Connect with us

ਖੇਤੀਬਾੜੀ

ਕੇਂਦਰ ਸੱਤਾ ਦੇ ਨਸ਼ੇ ‘ਚ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ

Published

on

The Center is intoxicated with power and is violating human rights

ਜਗਰਾਓਂ : ਖੇਤੀ ਕਾਨੂੰਨ ਦੀ ਵਾਪਸੀ ਦੀ ਮੰਗ ਨੂੰ ਲੈ ਕੇ 257 ਦਿਨਾਂ ਤੋਂ ਚੌਂਕੀਮਾਨ ਟੋਲ ਪਲਾਜ਼ਾ ‘ਤੇ ਧਰਨਾ ਦੇ ਰਹੇ ਕਿਸਾਨਾਂ ਨੇ ਕੇਂਦਰ ਖਿਲਾਫ ਅੱਜ ਜ਼ੋਰਦਾਰ ਨਾਅਰੇਬਾਜ਼ੀ ਵਿਚ ਰੋਸ ਪ੍ਰਗਟਾਇਆ। ਇਸ ਦੌਰਾਨ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਸੱਤਾ ਦੇ ਨਸ਼ੇ ਤੇ ਅਮੀਰ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਮਨੁੱਖੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਇਹ ਸਰਕਾਰ ਹਰ ਆਵਾਜ਼ ਨੂੰ ਦਬਾਉਣ ਲਈ ਜਿੱਥੇ ਬੁੱਧੀਜੀਵੀਆਂ ਨੂੰ ਜੇਲ੍ਹਾਂ ਵਿਚ ਡੱਕ ਕੇ ਆਪਣੀ ਅੰਗਰੇਜ਼ ਹਕੂਮਤ ਵਰਗੇ ਜ਼ੁਲਮ ਰਾਜ ਦਾ ਸਬੂਤ ਦੇ ਰਹੀ ਹੈ, ਉਥੇ ਹੀ ਖੇਤੀ ਕਾਨੂੰਨ ਨੂੰ ਕਿਸਾਨਾਂ ਲਈ ਲਾਹੇਵੰਦ ਦੱਸ ਕੇ ਥੋਪਣ ਲਈ ਹਰ ਸਰਕਾਰੀ ਜ਼ੁਲਮ ਕਰ ਰਹੀ ਹੈ।

ਧਰਨੇ ‘ਤੇ ਬੈਠੇ ਇਕੱਤਰ ਲੋਕਾਂ ਨੂੰ ਸੰਬੋਧਨ ਕਰਦਿਆਂ ਪੇਂਡੂ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਅਵਤਾਰ ਸਿੰਘ ਰਸੂਲਪੁੁਰ, ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸਤਨਾਮ ਸਿੰਘ ਮੋਰਕਰੀਮਾ, ਮਾ. ਆਤਮਾ ਸਿੰਘ ਬੋਪਾਰਾਏ, ਦਰਸ਼ਨ ਸਿੰਘ ਖ਼ਾਲਸਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਭਾਜਪਾ ਦੇ ਮਨੂਵਾਦੀ ਫਿਰਕੂ ਫਾਸੀ ਅੱਥਰੇ ਘੋੜੇ ਨੂੰ ਕਾਬੂ ਕਰ ਕੇ ਦੇਸ਼ ਬਚਾਉਣਾ ਹੈ ਤਾਂ ਕਿਸਾਨ ਅੰਦੋਲਨ ਦਾ ਹਿੱਸਾ ਬਣ ਕੇ ਸੰਘਰਸ਼ ਦਾ ਸਾਥ ਦਿਓ। ਇਸ ਮੌਕੇ ਗੁੁਰਮੇਲ ਸਿੰਘ ਕੁੁਲਾਰ, ਜਸਵੰਤ ਸਿੰਘ ਮਾਨ, ਗੁੁਰਚਰਨ ਸਿੰਘ ਇਟਲੀ, ਹਰੀ ਸਿੰਘ ਚਚਰਾੜੀ, ਸੁੁਖਜੀਵਨ ਸਿੰਘ ਤੇ ਪੱਪੂ ਮਾਨ ਆਦਿ ਹਾਜ਼ਰ ਸਨ।

Facebook Comments

Advertisement

ਤਾਜ਼ਾ

Foreign-funded terrorist arrested, ammunition and pistol recovered Foreign-funded terrorist arrested, ammunition and pistol recovered
ਅਪਰਾਧ4 mins ago

ਵਿਦੇਸ਼ਾਂ ਤੋਂ ਵਿੱਤੀ ਮਦਦ ਹਾਸਲ ਕਰਨ ਵਾਲਾ ਅੱਤਵਾਦੀ ਗ੍ਰਿਫ਼ਤਾਰ, ਗੋਲਾ ਬਾਰੂਦ ਤੇ ਪਿਸਤੌਲ ਬਰਾਮਦ

ਸੰਗਰੂਰ : ਜ਼ਿਲ੍ਹਾ ਪੁਲਿਸ ਮੁਖੀ ਸੰਗਰੂਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਲਖਵੀਰ ਸਿੰਘ ਲੱਖਾ ਵਾਸੀ ਲਹਿਰਾ, ਜ਼ਿਲ੍ਹਾ...

