ਅਪਰਾਧ
ਮਾਂ ਕੁੱਤੇ ਨੂੰ ਮਾਰਨਾ ਚਾਹੁੰਦੀ ਸੀ ਗੋਲੀ ਪਰ ਗਲਤੀ ਨਾਲ ਆਪਣੇ ਹੀ ਬੇਟੇ ਦੇ ਮਾਰ ਬੈਠੀ ਗੋਲ਼ੀ
Published
10 months agoon

ਮਿਲੀ ਜਾਣਕਾਰੀ ਅਨੁਸਾਰ ਅਮਰੀਕਾ ਦੇ ਟੇਕਸਾਸ ਤੋਂ ਇੱਕ ਅਜੀਬ ਹੀ ਮਾਮਲਾ ਸਾਹਮਣਾ ਆਇਆ ਹੈ।ਇੱਥੇ ਇੱਕ ਮਾਂ ਆਪਣੇ 5 ਸਾਲਾ ਬੇਟੇ ਨੂੰ ਗਲਤੀ ਨਾਲ ਸ਼ੂਟ ਕਰ ਬੈਠੀ।ਹਿਊਸਟਨ ਪੁਲਿਸ ਮੁਤਾਬਕ, ਉਹ ਗਲੀ ‘ਚ ਦੌੜ ਰਹੇ ਕੁੱਤੇ ਨੂੰ ਸ਼ੂਟ ਕਰਨਾ ਚਾਹੁੰਦੀ ਸੀ ਪਰ ਉਹ ਗੋਲੀ ਕੁੱਤੇ ਨਾਲ ਲੱਗ ਉਸਦੇ ਖੁਦ ਦੇ ਬੇਟੇ ਨੂੰ ਹੀ ਲੱਗ ਗਈ। 24 ਸਾਲਾ ਮਾਂ ਆਪਣੇ ਬੇਟੇ ਅਤੇ ਪਰਿਵਾਰ ਦੇ ਬਾਕੀ ਮੈਂਬਰਾਂ ਦੇ ਨਾਲ ਗਲੀ ‘ਚ ਸਾਈਕਲ ਚਲਾ ਰਹੀ ਸੀ।ਇਸੇ ਦੌਰਾਨ 6 ਮਹੀਨਿਆਂ ਦਾ ਬ੍ਰਨੋ ਉਹ ਵੀ ਗਲੀ ‘ਚ ਘੁੰਮ ਰਿਹਾ ਸੀ।ਗੁਆਂਢੀਆਂ ਨੇ ਦੱਸਿਆ ਇਸ ਸਭ ਦੇ ਦੌਰਾਨ ਹੀ ਗੋਲੀ ਚੱਲਣ ਦੀ ਆਵਾਜ਼ ਸੁਣੀ।ਬ੍ਰਨੋ ਦੇ ਮਾਲਿਕ ਨੇ ਦੱਸਿਆ, ਮੈਂ ਭੱਜਿਆ-ਭੱਜਿਆ ਘਰ ਤੋਂ ਬਾਹਰ ਆਇਆ ਕਿਉਂਕਿ ਬ੍ਰਨੋ ਭੌਂਕ ਰਿਹਾ ਸੀ।ਮੈਂ ਸੋਚਿਆ ਮੇਰਾ ਭਰਾ ਆਇਆ ਹੈ ਤਾਂ ਹੀ ਬ੍ਰਨੋ ਭੌਂਕ ਰਿਹਾ ਹੈ।ਜਦੋਂ ਮੈਂ ਬਾਹਰ ਗਿਆ ਤਾਂ ਉਹ ਇੱਧਰ ਉੱਧਰ ਭੱਜ ਰਿਹਾ ਸੀ।
ਮਹਿਲਾ ਨੇ ਤਿੰਨ ਫਾਇਰ ਕੀਤੇ ਸਨ, ਇਸ ‘ਚ ਇੱਕ ਉਨਾਂ੍ਹ ਦੇ ਬੇਟੇ ਨੂੰ ਲੱਗਾ।ਗੋਲੀ ਬੱਚੇ ਦੇ ਪੇਟ ‘ਚ ਜਾ ਲੱਗੀ।ਇਹ ਫਾਇਰ ਛੋਟੀ ਕੈਲਿਬਰ ਪਿਸਟਲ ਨਾਲ ਕੀਤੇ ਗਏ ਸਨ।ਫਿਲਹਾਲ ਉਨਾਂ੍ਹ ਦਾ ਬੇਟਾ ਹਸਪਤਾਲ ‘ਚ ਹੈ।ਜਿਵੇਂ ਹੀ ਗੋਲੀ ਬੇਟੇ ਨੂੰ ਲੱਗੀ ਤਾਂ ਮਾਪੇ ਚਿਲਾਉਣ ਲੱਗੇ।ਬ੍ਰਨੋ ਨੇ ਆਨਰ ਕਹਿੰਦੇ ਹਨ ਕਿ ਉਨਾਂ੍ਹ ਨੂੰ ਬਹੁਤ ਬੁਰਾ ਲੱਗਾ ਕਿ ਮਾਸੂਮ ਨੂੰ ਗੋਲੀ ਲੱਗੀ।
