yellow saree Archives - Ludhiana Live

ਅਦਾਕਾਰਾ ਕਾਜੋਲ ਨੇ ਤਸਵੀਰਾਂ ’ਚ ਦਿਖਾਇਆ ਚੁਲਬੁਲਾ ਅੰਦਾਜ਼, ਯੈਲੋ ਸਾੜ੍ਹੀ ’ਚ ਲੱਗ ਰਹੀ ਗਲੈਮਰਸ
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਾਜੋਲ ਆਪਣੇ ਚੁਲਬੁਲੇ ਅੰਦਾਜ਼ ਨਾਲ ਹਮੇਸ਼ਾ ਚਰਚਾ ’ਚ ਰਹਿੰਦੀ ਹੈ। ਅਦਾਕਾਰਾ ਦੀ ਅਦਾਕਾਰੀ ਨੂੰ ਹਰ ਕੋਈ ਪਸੰਦ ਕਰਦਾ ਹੈ। ਅਦਾਕਾਰਾ ਕਾਜੋਲ ਦਾ ਇੰਡਸਟਰੀ ਦਾ ਜਾਣਿਆ ਪਛਾਣਿਆ ਨਾਂ ਹੈ। ਇਸ ਦੇ ਨਾਲ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਵੀ ਰਹਿੰਦੀ ਹੈ।

ਅਦਾਕਾਰਾ ਜੋ ਵੀ ਲੁੱਕ ਕੈਰੀ ਕਰਦੀ ਹੈ ਉਸ ’ਚ ਹਮੇਸ਼ਾ ਪਰਫ਼ੈਕਟ ਨਜ਼ਰ ਆਉਂਦੀ ਹੈ। ਹਾਲ ਹੀ ’ਚ ਅਦਾਕਾਰਾ ਦੀਆਂ ਸਾੜ੍ਹੀ ’ਚ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਹ ਖ਼ੂਬਸੂਰਤ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਲਟਾਗ੍ਰਾਮ ’ਤੇ ਸਾਂਝੀਆਂ ਕੀਤੀਆਂ ਹਨ ਜੋ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚ ਰਹੀਆਂ ਹਨ।ਅਦਾਕਾਰਾ ਖੂਬਸੂਰਤ ਯੈਲੋ ਸਾੜ੍ਹੀ ’ਚ ਨਜ਼ਰ ਆ ਰਹੀ ਹੈ।

ਇਸ ਦੇ ਨਾਲ ਅਦਾਕਾਰਾ ਨੇ ਮਿਨੀਮਲ ਮੇਕਅੱਪ ਕੀਤਾ ਹੋਇਆ ਹੈ। ਅਦਾਕਾਰਾ ਕਾਜੋਲ ਨੇ ਹੱਥਾਂ ’ਚ ਹਰੇ ਰੰਗ ਦੀਆਂ ਚੁੜੀਆਂ ਪਾਈਆਂ ਹੋਈਆਂ ਹਨ। ਗਲੇ ਦਾ ਨੈੱਕਲੇਸ ਅਦਾਕਾਰਾ ਦੀ ਖੂਬਸੂਰਤ ਨੂੰ ਹੋਰ ਵਧਾ ਰਿਹਾ ਹੈ। ਇਸ ਦੇ ਨਾਲ ਅਦਾਕਾਰਾ ਨੇ ਵਾਲਾਂ ਦਾ ਬਨ ਬਣਾਇਆ ਹੈ ਜਿਸ ’ਚ ਅਦਾਕਾਰਾ ਨੇ ਗਜਰਾ ਵੀ ਸਜਾਇਆ ਹੈ। ਇਸ ਤਰ੍ਹਾਂ ਅਦਾਕਾਰਾ ਨੇ ਆਪਣੀ ਲੁੱਕ ਨੂੰ ਚਾਰ-ਚੰਨ ਲਗਾਏ ਹਨ।

ਸਾੜ੍ਹੀ ਲੁੱਕ ’ਚ ਅਦਾਕਾਰਾ ਵੱਖ-ਵੱਖ ਅੰਦਾਜ਼ ’ਚ ਪੋਜ਼ ਦੇ ਰਹੀ ਹੈ। ਅਦਾਕਾਰਾ ਦੀਆਂ ਗਲੈਮਰਸ ਅਦਾਵਾਂ ਨੇ ਪ੍ਰਸ਼ੰਸਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਯੈਲੋ ਕਲਰ ਅਦਾਕਾਰਾ ਨੂੰ ਬੇਹੱਦ ਜੱਚ ਰਿਹਾ ਹੈ।

ਤਸਵੀਰਾਂ ਸਾਂਝੀਆਂ ਕਰਦੇ ਹੋਏ ਅਦਾਕਾਰਾ ਨੇ ਲਿਖਿਆ ਕਿ ‘ਜਾ ਰਹੀ ਹਾਂ, ਗਣਪਤੀ ਬੱਪਾ, ਸਾਰੇ ਲੋਕ ਮੁਸਕਰਾਉ ਇਕ ਵਾਰ।’ ਅਦਾਕਾਰਾ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਬੇਹੱਦ ਪਸੰਦ ਕਰ ਰਹੇ ਹਨ।ਤਸਵੀਰਾਂ ਅਦਾਕਾਰਾ ਨੇ ਹਰ ਅੰਦਾਜ਼ ’ਚ ਪੋਜ਼ ਦਿੱਤੇ ਹਨ। ਅਦਾਕਾਰਾ ਦੀ ਸਮਾਈਲ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

The post ਅਦਾਕਾਰਾ ਕਾਜੋਲ ਨੇ ਤਸਵੀਰਾਂ ’ਚ ਦਿਖਾਇਆ ਚੁਲਬੁਲਾ ਅੰਦਾਜ਼, ਯੈਲੋ ਸਾੜ੍ਹੀ ’ਚ ਲੱਗ ਰਹੀ ਗਲੈਮਰਸ appeared first on Ludhiana Live.