Connect with us

ਖੇਡਾਂ

ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਵਾਲੀਬਾਲ ਮੈਚ ਵਿੱਚ ਮਾਰੀ ਬਾਜ਼ੀ

Published

on

The female students of Guru Gobind Singh Public School played in a volleyball match

ਲੁਧਿਆਣਾ : ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ,ਦਾਦ ਲੁਧਿਆਣਾ ਵਿਚ ਇੰਟਰ ਸਕੂਲ ਵਾਲੀਬਾਲ ਖੇਡ ਪਤੀਯੋਗਤਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਤਕਰੀਬਨ 20 ਨਾਮੀ ਸਕੂਲਾਂ ਨੇ ਹਿੱਸਾ ਲਿਆ । ਇਸ ਟੂਰਨਾਮੈਂਟ ਦੇ ਮੁੱਖ ਮਹਿਮਾਨ ਸ੍ਰੀਮਾਨ ਸੋਮਨਾਥ (ਏ ਸੀ ਪੀ ) ਅਤੇ ਸ੍ਰੀਮਾਨ ਸੌਦਾਗਰ ਅਲੀ ਮੌਜੂਦ ਰਹੇ । ਇਸ ਪ੍ਰਤੀਯੋਗਤਾ ਵਿੱਚ ਸਾਰੀਆਂ ਵਿਦਿਆਰਥਣਾਂ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ।

ਵਾਲੀਵਾਲ ਪਤੀਯੋਗਤਾ ਵਿਚ ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੀਆਂ ਵਿਦਿਆਰਥਣਾਂ ਨੇ ਦੂਜਾ ਸਥਾਨ ਹਾਸਲ ਕਰਕੇ ਸਕੂਲ ਦਾ ਮਾਣ ਵਧਾਇਆ ।ਮੈਦਾਨ ਵਿਚ ਉਨ੍ਹਾਂ ਦੀ ਖੂਬ ਮਿਹਨਤ ਦਿਖੀ। । ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ ਦੇ ਪ੍ਰਿੰਸੀਪਲ ਨੇ ਵਿਦਿਆਰਥਣਾਂ ਦੀ ਹੌਸਲਾ ਅਫ਼ਜ਼ਾਈ ਕੀਤੀ ਅਤੇ ਖੇਡਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਆ।

Facebook Comments

Trending