ਪੰਜਾਬ ਨਿਊਜ਼34 mins ago

ਸ਼੍ਰੀ ਵਾਲਮੀਕਿ ਤੀਰਥ ਅਸਥਾਨ ਨਤਮਸਤਕ ਹੋਏ CM ਚੰਨੀ, ਬੇਘਰਿਆਂ ਨੂੰ 5-5 ਮਰਲੇ ਦੇ ਪਲਾਟਾਂ ਸਮੇਤ ਕੀਤੇ 4 ਵੱਡੇ ਐਲਾਨ

ਅੰਮ੍ਰਿਤਸਰ : ਭਗਵਾਨ ਵਾਲਮੀਕਿ ਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਕਾਸ਼ ਦਿਵਸ ਮੌਕੇ ਰਾਜ ਪੱਧਰੀ ਸਮਾਗਮ ‘ਚ ਮੁੱਖ ਮੰਤਰੀ ਚਰਨਜੀਤ...

Navjot Singh Sidhu, 58, was greeted by several leaders including CM Channi of Punjab Navjot Singh Sidhu, 58, was greeted by several leaders including CM Channi of Punjab
ਪੰਜਾਬ ਨਿਊਜ਼2 hours ago

58 ਦੇ ਹੋਏ ਨਵਜੋਤ ਸਿੰਘ ਸਿੱਧੂ, ਪੰਜਾਬ ਦੇ ਸੀਐੱਮ ਚੰਨੀ ਸਮੇਤ ਕਈ ਨੇਤਾਵਾਂ ਨੇ ਦਿੱਤੀ ਵਧਾਈ

ਪਟਿਆਲਾ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ 58 ਸਾਲ ਦੇ ਹੋ ਗਏ ਹਨ। ਪੰਜਾਬ ਕਾਂਗਰਸ ਨੇ ਨਵਜੋਤ...

CM Charanjit Channi arrives in Batala for the last prayers of Shaheed Mandeep Singh CM Charanjit Channi arrives in Batala for the last prayers of Shaheed Mandeep Singh
ਪੰਜਾਬ ਨਿਊਜ਼2 hours ago

ਬਟਾਲਾ ’ਚ ਸ਼ਹੀਦ ਮਨਦੀਪ ਸਿੰਘ ਦੀ ਅੰਤਿਮ ਅਰਦਾਸ ’ਚ ਪਹੁੰਚੇ ਸੀਐਮ ਚਰਨਜੀਤ ਚੰਨੀ

ਬਟਾਲਾ : ਜੰਮੂ ਕਸ਼ਮੀਰ ਦੇ ਪੁੰਛ ਸੈਕਟਰ ਦੇ ਸੂਰਨਕੋਟ ਚ ਹੋਏ ਮੁਕਾਬਲੇ ਦੌਰਾਨ ਸ਼ਹਾਦਤ ਪ੍ਰਾਪਤ ਕਰ ਚੁੱਕੇ ਸ਼ਹੀਦ ਮਨਦੀਪ ਸਿੰਘ...

Navjot Sidhu launches second missile - Sukhbir Badal Navjot Sidhu launches second missile - Sukhbir Badal
ਪੰਜਾਬ ਨਿਊਜ਼3 hours ago

ਨਵਜੋਤ ਸਿੱਧੂ ਦੂਜੀ ਮਿਜ਼ਾਈਲ ਕਰ ਰਿਹੈ ਤਿਆਰ – ਸੁਖਬੀਰ ਬਾਦਲ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਕਮੇਟੀ ਅਹੁੱਦੇ ਤੋਂ ਅਸਤੀਫਾ ਦੇ ਚੁੱਕੇ...

The Supreme Court will set aside the case of driving and subsequent violence The Supreme Court will set aside the case of driving and subsequent violence
ਇੰਡੀਆ ਨਿਊਜ਼3 hours ago

ਗੱਡੀ ਚੜ੍ਹਾਉਣ ਤੇ ਉਸ ਤੋਂ ਬਾਅਦ ਹੋਈ ਹਿੰਸਾ ਦੇ ਕੇਸ ਨੂੰਵੱਖ ਵੱਖ ਕਰੇਗਾ ਸੁਪਰੀਮ ਕੋਰਟ, ਸੁਣਵਾਈ ਟਲੀ

ਨਵੀਂ ਦਿੱਲੀ : ਸੁਪਰੀਮ ਕੋਰਟ ‘ਚ ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ‘ਚ ਇਸ ਮਹੀਨੇ ਦੀ ਸ਼ੁਰੂਆਤ ‘ਚ ਹੋਈ ਹਿੰਸਕ ਘਟਨਾ...

