world war Archives - Ludhiana Live

ਰੂਸ-ਯੂਕਰੇਨ ਤਣਾਅ ਗੰਭੀਰ, ਰੂਸ ਨਾਲ ਸਿੱਧੀ ਲੜਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਸ਼ੁਰੂ
ਵਾਸ਼ਿੰਗਟਨ : ਰੂਸ ਅਤੇ ਨਾਟੋ ਫੌਜਾਂ ਵਿਚਾਲੇ ਤਣਾਅ ਕਾਫੀ ਵਧ ਗਿਆ ਹੈ। ਸਥਿਤੀ ਇਸ ਹੱਦ ਤੱਕ ਵਿਗੜ ਗਈ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਛੱਡਣ ਲਈ ਕਿਹਾ ਹੈ। ਐਨਬੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਬਾਈਡੇਨ ਨੇ ਕਿਹਾ ਕਿ ਯੂਕਰੇਨ ਅਤੇ ਰੂਸ ਦੀਆਂ ਫੌਜਾਂ ਵਿਚਾਲੇ ਸਿੱਧੀ ਲੜਾਈ ਕਦੇ ਵੀ ਸ਼ੁਰੂ ਹੋ ਸਕਦੀ ਹੈ।

ਵੀਰਵਾਰ ਨੂੰ ਅਮਰੀਕੀ ਵਿਦੇਸ਼ ਵਿਭਾਗ ਦੇ ਇਕ ਸਲਾਹਕਾਰ ਨੇ ਚਿਤਾਵਨੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਰੂਸ ਯੂਕਰੇਨ ਵਿਰੁੱਧ ਫੌਜੀ ਕਾਰਵਾਈ ਕਰਦਾ ਹੈ ਤਾਂ ਅਮਰੀਕਾ ਆਪਣੇ ਨਾਗਰਿਕਾਂ ਨੂੰ ਬਾਹਰ ਕੱਢਣ ਦੀ ਸਥਿਤੀ ਵਿਚ ਨਹੀਂ ਹੋਵੇਗਾ।

ਇਸ ਦੇ ਨਾਲ ਹੀ ਅਮਰੀਕੀ ਥਿੰਕ ਟੈਂਕ ਨੇ ਵੀ ਚਿਤਾਵਨੀ ਜਾਰੀ ਕੀਤੀ ਹੈ ਕਿ ਜੇਕਰ ਰੂਸੀ ਫੌਜ ਪੂਰੇ ਪੱਧਰ ‘ਤੇ ਜੰਗ ਸ਼ੁਰੂ ਕਰਦੀ ਹੈ ਤਾਂ ਉਸ ਦੇ ਟੈਂਕ ਸਿਰਫ 48 ਘੰਟਿਆਂ ‘ਚ ਯੂਕਰੇਨ ਦੀ ਰਾਜਧਾਨੀ ਕੀਵ ‘ਚ ਦਾਖਲ ਹੋ ਜਾਣਗੇ।

ਯੁੱਧ ਦੇ ਸੰਭਾਵਿਤ ਖਤਰੇ ਵਿਚਕਾਰ ਰੂਸ ਨੇ ਵੀ ਆਪਣੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਰੂਸ ਨੇ ਵੀਰਵਾਰ ਨੂੰ ਬੇਲਾਰੂਸ ਦੀ ਫੌਜ ਨਾਲ ਹੱਥੋਪਾਈ ਸ਼ੁਰੂ ਕਰ ਦਿੱਤੀ। ਹਾਲ ਦੇ ਸਾਲਾਂ ਵਿੱਚ ਇਹ ਸਭ ਤੋਂ ਵੱਡਾ ਸੰਯੁਕਤ ਸੈਨਿਕ ਅਭਿਆਸ ਹੈ। ਟੈਂਕਾਂ, ਲੜਾਕੂ ਜਹਾਜ਼ਾਂ ਅਤੇ ਐਸ-400 ਮਿਜ਼ਾਈਲ ਰੱਖਿਆ ਪ੍ਰਣਾਲੀਆਂ ਵਾਲੇ ਹਜ਼ਾਰਾਂ ਸੈਨਿਕ ਇਸ ਵਿਚ ਹਿੱਸਾ ਲੈ ਰਹੇ ਹਨ। ਬੇਲਾਰੂਸ ਵਿਚ ਇਹ ਅਭਿਆਸ 20 ਫਰਵਰੀ ਤੱਕ ਜਾਰੀ ਰਹੇਗਾ।

The post ਰੂਸ-ਯੂਕਰੇਨ ਤਣਾਅ ਗੰਭੀਰ, ਰੂਸ ਨਾਲ ਸਿੱਧੀ ਲੜਾਈ ਕਿਸੇ ਵੀ ਸਮੇਂ ਹੋ ਸਕਦੀ ਹੈ ਸ਼ੁਰੂ appeared first on Ludhiana Live.