Connect with us

ਪੰਜਾਬੀ

ਕਾਟੋ-ਕਲੇਸ਼ ਹੀ ਕਾਂਗਰਸ ਸਰਕਾਰ ਦੇ ਪਤਨ ਦਾ ਕਾਰਨ ਬਣੇਗਾ : ਜਥੇਦਾਰ ਗਾਬੜੀਆ

Published

on

The catastrophe will be the cause of the downfall of the Congress government: Jathedar Gabria

ਲੁਧਿਆਣਾ : ਪੌਣੇ 5 ਸਾਲਾਂ ਦੇ ਕਾਰਜਕਾਲ ਦੌਰਾਨ ਕਾਂਗਰਸ ਸਰਕਾਰ ਵੱਲੋਂ ਆਪਣੇ ਚੋਣ ਵਾਅਦੇ ਪੂਰੇ ਨਹੀਂ ਕੀਤੇ ਗਏ, ਜਿਸ ਕਾਰਨ ਕਾਂਗਰਸ ਪਾਰਟੀ ਨੂੰ ਲੋਕ ਰੋਹ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਪ੍ਰਗਟਾਵਾ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ ਬਸਪਾ ਗੱਠਜੋੜ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਨੇ ਪਿੰਡ ਲੋਹਾਰਾ ਵਿਖੇ ਸੀਨੀਅਰ ਆਗੂਆਂ ਦੀ ਹਾਜ਼ਰੀ ਦੌਰਾਨ ਕੀਤਾ।

ਪੰਜਾਬ ‘ਚੋਂ ਪੂਰੀ ਤਰ੍ਹਾਂ ਆਪਣਾ ਸਿਆਸੀ ਆਧਾਰ ਗੁਆ ਚੁੱਕੀ ਕਾਂਗਰਸ ਪਾਰਟੀ ‘ਚ ਪਿਆ ਕਾਟੋ-ਕਲੇਸ਼ ਹੀ ਕਾਂਗਰਸ ਸਰਕਾਰ ਦੇ ਪਤਨ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋ ਚੁੱਕੀ ਹੈ ਅਤੇ ਕਾਂਗਰਸ ਸਰਕਾਰ ਤੋਂ ਅੱਕੇ ਲੋਕਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗਠਜੋੜ ਨੂੰ ਭਰਪੂਰ ਸਮਰਥਨ ਦਿੱਤਾ ਜਾ ਰਿਹਾ ਹੈ ਅਤੇ ਲੋਕ 2022 ‘ਚ ਸੂਬੇ ਵਿਚ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਰਕਾਰ ਬਣਾਉਣਗੇ।

ਇਸ ਮੌਕੇ ਗਾਬੜੀਆ ਨੂੰ ਅਕਾਲੀ ਆਗੂ ਕਰਨਜੀਤ ਸਿੰਘ ਲੋਹਾਰਾ ਅਤੇ ਉਨ੍ਹਾਂ ਦੀ ਟੀਮ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਰਵਣ ਸਿੰਘ, ਲਖਬੀਰ ਸਿੰਘ ਸੰਧੂ, ਅੰਗਰੇਜ਼ ਸਿੰਘ ਚੋਹਲਾ, ਅਮਰੀਕ ਸਿੰਘ, ਗੁਰਦੇਵ ਸਿੰਘ ਬਿੱਟੂ, ਬਸਪਾ ਆਗੂ ਚਰਨ ਸਿੰਘ ਲੋਹਾਰਾ, ਸਿਕੰਦਰ ਸਿੰਘ ਲੁਹਾਰਾ, ਲਖਬੀਰ ਸਿੰਘ ਲੱਕੀ, ਚਰਨਜੀਤ ਸਿੰਘ, ਜਥੇਦਾਰ ਹਰਜਿੰਦਰ ਸਿੰਘ ਖਾਲਸਾ ਆਦਿ ਹਾਜ਼ਰ ਸਨ।

Facebook Comments

Advertisement

ਤਾਜ਼ਾ

Bigg Boss 15, Afsana her teammates legs and slippers Bigg Boss 15, Afsana her teammates legs and slippers
ਇੰਡੀਆ ਨਿਊਜ਼2 mins ago

ਬਿੱਗ ਬੌਸ 15′ ‘ਚ ਅਫਸਾਨਾ ਨੇ ਸਾਥੀਆਂ ਦੇ ਮਾਰੀਆਂ ਲੱਤਾਂ ਤੇ ਚੱਪਲਾਂ, ਜਾਣੋ ਕਾਰਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਰਿਐਲਿਟੀ ਟੀ. ਵੀ. ਸ਼ੋਅ ‘ਬਿੱਗ ਬੌਸ 15’ ‘ਚ ਅੱਜ ਪੰਜਾਬੀ ਗਾਇਕ ਅਫਸਾਨਾ ਖ਼ਾਨ ਅਤੇ ਬਾਲੀਵੁੱਡ...

