Workshop Archives - Ludhiana Live

‘ਵਰਕਸ਼ਾਪ-ਡੈਮੋ ਸੈਸ਼ਨ ਆਨ ਫੈਬਰਿਕ ਪੇਂਟਿੰਗ’ ਦਾ ਆਯੋਜਨ
ਦੇਵਕੀ ਦੇਵੀ ਜੈਨ ਕਾਲਜ, ਲੁਧਿਆਣਾ ਦੇ ਫਾਈਨ ਆਰਟਸ ਵਿਭਾਗ ਵੱਲੋਂ ‘ਵਰਕਸ਼ਾਪ-ਡੈਮੋ ਸੈਸ਼ਨ ਆਨ ਫੈਬਰਿਕ ਪੇਂਟਿੰਗ’ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪਿਡੀਲਾਈਟ ਕੰਪਨੀ ਦੀ ਸ੍ਰੀਮਤੀ ਪਰਮਿੰਦਰ ਕੌਰ ਨੇ ਰਿਸੋਰਸ ਪਰਸਨ ਵਜੋਂ ਸ਼ਿਰਕਤ ਕੀਤੀ। ਉਸਨੇ ਸੈਸ਼ਨ ਦੀ ਸ਼ੁਰੂਆਤ ਵੱਖ-ਵੱਖ ਕਿਸਮਾਂ ਦੇ ਕੱਪੜਿਆਂ ਬਾਰੇ ਜਾਣਕਾਰੀ ਨਾਲ ਕੀਤੀ ਜੋ ਪੇਂਟਿੰਗ, ਵੱਖ-ਵੱਖ ਕਿਸਮਾਂ ਦੇ ਪੇਂਟ, ਬਰਸ਼, ਡਿਲੂਟਿੰਗ ਪ੍ਰਕਿਰਿਆ ਅਤੇ ਪੇਂਟਿੰਗ ਦੌਰਾਨ ਲੋੜੀਂਦੀ ਹੋਰ ਸਮੱਗਰੀ ਲਈ ਵਰਤੇ ਜਾ ਸਕਦੇ ਹਨ।

ਸੈਸ਼ਨ ਵਿੱਚ ਬਹੁਤ ਸਾਰੀਆਂ ਬੁਨਿਆਦੀ ਅਤੇ ਉੱਨਤ ਫੈਬਰਿਕ ਪੇਂਟਿੰਗ ਤਕਨੀਕਾਂ ਜਿਵੇਂ ਕਿ ਬਰਸ਼ ਭਰਨ, ਸ਼ੈਡ ਮਿਸ਼ਰਣ, ਗਿੱਲੇ ‘ਤੇ ਗਿੱਲੀ, ਸਟੈਨਸਿਲਿੰਗ, ਸਪਰੇਅ ਅਤੇ ਬਲਾਕ ਪ੍ਰਿੰਟਿੰਗ ਤਕਨੀਕਾਂ ਸਿਖਾਈਆਂ ਗਈਆਂ। ਵਿਦਿਆਰਥੀਆਂ ਨੇ ਸਰਗਰਮੀ ਨਾਲ ਭਾਗ ਲਿਆ ਅਤੇ ਵੱਖ-ਵੱਖ ਸੁੰਦਰ ਡਿਜ਼ਾਈਨਰ ਲੇਖ ਬਣਾਏ। ਕਾਲਜ ਮੈਨੇਜਿੰਗ ਕਮੇਟੀ ਦੇ ਸੁਖਦੇਵ ਰਾਜ ਜੈਨ (ਚੇਅਰਮੈਨ), ਸ੍ਰੀ ਨੰਦ ਕੁਮਾਰ ਜੈਨ (ਪ੍ਰਧਾਨ), ਅਤੇ ਸ਼੍ਰੀਮਤੀ ਅੰਬੂਜ ਮਾਲਾ (ਕਾਰਜਕਾਰੀ ਪ੍ਰਿੰਸੀਪਲ) ਨੇ ਵਿਭਾਗ ਦੇ ਯਤਨਾਂ ਦੀ ਸ਼ਲਾਘਾ ਕੀਤੀ।

The post ‘ਵਰਕਸ਼ਾਪ-ਡੈਮੋ ਸੈਸ਼ਨ ਆਨ ਫੈਬਰਿਕ ਪੇਂਟਿੰਗ’ ਦਾ ਆਯੋਜਨ appeared first on Ludhiana Live.

