Connect with us

ਪੰਜਾਬ ਨਿਊਜ਼

ਐਤਵਾਰ ਨੂੰ ਦੁਕਾਨ ਖੋਲ੍ਹਣੀ ਪਈ ਭਾਰੀ, ਦੁਕਾਨਦਾਰ ਖਿਲਾਫ ਮਾਮਲਾ ਦਰਜ

Published

on

ਨਿਯਮਾਂ ਦੀ ਉਲੰਘਣਾ ਕਰਨ ਤੇ ਇੱਕ ਹੋਰ ਦੁਕਾਨਦਾਰ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਡੀਸੀ ਹੁਸ਼ਿਆਰਪੁਰ ਦੇ ਹੁਕਮਾਂ ਦੀ ਉਲੰਘਣਾ ਕਰਕੇ ਐਤਵਾਰ ਨੂੰ ਦੁਕਾਨ ਖੋਲ੍ਹਣ ਵਾਲੇ ਇੱਕ ਦੁਕਾਨਦਾਰ ਖਿਲਾਫ ਟਾਂਡਾ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਦੀ ਜਾਣਕਾਰੀ ਦਿੰਦੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਮਹੇਸ਼ ਕੁਮਾਰ ਤੇ ਮਨਜੀਤ ਸਿੰਘ ਦੀ ਟੀਮ ਵੱਲੋਂ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਅਤੇ ਗੁਰੂ ਕ੍ਰਿਪਾ ਕਨਫੈਕਸ਼ਨਰੀ ਦੁਕਾਨ ਦੇ ਮਾਲਕ ਮਨੋਜ ਕੁਮਾਰ ਨਿਵਾਸੀ ਕੰਧਾਲਾ ਜੱਟਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮੌਕੇ ਥਾਣਾ ਮੁਖੀ ਨੇ ਦੱਸਿਆ ਕਿ ਐਤਵਾਰ ਨੂੰ ਹਫਤਾਵਾਰੀ ਲਾਕਡਾਊਨ ਲਗਾਇਆ ਜਾਂਦਾ ਹੈ ਅਤੇ ਇਸ ਦੌਰਾਨ ਪੁਲਿਸ ਟੀਮ ਅੱਡਾ ਸਰਾਂ ਤੋਂ ਕੰਧਾਲਾਂ ਜੱਟਾਂ ਰੋਡ ਤੇ ਕਾਰਵਾਈ ਕਰ ਰਹੀ ਸੀ ਅਤੇ ਇਸ ਦੌਰਾਨ ਉਕਤ ਦੁਕਾਨਦਾਰ ਆਪਣੀ ਦੁਕਾਨ ਖੋਲ੍ਹ ਕੇ ਗ੍ਰਾਹਕਾਂ ਦਾ ਇੰਤਜ਼ਾਰ ਕਰ ਰਿਹਾ ਸੀ। ਇਸ ਤੋਂ ਬਾਅਦ ਪੁਲਿਸ ਨੇ ਦੁਕਾਨਦਾਰ ਤੋਂ ਦੁਕਾਨ ਖੋਲਣ ਸਬੰਧੀ ਗੱਲ ਕੀਤੀ ਤਾਂ ਉਹ ਕੋਈ ਵੀ ਜਵਾਬ ਨਾ ਦੇ ਸਕਿਆ ਅਤੇ ਫਿਰ ਟਾਂਡਾ ਪੁਲਿਸ ਨੇ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਐਤਵਾਰ 28 ਜੂਨ ਨੂੰ ਉਕਤ ਵਿਅਕਤੀ ਖਿਲਾਫ਼ ਹੁਕਮਾਂ ਦੀ ਉਲੰਘਣਾ ਕਰਕੇ ਦੁਕਾਨ ਖੋਲ੍ਹਣ ਤੇ ਮਾਮਲਾ ਦਰਜ ਕੀਤਾ ਸੀ