The AAP delegation sought funds from CM Channy for their respective constituencies The AAP delegation sought funds from CM Channy for their respective constituencies
ਪੰਜਾਬ ਨਿਊਜ਼3 hours ago

AAP ਦੇ ਵਫ਼ਦ ਨੇ CM ਚੰਨੀ ਤੋਂ ਆਪੋ-ਆਪਣੇ ਹਲਕਿਆਂ ਲਈ ਮੰਗਿਆ ਫੰਡ

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਕੁਲਤਾਰ ਸਿੰਘ ਸੰਧਵਾਂ ਨੇ ਸੱਤਾਧਾਰੀ ਕਾਂਗਰਸ ਉਪਰ ਸੂਬੇ...

Advocated by the Education Minister to make regional languages ​​the main subject in the respective states Advocated by the Education Minister to make regional languages ​​the main subject in the respective states
ਇੰਡੀਆ ਨਿਊਜ਼3 hours ago

ਸਿੱਖਿਆ ਮੰਤਰੀ ਵੱਲੋਂ ਖੇਤਰੀ ਭਾਸ਼ਾਵਾਂ ਨੂੰ ਸਬੰਧਤ ਸੂਬਿਆਂ ‘ਚ ਮੁੱਖ ਵਿਸ਼ਾ ਬਣਾਉਣ ਦੀ ਕੀਤੀ ਵਕਾਲਤ

ਚੰਡੀਗੜ੍ਹ : ਪੰਜਾਬ ਦੇ ਸਿੱਖਿਆ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਪਰਗਟ ਸਿੰਘ ਨੇ ਸੀ.ਬੀ.ਐਸ.ਈ. ਵੱਲੋਂ ਦਸਵੀਂ ਤੇ ਬਾਰ੍ਹਵੀਂ...

10 lakh jewelery looted by holding a pistol on a goldsmith's shop 10 lakh jewelery looted by holding a pistol on a goldsmith's shop
ਅਪਰਾਧ4 hours ago

ਸੁਨਿਆਰੇ ਦੀ ਕਨਪਟੀ ’ਤੇ ਪਿਸਤੌਲ ਰੱਖ ਕੇ ਲੁੱਟੇ 10 ਲੱਖ ਦੇ ਗਹਿਣੇ

ਲੁਧਿਆਣਾ : ਹੈਬੋਵਾਲ ਦੇ ਹੰਬੜਾਂ ਰੋਡ ‘ਤੇ ਮੋਟਰਸਾਈਕਲ ਸਵਾਰ ਤਿੰਨ ਬਦਮਾਸ਼ ਜਿਊਲਰ ਨੂੰ ਗਨ ਪੁਆਇੰਟ ’ਤੇ ਲੈ ਕੇ 10 ਲੱਖ...

Commencement of road construction work at Mohalla Gurmail Nagar Luhara Commencement of road construction work at Mohalla Gurmail Nagar Luhara
ਪੰਜਾਬੀ4 hours ago

ਮੁਹੱਲਾ ਗੁਰਮੇਲ ਨਗਰ ਲੁਹਾਰਾ ਵਿਖੇ ਸੜਕ ਉਸਾਰੀ ਦੇ ਕਾਰਜ ਦੀ ਸ਼ੁਰੂਆਤ

ਲੁਧਿਆਣਾ : ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰਾਂ ਵਿੱਚ ਵਿਕਾਸ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਇਨ੍ਹਾਂ ਵਿਚਾਰਾਂ...

Kular honors city president Dang at Halqa Atam Nagar Kular honors city president Dang at Halqa Atam Nagar
ਪੰਜਾਬੀ4 hours ago

ਕੁਲਾਰ ਵੱਲੋ ਸ਼ਹਿਰੀ ਪ੍ਰਧਾਨ ਡੰਗ ਦਾ ਹਲਕਾ ਆਤਮ ਨਗਰ ਵਿਖੇ ਸਨਮਾਨ

ਲੁਧਿਆਣਾ : ਸ਼ੋ੍ਮਣੀ ਅਕਾਲੀ ਦਲ ਟੇ੍ਡ ਅਤੇ ਇੰਡਸਟਰੀ ਵਿੰਗ ਦੇ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਵੱਲੋਂ ਅਕਾਲੀ ਜਥਾ ਲੁਧਿਆਣਾ...

The weather will change again in four days The weather will change again in four days
ਪੰਜਾਬ ਨਿਊਜ਼5 hours ago

ਚਾਰ ਦਿਨ ਪਿੱਛੋਂ ਮੁੜ ਬਦਲੇਗਾ ਮੌਸਮ

ਲੁਧਿਆਣਾ : ਪੰਜਾਬ ’ਚ ਗੜਬੜ ਵਾਲੀਆਂ ਪੱਛਮੀ ਪੌਣਾਂ ਦੀ ਸਰਗਰਮੀ ਕਾਰਨ ਲੰਘੇ ਐਤਵਾਰ ਤੇ ਸੋਮਵਾਰ ਨੂੰ ਬੱਦਲ ਛਾਏ ਰਹੇ ਤੇ...

Trending