wrestling championship Archives - Ludhiana Live

SGHP ਸਕੂਲ ਵੱਲੋਂ ਕਰਵਾਈ ਗਈ ਦੂਜੀ ਓਪਨ ਜ਼ਿਲ੍ਹਾ ਆਰਮ ਰੈਸਲਿੰਗ ਚੈਂਪੀਅਨਸ਼ਿਪ
ਲੁਧਿਆਣਾ : ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਠੱਕਰਵਾਲ ਵਿਖੇ ਦੂਜੀ ਓਪਨ (ਲੜਕੇ/ਲੜਕੀਆਂ) ਜਿਲ੍ਹਾ ਆਰਮ ਰੈਸਲਿੰਗ ਚੈਂਪੀਅਨਸ਼ਿਪ ਕਰਵਾਈ ਗਈ। ਇਸ ਚੈਂਪੀਅਨਸ਼ਿਪ ਵਿੱਚ ਵੱਖ-ਵੱਖ ਸਕੂਲਾਂ ਦੇ ਲਗਪਗ 40 ਪ੍ਰਤੀਯੋਗੀਆਂ ਨੇ ਸ਼ਾਨਦਾਰ ਖੇਡ ਭਾਵਨਾ ਨਾਲ ਭਾਗ ਲਿਆ। ਇਸ ਚੈਂਪੀਅਨਸ਼ਿਪ ਦੇ ਮੁੱਖ ਮਹਿਮਾਨ ਮੇਜਰ ਗੁਰਚਰਨ ਸਿੰਘ ਆਹਲੂਵਾਲੀਆ ਪ੍ਰਧਾਨ ਸਨ। ਨੈਸ਼ਨਲ ਖਿਡਾਰਨ ਸ਼੍ਰੀਮਤੀ ਪਰਮਪ੍ਰੀਤ ਕੌਰ ਨੇ ਪ੍ਰਤੀਯੋਗੀਆਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਅਤੇ ਸਕੂਲ ਦੇ ਡਾਇਰੈਕਟਰ ਸ.ਕੁਲਵਿੰਦਰ ਸਿੰਘ ਆਹਲੂਵਾਲੀਆ ਨੇ ਸਾਰੇ ਪ੍ਰਤੀਯੋਗੀਆਂ ਨੂੰ ਸ਼ੁੱਭ ਕਾਮਨਾਵਾਂ ਦੇ ਕੇ ਚੈਂਪੀਅਨਸ਼ਿਪ ਦੀ ਸ਼ੁਰੂਆਤ ਕੀਤੀ।

ਲੜਕੀਆਂ ਵਿੱਚ ਸ੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਦੀ ਵਿਦਿਆਰਥਣ ਸਾਹਿਬਦੀਪ ਕੌਰ ਨੇ 60 ਕਿਲੋਗ੍ਰਾਮ ਭਾਰ ਵਰਗ ਵਿੱਚ ਗੋਲਡ ਮੈਡਲ ਜਿੱਤਿਆ ਅਤੇ “ਚੈਂਪੀਅਨ ਆਫ਼ ਦਾ ਚੈਂਪੀਅਨ” ਦੇ ਖਿਤਾਬ ਨਾਲ ਨਿਵਾਜਿਆ। ਇਸੇ ਸਕੂਲ ਦੀ ਗੁੰਜਨ ਨੂੰ 50 ਕਿਲੋ ਭਾਰ ਵਰਗ ਵਿੱਚ ਸਿਲਵਰ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਲੜਕਿਆਂ ਵਿੱਚ ਸੁਭਾਸ਼ ਨੇ ਗੋਲਡ ਮੈਡਲ, ਅਸ਼ਵਨੀ ਨੇ ਸਿਲਵਰ ਮੈਡਲ, ਸਹਿਜਵੀਰ ਨੇ 50 ਕਿਲੋ ਭਾਰ ਅਤੇ ਸਬ ਜੂਨੀਅਰ ਵਰਗ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਹਰਸ਼ਵੀਰ ਨੇ 50 ਕਿਲੋਗ੍ਰਾਮ ਜੂਨੀਅਰ ਵਰਗ ਵਿੱਚ ਚਾਂਦੀ ਦਾ ਤਗਮਾ ਜਿੱਤਿਆ। ਵੀਰ ਗਿੱਲ ਨੇ ਗੋਲਡ ਮੈਡਲ, ਮਨਵੀਰ ਨੇ 60 ਕਿਲੋ ਸਬ ਜੂਨੀਅਰ ਵਰਗ ਵਿੱਚ ਸਿਲਵਰ ਮੈਡਲ ਜਿੱਤਿਆ।

The post SGHP ਸਕੂਲ ਵੱਲੋਂ ਕਰਵਾਈ ਗਈ ਦੂਜੀ ਓਪਨ ਜ਼ਿਲ੍ਹਾ ਆਰਮ ਰੈਸਲਿੰਗ ਚੈਂਪੀਅਨਸ਼ਿਪ appeared first on Ludhiana Live.