ਉੱਥੇ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਉਸ ਦਿਨ ਤੋਂ ਹੀ ਉਹ ਰਾਤ ਨੂੰ ਸੌਂ ਨਹੀਂ ਪਾ ਰਹੇ ਸਨ।ਉਨਾਂ੍ਹ ਨੂੰ ਉਸ ਮਾਸੂਮ ਬੱਚੇ ਦਾ ਰੋਣਾ ਰਾਤ ਭਰ ‘ਚ ਸੁਣਾਈ ਦਿੰਦਾ ਹੈ।ਬ੍ਰਨੋ ਦੇ ਇੱਕ ਪੈਰ ‘ਤੇ ਥੋੜੀ ਜਿਹੀ ਚੋਟ ਲੱਗੀ ਹੈ।ਬਾਕੀ ਬੱਚੇ ਦੀ ਹਾਲਤ ਸਥਿਰ ਹੈ, ਉਸਦਾ ਇਲਾਜ ਚੱਲ ਰਿਹਾ ਹੈ।ਦੂਜੇ ਪਾਸੇ ਔਰਤ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ, ਪੁੱਛਗਿੱਛ ਚੱਲ ਰਹੀ ਹੈ ਅਤੇ ਉਸ ‘ਤੇ ਕਈ ਤਰ੍ਹਾਂ ਦੇ ਚਾਰਜ ਲਗਾਏ ਗਏ ਹਨ।
You may like
-
4 ਸਾਲਾ ਮਾਸੂਮ ਬੱਚਾ ਡਿੱਗਿਆ 70 ਫੁੱਟ ਉੱਚਾਈ ਤੋਂ, ਫਿਰ ਅੱਗੇ ਜੋ ਹੋਇਆ
-
ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦਰਬਾਰ ਸਾਹਿਬ ਹੋਏ ਨਤਮਸਤਕ
-
ਇਸ ਨਦੀ ਦਾ ਅੱਧਾ ਪਾਣੀ ਡਿੱਗਦਾ ਹੈ ਇੱਕ ਛੋਟੇ ਜਿਹੇ ਖੱਡੇ ‘ਚ, ਹੁਣ ਤੱਕ ਨਹੀਂ ਪਤਾ ਲੱਗਿਆ ਕਿੱਥੇ ਜਾਂਦਾ ਹੈ ਪਾਣੀ
-
ਨੌਜਵਾਨ ਗਿਆ ਦੀ ਵੈਕਸੀਨ ਦੀ ਦੂਜੀ ਖੁਰਾਕ ਲੈਣ , ਬਣਕੇ ਆਇਆ ਕਰੋੜਪਤੀ
-
ਮਿੰਟਾਂ ਵਿੱਚ ਚਮਕੀ UBER ਮਹਿਲਾ ਡਰਾਈਵਰ ਦੀ ਕਿਸਮਤ, ਬਣੀ ਕਰੋੜਪਤੀ
-
ਕੀ ਮਧੂ ਮੱਖੀਆਂ ਨੀਲਾ ਸ਼ਹਿਦ ਵੀ ਬਣਾਉਂਦੀਆਂ ਹਨ,ਜਾਣੋ ਕਿਵੇਂ