ਸਰਕਾਰੀ ਕਾਲਜ ਲੜਕੀਆਂ ਵੱਲੋਂ ਐਡਵਾਂਸਡ ਐਕਸਲ ‘ਤੇ 10 ਰੋਜ਼ਾ ਵਰਕਸ਼ਾਪ ਦਾ ਆਯੋਜਨ
ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਵੱਲੋਂ ਐਡਵਾਂਸਡ ਐਕਸਲ ‘ਤੇ 10 ਰੋਜ਼ਾ ਵਰਕਸ਼ਾਪ ਦਾ ਆਯੋਜਨ ਪੰਜਾਬ ਸਰਕਾਰ ਦੀ ਵਿੱਤੀ ਸਹਾਇਤਾ ਅਧੀਨ ਕੀਤਾ ਗਿਆ, ਜੋ ਅੱਜ ਸੰਪੂਰਨ ਹੋਇਆ। ਵਰਕਸ਼ਾਪ ਦਾ ਸੰਚਾਲਨ ਅਮੀਰਾਸ ਕੰਪਿਊਟਰ ਸਿੱਖਿਆ ਸੰਸਥਾਨ ਦੇ ਪ੍ਰੋਫੈਸ਼ਨਲ ਟ੍ਰੇਨਰ ਸ. ਵਰਿੰਦਰ ਸਿੰਘ ਦੁਆਰਾ ਕੀਤਾ ਗਿਆ। ਸਮੁੱਚੀ ਵਰਕਸ਼ਾਪ ਬੇਮਿਸਾਲ ਰਹੀ। ਇਹ ਪ੍ਰੋਫੈਸ਼ਨਲ ਵਰਕਸ਼ਾਪ ਭਵਿੱਖ ਵਿੱਚ ਵਿਦਿਆਰਥੀਆਂ ਲਈ ਲਾਹੇਵੰਦ ਸਿੱਧ ਹੋਵੇਗੀ।

ਕੰਪਿਊਟਰ ਸਾਇੰਸ ਸੁਸਾਇਟੀ ਦੀ ਸਥਾਪਨਾ ਦੀ ਰਸਮ ਵੀ ਅਦਾ ਕੀਤੀ ਗਈ ਅਤੇ ਸੁਸਾਇਟੀ ਦੇ ਅਹੁਦੇਦਾਰਾਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ। ਕਾਲਜ ਪ੍ਰਿੰਸੀਪਲ ਸ਼੍ਰੀਮਤੀ ਸੁਮਨ ਲਤਾ ਜੀ ਸਮਾਰੋਹ ਦੇ ਮੁੱਖ ਮਹਿਮਾਨ ਸਨ।ਵਿਭਾਗ ਦੇ ਮੁੱਖੀ ਡਾ. ਮਮਤਾ ਕੋਛੜ ਜੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

The post ਸਰਕਾਰੀ ਕਾਲਜ ਲੜਕੀਆਂ ਵੱਲੋਂ ਐਡਵਾਂਸਡ ਐਕਸਲ ‘ਤੇ 10 ਰੋਜ਼ਾ ਵਰਕਸ਼ਾਪ ਦਾ ਆਯੋਜਨ appeared first on Ludhiana Live.

ਆਰੀਆ ਕਾਲਜ ਵੱਲੋਂ ਬੁਣਾਈ ਅਤੇ ਕ੍ਰੋਸ਼ੀਆ ‘ਤੇ ਵਰਕਸ਼ਾਪ ਦਾ ਆਯੋਜਨ
ਆਰੀਆ ਕਾਲਜ, ਲੁਧਿਆਣਾ ਗਰਲਜ਼ ਸੈਕਸ਼ਨ ਨੇ ਵਰਧਮਾਨ ਪ੍ਰਾਈਵੇਟ ਲਿਮਟਿਡ ਦੇ ਸਹਿਯੋਗ ਨਾਲ ਬੁਣਾਈ ਅਤੇ ਕ੍ਰੋਸ਼ੀਆ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ। ਮਿਸ ਰਿਤਿਕਾ ਸੈਣੀ ਦੀ ਅਗਵਾਈ ਹੇਠ ਵਿਦਿਆਰਥਣਾਂ ਨੇ ਇਸ ਵਰਕਸ਼ਾਪ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਰਚਨਾਤਮਕ ਕਲਾ ਨੂੰ ਨਿਖਾਰਿਆ।