Source: punjabkesari

Facebook Comments

Advertisement

Advertisement

ਤਾਜ਼ਾ

People showed black flags to Sukhbir Badal's convoy People showed black flags to Sukhbir Badal's convoy
ਖੇਤੀਬਾੜੀ1 hour ago

ਸੁਖਬੀਰ ਬਾਦਲ ਦੇ ਕਾਫ਼ਲੇ ਨੂੰ ਲੋਕਾਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਜਗਰਾਓਂ : ਸੂਬੇ ਦੀਆਂ ਮੰਡੀਆਂ ਵਿਚ ਕਣਕ ਦੀ ਖਰੀਦ ਪ੍ਰਬੰਧਾਂ ਦੇ ਦੌਰੇ ਦੌਰਾਨ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ...

Punjab's private school teachers to get 'FAP State Award' Punjab's private school teachers to get 'FAP State Award'
ਪੰਜਾਬ ਨਿਊਜ਼1 hour ago

ਪੰਜਾਬ ਦੇ ਪ੍ਰਾਈਵੇਟ ਸਕੂਲਾਂ ਦੇ ਅਧਿਆਪਕਾਂ ਨੂੰ ਮਿਲਣਗੇ ‘ਫੈਪ ਸਟੇਟ ਐਵਾਰਡ’

ਲੁਧਿਆਣਾ :  ਪੰਜਾਬ ਦੇ ਨਿੱਜੀ ਸਕੂਲਾਂ ਨੂੰ ਹੁਣ ਹਰੇਕ ਸਾਲ ‘ਫੈਪ ਸਟੇਟ ਐਵਾਰਡ’ ਮਿਲਿਆ ਕਰਨਗੇ। ਇਸ ਸਬੰਧੀ ਹਰ ਸਾਲ ਪ੍ਰੋਗਰਾਮ...

Met department issues storm warning, weather will in your city Met department issues storm warning, weather will in your city
ਇੰਡੀਆ ਨਿਊਜ਼1 hour ago

ਮੌਸਮ ਵਿਭਾਗ ਨੇ ਤੂਫਾਨ ਦੀ ਚੇਤਾਵਨੀ ਕੀਤੀ ਜਾਰੀ , ਜਾਣੋ ਕਿ ਤੁਹਾਡੇ ਸ਼ਹਿਰ ਵਿੱਚ ਕਿਵੇਂ ਹੋਵੇਗਾ ਮੌਸਮ

ਉੱਤਰੀ ਭਾਰਤ ਵਿੱਚ ਅੱਜਕੱਲ੍ਹ ਮੌਸਮ ਦੀ ਸਥਿਤੀ ਬਦਲਦੀ ਨਜ਼ਰ ਆ ਰਹੀ ਹੈ, ਜਿਸ ਕਾਰਨ ਸਵੇਰੇ ਕੁਝ ਖੇਤਰਾਂ ਵਿੱਚ ਬੂੰਦਾਬਾਂਦੀ ਹੋ...

Janmeja Singh Johal's wife Narinder Kaur Johal dies with corona Janmeja Singh Johal's wife Narinder Kaur Johal dies with corona
ਕਰੋਨਾਵਾਇਰਸ1 hour ago

ਜਨਮੇਜਾ ਸਿੰਘ ਜੌਹਲ ਦੀ ਪਤਨੀ ਨਰਿੰਦਰ ਕੌਰ ਜੌਹਲ ਦਾ ਕੋਰੋਨਾ ਨਾਲ ਦੇਹਾਂਤ

ਲੁਧਿਆਣਾ : ਬਠਿੰਡਾ ਯੂਨੀਵਰਸਿਟੀ ਦੇ ਸਾਬਕਾ ਚਾਂਸਲਰ ਸਰਦਾਰਾ ਸਿੰਘ ਜੌਹਲ ਦੀ ਨੂੰਹ ਅਤੇ ਸਾਹਿਤਕਾਰ ਲੇਖਕ ਅਤੇ ਫੋਟੋਗ੍ਰਾਫਰ ਜਨਮੇਜਾ ਸਿੰਘ ਜੌਹਲ...

