਜਾਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ।
ਇਸ ਦੇ ਆਧਾਰ ‘ਤੇ ਸ਼ਨੀਵਾਰ ਨੂੰ ਪੁਲਸ ਟੀਮ ਨੇ ਕਰਮਚਾਰੀਆਂ ਨੂੰ ਗਾਹਕ ਬਣ ਕੇ ਮਾਡਰਨ ਸਪਾ ਸੈਂਟਰ ਭੇਜਿਆ, ਜਿਨ੍ਹਾਂ ਨੇ ਗਾਹਕ ਬਣ ਕੇ ਸੈਂਟਰ ਮਾਲਕਾਂ ਨਾਲ ਗੱਲਬਾਤ ਦੀ ਪੁਸ਼ਟੀ ਕੀਤੀ। ਇਸ ਤੋਂ ਬਾਅਦ ਪੁਲਸ ਟੀਮ ਨੇ ਸੈਂਟਰ ‘ਤੇ ਛਾਪਾ