The BJP government has come up with an important decision on LPG subsidy The BJP government has come up with an important decision on LPG subsidy
ਇੰਡੀਆ ਨਿਊਜ਼13 mins ago

ਬੀਜੇਪੀ ਸਰਕਾਰ ਦਾ ਐਲਪੀਜੀ ਸਬਸਿਡੀ ਨੂੰ ਲੈਕੇ ਆਇਆ ਅਹਿਮ ਫ਼ੈਸਲਾ

ਮਿਲੀ ਜਾਣਕਾਰੀ ਅਨੁਸਾਰ ਐਲਪੀਜੀ ਸਿਲੰਡਰ ਦੀ ਸਬਸਿਡੀ (LPG cylinder Subsidy) ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਸਰਕਾਰ...

No coal shortage in Punjab, power crisis due to poor management: Sukhbir Badal No coal shortage in Punjab, power crisis due to poor management: Sukhbir Badal
ਪੰਜਾਬ ਨਿਊਜ਼21 mins ago

ਪੰਜਾਬ ‘ਚ ਕੋਲੇ ਦੀ ਕਮੀ ਨਹੀਂ, ਕਮਜੋਰ ਮੈਨੇਜਮੈਂਟ ਕਾਰਨ ਹੋਇਆ ਬਿਜਲੀ ਸੰਕਟ : ਸੁਖਬੀਰ ਬਾਦਲ

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਪੰਜਾਬ...

Gangster Venkat Garg arrested by Chandigarh police with weapons Gangster Venkat Garg arrested by Chandigarh police with weapons
ਅਪਰਾਧ21 mins ago

ਗੈਂਗਸਟਰ ਵੈਂਕੇਟ ਗਰਗ ਨੂੰ ਚੰਡੀਗੜ੍ਹ ਪੁਲਿਸ ਨੇ ਹਥਿਆਰ ਸਮੇਤ ਕੀਤਾ ਕਾਬੂ

ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੇ ਗੈਂਗਸਟਰ ਲਾਰੇਂਸ ਬਿਸ਼ਨੋਈ ਅਤੇ ਕਾਲਾ ਕਾਲਾ ਦੇ ਗਹੋਰ ਨਾਲ ਸਬੰਧਤ ਗੈਂਗਸਟਰ...

She is the tallest woman in the world She is the tallest woman in the world
ਇੰਡੀਆ ਨਿਊਜ਼26 mins ago

ਇਹ ਹੈ ਦੁਨੀਆ ਦੀ ਸਭ ਤੋਂ ਲੰਬੀ ਔਰਤ

ਤੁਸੀਂ ਬਹੁਤ ਸਾਰੇ ਲੋਕਾਂ ਨੂੰ ਦੇਖਿਆ ਹੋਵੇਗਾ ਜੋ ਅੱਜ ਤੱਕ ਲੰਬੇ ਹਨ, ਪਰ ਜਿਸ ਨਾਲ ਅਸੀਂ ਅੱਜ ਤੁਹਾਨੂੰ ਜਾਣ-ਪਛਾਣ ਕਰਵਾਉਣ...

Strange poor voices were coming from under the bed Strange poor voices were coming from under the bed
ਇੰਡੀਆ ਨਿਊਜ਼35 mins ago

ਬੈੱਡ ਦੇ ਹੇਠਾਂ ਤੋਂ ਆ ਰਹੀਆਂ ਸਨ ਅਜੀਬ ਗਰੀਬ ਅਵਾਜ਼ਾਂ ਜਦੋਂ ਵਿਅਕਤੀ ਨੇ ਦੇਖਿਆ ਹੇਠਾਂ ਤਾਂ ਉੱਡੇ ਹੋਸ਼

ਅੱਜ ਕੱਲ੍ਹ ਸੋਸ਼ਲ ਮੀਡੀਆ ‘ਤੇ ਬਹੁਤ ਸਾਰੀਆਂ ਰਿਪੋਰਟਾਂ ਆ ਰਹੀਆਂ ਹਨ ਅਤੇ ਹੁਣ ਅਜਿਹੀ ਹੀ ਇੱਕ ਹੈਰਾਨ ਕਰਨ ਵਾਲੀ ਖ਼ਬਰ...

Invisible Emergency' in Punjab, BSF in its old circle - Deputy CM Randhawa Invisible Emergency' in Punjab, BSF in its old circle - Deputy CM Randhawa
ਇੰਡੀਆ ਨਿਊਜ਼38 mins ago

ਪੰਜਾਬ ‘ਚ ‘ਅਦ੍ਰਿਸ਼ ਐਮਰਜੈਂਸੀ’, ਆਪਣੇ ਪੁਰਾਣੇ ਦਾਇਰੇ ‘ਚ ਰਹੇ ਬੀਐੱਸਐੱਫ- ਡਿਪਟੀ ਸੀਐੱਮ ਰੰਧਾਵਾ

ਅੰਮ੍ਰਿਤਸਰ : ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਰਡਰ ਏਰੀਆ ‘ਚ BSF ਦਾ ਦਾਇਰਾ ਵਧਾਉਣ ‘ਤੇ ਸਵਾਲ...