Australia cuts flights from corona risk countries including India Australia cuts flights from corona risk countries including India
ਇੰਡੀਆ ਨਿਊਜ਼1 hour ago

ਆਸਟਰੇਲੀਆ ਨੇ ਭਾਰਤ ਸਮੇਤ ਕੋਰੋਨਾ ਜੋਖਿਮ ਵਾਲੇ ਦੇਸ਼ਾਂ ਤੋਂ ਉਡਾਣਾਂ ਵਿੱਚ ਕੀਤੀ ਕਟੌਤੀ

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਭਾਰਤ ਸਮੇਤ ਕੋਵਿਡ-19 (ਕੋਵਿਡ-19) ਦੇ ਵੱਖ-ਵੱਖ ਉੱਚ ਖਤਰੇ...

District Education Officer Samra took over the post District Education Officer Samra took over the post
ਪੰਜਾਬੀ2 hours ago

ਜ਼ਿਲ੍ਹਾ ਸਿੱਖਿਆ ਅਫ਼ਸਰ ਸਮਰਾ ਨੇ ਅਹੁਦਾ ਸੰਭਾਲਿਆ

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਦੇ ਨਵ ਨਿਯੁਕਤ ਹੋਏ ਸਿੱਖਿਆ ਅਫਸਰ (ਸੈ.ਸਿ) ਲਖਵੀਰ ਸਿੰਘ ਸਮਰਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ।...

Agriculture expert Dr. Foundation stone of Raksha Center of Excellence named after Gurdev Singh Khush Agriculture expert Dr. Foundation stone of Raksha Center of Excellence named after Gurdev Singh Khush
ਖੇਤੀਬਾੜੀ2 hours ago

ਖੇਤੀ ਮਾਹਿਰ ਡਾ. ਗੁਰਦੇਵ ਸਿੰਘ ਖੁਸ਼ ਦੇ ਨਾਂ ‘ਤੇ ਰੱਖਿਆ ਸੈਂਟਰ ਆਫ਼ ਐਕਸੀਲੈਂਸ ਦਾ ਨੀਂਹ ਪੱਥਰ

ਲੁਧਿਆਣਾ : ਸੰਸਾਰ ਪ੍ਰਸਿੱਧ ਚੌਲ ਵਿਗਿਆਨੀ ਅਤੇ ਵਿਸ਼ਵ ਭੋਜਨ ਪੁਰਸਕਾਰ ਜੇਤੂ ਖੇਤੀ ਮਾਹਿਰ ਡਾ. ਗੁਰਦੇਵ ਸਿੰਘ ਖੁਸ਼ ਦੇ ਨਾਂ ਤੇ...

Punjab government abolishes transfer certificate condition admission to schools Punjab government abolishes transfer certificate condition admission to schools
ਪੰਜਾਬ ਨਿਊਜ਼2 hours ago

ਪੰਜਾਬ ਸਰਕਾਰ ਨੇ ਸਕੂਲਾਂ ਵਿੱਚ ਦਾਖਲੇ ਸਬੰਧੀ ਤਬਾਦਲੇ ਸਰਟੀਫਿਕੇਟ ਵਾਲੀ ਸ਼ਰਤ ਕੀਤੀ ਖਤਮ

ਪੰਜਾਬ ਸਰਕਾਰ ਨੇ ਸਕੂਲਾਂ ਵਿਚ ਦਾਖ਼ਲੇ ਸਬੰਧੀ ਵਿਦਿਆਰਥੀਆਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਤਬਾਦਲੇ ਸਰਟੀਫਿਕੇਟ ਦੀ ਸ਼ਰਤ ਖ਼ਤਮ ਕਰ...

