x-mas celebrated Archives - Ludhiana Live

ਸਪਰਿੰਗ ਡੇਲ ਸਕੂਲ ਵਿਖੇ ਧੂਮ ਧਾਮ ਨਾਲ ਮਨਾਈ ਕ੍ਰਿਸਮਸ
ਲੁਧਿਆਣਾ : ਸਪਰਿੰਗ ਡੇਲ ਪਬਲਿਕ ਸਕੂਲ, ਲੁਧਿਆਣਾ ਵਿਖੇ ਕ੍ਰਿਸਮਸ ਕਾਰਨੀਵਲ ਦਾ ਆਯੋਜਨ ਬੜੇ ਜੋਸ਼ ਅਤੇ ਉਤਸ਼ਾਹ ਨਾਲ਼ ਕੀਤਾ ਗਿਆ। ਇਸ ਦੌਰਾਨ ਕਿੰਡਰਗਾਰਟਨ ਦੇ ਸਾਰੇ ਬੱਚੇ ਸਾਂਤਾ ਕਲਾਜ, ਪਰੀਆਂ ਅਤੇ ਹਿਰਨਾਂ ਦੇ ਰੂਪ ਵਿੱਚ ਸਜੇ ਨਜ਼ਰ ਆਏ। ਇਸ ਦੌਰਾਨ ਵੱਖ^ਵੱਖ ਗਤੀਵਿਧੀਆਂ ਜਿਵੇਂ ਫਨ ਗੇਮਜ਼, ਡਾਂਸ-ਪਾਰਟੀ ਅਤੇ ਜਿੰਗਲ ਬੈਲਜ਼ ਡਾਂਸ ਮੱਖ ਖਿੱਚ ਦਾ ਕੇਂਦਰ ਰਹੇ। ਕਾਰਨੀਵਲ ਵਿੱਚ ਲੱਗੇ ਸੈਲਫ਼ੀ ਕਾਰਨਰ ਵਿੱਚ ਸਾਰਿਆਂ ਨੇ ਸੁੰਦਰ ਤਸਵੀਰਾਂ ਖਿੱਚਵਾ ਕੇ ਖ਼ੂਬ ਅਨੰਦ ਲਿਆ।

ਸਕੂਲ ਦੇ ਚੇਅਰਪਰਸਨ ਸ਼੍ਰੀਮਤੀ ਅਵਿਨਾਸ਼ ਕੌਰ ਵਾਲੀਆ ਵੀ ਇਸ ਦੌਰਾਨ ਮੌਜੂਦ ਰਹੇ ਅਤੇ ਉਹਨਾਂ ਨੇ ਨੰਨ੍ਹੇ-ਮੁੰਨੇ ਬੱਚਿਆਂ ਨਾਲ਼ ਗਤੀਵਿਧੀਆਂ ਵਿੱਚ ਸ਼ਿਰਕਤ ਕਰਕੇ ਕ੍ਰਿਸਮਸ ਕਾਰਨੀਵਲ ਨੂੰ ਚਾਰ ਚੰਦ ਲਗਾ ਦਿੱਤੇ। ਇਸ ਦੇ ਨਾਲ਼ ਹੀ ਡਾਇਰੈਕਟਰਜ਼ ਸ਼੍ਰੀ ਮਨਦੀਪ ਸਿੰਘ ਵਾਲੀਆ, ਸ਼਼੍ਰੀਮਤੀ ਕਮਲਪ੍ਰੀਤ ਕੌਰ ਅਤੇ ਪਿੰ੍ਰਸੀਪਲ ਸ਼੍ਰੀ ਅਨਿਲ ਕੁਮਾਰ ਸ਼ਰਮਾ ਨੇ ਵੀ ਸਾਰੇ ਬੱਚਿਆਂ, ਉਹਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ।

The post ਸਪਰਿੰਗ ਡੇਲ ਸਕੂਲ ਵਿਖੇ ਧੂਮ ਧਾਮ ਨਾਲ ਮਨਾਈ ਕ੍ਰਿਸਮਸ appeared first on Ludhiana Live.