ਅਪਰਾਧ

ਬੈਂਕ ‘ਚ ਕੈਸ਼ ਜਮ੍ਹਾ ਕਰਵਾਉਣ ਪਹੁੰਚੀ ਕਾਰ ‘ਚੋਂ 5 ਲੱਖ ਚੋਰੀ ਕਰਨ ਵਾਲਾ ਕੈਸ਼ ਅਫਸਰ ਗ੍ਰਿਫਤਾਰ

Published

on

ਲੁਧਿਆਣਾ : ਇੰਡੀਅਨ ਓਵਰਸੀਜ਼ ਬੈਂਕ ਤੋਂ 25 ਲੱਖ ਦੀ ਨਕਦੀ ਕਿਸੇ ਹੋਰ ਬ੍ਰਾਂਚ ‘ਚ ਜਮ੍ਹਾ ਕਰਵਾਉਣ ਲਈ ਲੈ ਕੇ ਆਈ ਕਾਰ ‘ਚੋਂ ਪੈਸੇ ਗਿਣਦੇ ਹੋਏ ਕੈਸ਼ ਅਫਸਰ ਪੰਜ ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਿਆ।

ਉਧਰ, ਬਰਾਂਚ ਮੁਖੀ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰਬਰ 2 ਦੀ ਪੁਲਿਸ ਨੇ ਉਸ ਨੂੰ ਚੋਰੀ ਦੇ ਪੈਸਿਆਂ ਸਮੇਤ ਗ੍ਰਿਫ਼ਤਾਰ ਕਰਕੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

Facebook Comments

Trending

Copyright © 2020 Ludhiana Live Media - All Rights Reserved.