Backfinco Vice-Chairman Launches Covid Vaccination Camp in Ward No. 30 Backfinco Vice-Chairman Launches Covid Vaccination Camp in Ward No. 30
ਕਰੋਨਾਵਾਇਰਸ2 hours ago

ਬੈਕਫਿੰਕੋ ਦੇ ਉਪ-ਚੇਅਰਮੈਨ ਵੱਲੋਂ ਵਾਰਡ ਨੰਬਰ 30 ‘ਚ ਕੋਵਿਡ ਵੈਕਸੀਨੇਸ਼ਨ ਕੈਂਪ ਦੀ ਸੁਰੂਆਤ

ਲੁਧਿਆਣਾ :   ਜ਼ਿਲ੍ਹੇ ਵਿੱਚ ਤੇਜ਼ੀ ਨਾਲ ਪੈਰ ਪਸਾਰ ਰਹੀ ਕੋਰੋਨਾ ਮਹਾਂਮਾਰੀ ਦੀ ਰੋਕਥਾਮ ਲਈ  ਵਾਰਡ ਨੰਬਰ 30 ਸ਼ਾਂਤੀ ਨਗਰ ਗਿਆਸਪੁਰਾ...

Mad sister-in-law in love with Devar sits desolate in moments her suhag Mad sister-in-law in love with Devar sits desolate in moments her suhag
ਅਪਰਾਧ2 hours ago

ਦੇਵਰ ਦੇ ਪਿਆਰ ਵਿੱਚ ਪਾਗਲ ਭਾਬੀ ਪਲਾਂ ਵਿੱਚ ਉਜਾੜ ਬੈਠੀ ਆਪਣਾ ਸੁਹਾਗ

ਨੇੜਲੇ ਪਿੰਡ ਪਮਾਲ ਵਿਚ ਇਕ ਔਰਤ ਨੇ ਦੇਵਰ ਦੇ ਇਸ਼ਕ ਨਾਲ ਰਿਸ਼ਤੇ ਵਿਚ ਅੰਨ੍ਹਾ ਕਰ ਦਿੱਤਾ ਅਤੇ ਆਪਣੇ ਹੱਥ ਆਪਣੇ...

Urgent need for staff nurses and attendants at the Civil Hospital Urgent need for staff nurses and attendants at the Civil Hospital
ਕਰੋਨਾਵਾਇਰਸ2 hours ago

ਸਿਵਲ ਹਸਪਤਾਲ ਵਿਖੇ ਸਟਾਫ ਨਰਸਾਂ ਤੇ ਅਟੈਂਡੈਟ ਦੀ ਤੁਰੰਤ ਲੋੜ

ਲੁਧਿਆਣਾ : ਜ਼ਿਲ੍ਹਾ ਲੁਧਿਆਣਾ ਵਿੱਚ ਕੋਵਿਡ-19 ਦੀ ਰੋਕਥਾਮ ਸਬੰਧੀ ਐਸ.ਡੀ.ਐਮ. (ਪੂਰਬੀ) ਡਾ. ਬਲਜਿੰਦਰ ਸਿੰਘ ਢਿੱਲੋਂ ਦੀ ਅਗੁਵਾਈ ਵਿੱਚ ਸਥਾਨਕ ਸਿਵਲ...

Happiness to be found after 6 years of marriage mistake destroyed everything Happiness to be found after 6 years of marriage mistake destroyed everything
ਪੰਜਾਬ ਨਿਊਜ਼2 hours ago

ਵਿਆਹ ਦੇ 6 ਸਾਲਾਂ ਬਾਅਦ ਮਿਲਣੀ ਸੀ ਖੁਸ਼ੀ ਇੱਕ ਗਲਤੀ ਨੇ ਕੀਤਾ ਸਭ ਕੁਝ ਤਬਾਹ

ਛੇ ਸਾਲ ਬਾਅਦ ਇਥੇ ਇਕ ਪਰਿਵਾਰ ਦਾ ਘਰ ਗੂੰਜਣਾ ਸੀ ਪਰ ਮਛੀਵਾੜਾ ਸਰਕਾਰੀ ਹਸਪਤਾਲ ਦਾ ਕੰਮ ਪਹਿਲਾਂ ਹੀ ਪਰਿਵਾਰ ਦੀ...

Trending