Connect with us

ਅਪਰਾਧ

ਲੁਧਿਆਣਾ ਬੱਸ ਸਟੈਂਡ ‘ਤੇ ਚੱਲ ਰਹੇ ਦੇ/ਹ ਵਪਾਰ ਦਾ ਪੁਲਿਸ ਨੇ ਕੀਤਾ ਪਰਦਾਫਾਸ਼

Published

on

The police busted the drug trade running at the Ludhiana bus stand

ਲੁਧਿਆਣਾ : ਲੁਧਿਆਣਾ ਦੇ ਬੱਸ ਸਟੈਂਡ ਰੋਡ ‘ਤੇ ਇੱਕ ਸੈਕਸ ਰੈਕੇਟ ਧੜੱਲੇ ਨਾਲ ਚੱਲ ਰਿਹਾ ਹੈ। ਇਹ ਇਲਾਕਾ ਥਾਣਾ ਡਵੀਜ਼ਨ ਨੰਬਰ 5 ਅਤੇ ਚੌਂਕੀ ਕੋਚਰ ਮਾਰਕੀਟ ਖੇਤਰ ਅਧੀਨ ਆਉਂਦਾ ਹੈ। ਸੜਕ ‘ਤੇ ਖੜ੍ਹੀਆਂ ਕੁੜੀਆਂ ਜਾਲ ‘ਚ ਫਸਾ ਕੇ ਗਾਹਕਾਂ ਨੂੰ ਹੋਟਲ ਦੇ ਕਮਰਿਆਂ ‘ਚ ਲਿਜਾ ਰਹੀਆਂ ਹਨ। ਦੇਰ ਰਾਤ ਬੱਸ ਸਟੈਂਡ ਰੋਡ ਦੀ ਵੀਡੀਓ ਸਾਹਮਣੇ ਆਈ ਹੈ। ਜਿੱਥੇ ਕੁਝ ਔਰਤਾਂ ਅਤੇ ਲੜਕੀਆਂ ਗਾਹਕਾਂ ਨਾਲ ਗੱਲਬਾਤ ਕਰ ਰਹੀਆਂ ਸਨ।

ਇਸ ਦੌਰਾਨ ਇਲਾਕੇ ‘ਚ ਗਸ਼ਤ ਕਰ ਰਹੇ ਪੁਲਿਸ ਕਰਮਚਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਨੂੰ ਦੇਖ ਕੇ ਲੜਕੀਆਂ ਸੜਕ ‘ਤੇ ਦੌੜਦੀਆਂ ਨਜ਼ਰ ਆਈਆਂ। ਦੱਸ ਦੇਈਏ ਕਿ ਕਰੀਬ ਡੇਢ ਮਹੀਨਾ ਪਹਿਲਾਂ ਵੀ ਪੁਲਿਸ ਨੇ ਇਸੇ ਇਲਾਕੇ ਦੇ ਦੋ ਹੋਟਲਾਂ ‘ਤੇ ਕਾਰਵਾਈ ਕਰਕੇ ਕਰੀਬ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਛਾਪੇਮਾਰੀ ਤੋਂ ਬਾਅਦ ਪੁਲੀਸ ਨੇ ਮੁੜ ਕਦੇ ਵੀ ਇਸ ਇਲਾਕੇ ਵਿੱਚ ਛਾਪੇਮਾਰੀ ਨਹੀਂ ਕੀਤੀ।

Facebook Comments

Trending