This time the famine in India overtook these countries This time the famine in India overtook these countries
ਇੰਡੀਆ ਨਿਊਜ਼45 mins ago

ਇਸ ਵਾਰ ਭਾਰਤ ‘ਚ ਭੁੱਖਮਰੀ ਨੇ ਇਨ੍ਹਾਂ ਦੇਸ਼ਾਂ ਨੂੰ ਪਛਾੜਿਆ

ਮਿਲੀ ਜਾਣਕਾਰੀ ਅਨੁਸਾਰ 116 ਦੇਸ਼ਾਂ ਦੇ ਗਲੋਬਲ ਹੰਗਰ ਇੰਡੈਕਸ ( ਜੀਐਚਆਈ ) 2021 ਵਿੱਚ ਭਾਰਤ 101 ਵੇਂ ਸਥਾਨ ‘ ਤੇ...

Ravana is worshiped at these places in India, know the reason Ravana is worshiped at these places in India, know the reason
ਇੰਡੀਆ ਨਿਊਜ਼54 mins ago

ਭਾਰਤ ‘ਚ ਇਨ੍ਹਾਂ ਥਾਵਾਂ ‘ਤੇ ਹੁੰਦੀ ਹੈ ਰਾਵਣ ਦੀ ਪੂਜਾ, ਜਾਣੋ ਕਾਰਨ

ਤੁਹਾਨੂੰ ਦੱਸ ਦਈਏ ਕਿ ਦੁਸਹਿਰਾ ਦਾ ਅਰਥ ਹੈ ਕਿ ਵਿਜੇ ਦਸ਼ਮੀ ਦਾ ਤਿਉਹਾਰ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਦਾ ਸਭ...

Scientists found radio signals could be life beyond Earth Scientists found radio signals could be life beyond Earth
ਇੰਡੀਆ ਨਿਊਜ਼1 hour ago

ਵਿਗਿਆਨੀਆਂ ਨੂੰ ਮਿਲਿਆ ਰੇਡੀਉ ਸਿਗਨਲ ਧਰਤੀ ਤੋਂ ਪਾਰ ਵੀ ਹੋ ਸਕਦਾ ਹੈ ਜੀਵਨ

ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਲਾੜ ਤੋਂ ਆਉਣ ਵਾਲੇ ਰੇਡੀਉ ਸਿਗਨਲ ਵਿਗਿਆਨੀਆਂ ਲਈ ਹੈਰਾਨੀ ਦਾ ਕਾਰਨ ਬਣੇ ਹੋਏ ਹਨ। ਇਨ੍ਹਾਂ...

Gurbinder Singh will be the candidate for Verka Milk Plant Ludhiana elections Gurbinder Singh will be the candidate for Verka Milk Plant Ludhiana elections
ਪੰਜਾਬੀ1 hour ago

ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀਆਂ ਚੋਣਾਂ ਲਈ ਗੁਰਬਿੰਦਰ ਸਿੰਘ ਹੋਣਗੇ ਉਮੀਦਵਾਰ

ਖੰਨਾ : ਖੰਨਾ ਹਲਕੇ ‘ਚ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀਆਂ ਚੋਣਾਂ ਦਾ ਮਾਹੌਲ ਭੱਖਣਾ ਸ਼ੁਰੂ ਹੋ ਗਿਆ ਹੈ। ਕੈਬਨਿਟ ਮੰਤਰੀ...

Haryana's D.C. in Singhu Border case Yes. P. To s. Was. Commission sought answer Haryana's D.C. in Singhu Border case Yes. P. To s. Was. Commission sought answer
ਇੰਡੀਆ ਨਿਊਜ਼1 hour ago

ਸਿੰਘੂ ਬਾਰਡਰ ਮਾਮਲੇ ’ਚ ਹਰਿਆਣਾ ਦੇ ਡੀ. ਜੀ. ਪੀ. ਤੋਂ ਐੱਸ. ਸੀ. ਕਮਿਸ਼ਨ ਨੇ ਮੰਗਿਆ ਜਵਾਬ

ਸਿੰਘੂ ਬਾਰਡਰ ਮਾਮਲੇ ‘ਚ ਨੈਸ਼ਨਲ ਐੱਸ. ਸੀ. ਕਮਿਸ਼ਨ ਦੇ ਚੇਅਰਮੈਨ।ਉਨ੍ਹਾਂ ਕਿਹਾ ਕਿ ਸਿੰਘੂ ਬਾਰਡਰ ’ਤੇ ਲਖਬੀਰ ਸਿੰਘ ਦੀ ਹੱਤਿਆ ਦੇ...

Trending