ਡਾ: ਐਸ.ਐਮ. ਸ਼ਰਮਾ ਨੇ ਫੈਸ਼ਨ ਡਿਜ਼ਾਈਨਿੰਗ ਅਤੇ ਟੇਲਰਿੰਗ ਵਿਭਾਗ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਪਿ੍ੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਕਿਹਾ ਕਿ ਵਿਦਿਆਰਥਣਾਂ ਦੇ ਵਿਕਾਸ ਲਈ ਅਜਿਹੀਆਂ ਗਤੀਵਿਧੀਆਂ ਜ਼ਰੂਰੀ ਹਨ | ਇੰਚਾਰਜ ਡਾ: ਮਮਤਾ ਕੋਹਲੀ ਨੇ ਕਿਹਾ ਕਿ ਇਹ ਵਰਕਸ਼ਾਪ ਵਿਦਿਆਰਥਣਾਂ ਨੂੰ ਆਪਣੀ ਕਲਾ ਅਤੇ ਪ੍ਰਤਿਭਾ ਨੂੰ ਨਿਖਾਰਨ ਵਿਚ ਸਹਾਈ ਹੋਵੇਗੀ |

The post ਆਰੀਆ ਕਾਲਜ ਵੱਲੋਂ ਬੁਣਾਈ ਅਤੇ ਕ੍ਰੋਸ਼ੀਆ ‘ਤੇ ਵਰਕਸ਼ਾਪ ਦਾ ਆਯੋਜਨ appeared first on Ludhiana Live.

ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਅਧਿਆਪਕਾ ਲਈ ਕਰਵਾਈ ਵਰਕਸ਼ਾਪ
ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਸੰਧੂ ਨਗਰ ਲੁਧਿਆਣਾ ਵਿੱਚ ਮੈਨੇਜਿੰਗ ਡਾਇਰੈਕਟਰ ਬਲਜਿੰਦਰ ਸਿੰਘ ਸੰਧੂ ਦੀ ਕਾਰਗੁਜਾਰੀ ਵਿੱਚ ਅਧਿਆਪਕਾ ਲਈ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਅਧਿਆਪਕਾ ਨੂੰ Social and Emotional need of Students ਦੇ ਮੁੱਖ ਬਿੰਦੂ ਦੇ ਬਾਰੇ ਵੀ ਦਸਿਆ ਗਿਆ। ਜਿਸ ਵਿੱਚ ਵਧੀਆਂ ਸਿੱਖਿਆ ਪ੍ਰਣਾਲੀ ਪ੍ਰਭਾਵਿਤ ਹੁੰਦੀ ਹੈ। ਇਹ ਸਭ ਕੁੱਝ ਤੱਦ ਹੀ ਸੰਭਵ ਹੋਵੇਗਾ ਜਦੋਂ ਵਿਦਿਆਰਥੀ ਦੇ ਸਾਰੇ ਤੱਤਾਂ ਬਾਰੇ ਅਧਿਆਪਕਾ ਨੂੰ ਪਤਾ ਹੋਵੇਗਾ।

ਹਰ ਅਧਿਆਪਕਾ ਨੂੰ ਬੱਚੇ ਦੇ Social ਅਤੇ Emotional needs ਦੇ ਬਾਰੇ ਚੰਗੀ ਤਰਾਂ ਨਾਲ ਜਾਣੂ ਹੋਣਾ ਚਾਹੀਦਾ ਹੈ । ਮੁੱਖ ਪ੍ਰਚਾਰਕ ਡਾ. ਨਵਨੀਤ ਕੌਰ ਨੇ ਅਧਿਆਪਕਾ ਨੂੰ Activity ਦੁਵਾਰਾ ਆਪਣੇ ਵਿਸ਼ੇ ਨੂੰ ਸਰਲ ਤਰੀਕੇ ਨਾਲ ਸਮਝਾਇਆ। ਇਸ Activity ਵਿੱਚ ਸਕੂਲ ਦੇ ਅਧਿਆਪਕਾ ਨੇ ਬਹੁਤ ਚੰਗਾ ਪ੍ਰਦਰਸ਼ਣ ਕੀਤਾ । ਸਕੂਲ ਦੇ ਮੁੱਖ ਅਧਿਆਪਕਾ ਸ਼ੀਤਲ ਨਥੈਨਿਅਲ ਨੇ ਡਾ. ਨਵਨੀਤ ਕੌਰ ਦਾ ਅਧਿਆਪਕਾ ਦੇ ਮਾਰਗਦਰਸ਼ਣ ਕਰਨ ਅਤੇ ਆਉਣ ਵਾਲੇ ਸਮੇਂ ਲਈ ਪ੍ਰਭਾਵਸ਼ਾਲੀ ਸਿੱਖਿਆ ਪ੍ਰਣਾਲੀ ਲਈ ਧੰਨਵਾਦ ਕੀਤਾ ।

The post ਇੰਟਰਨੈਸ਼ਨਲ ਪਬਲਿਕ ਸਕੂਲ ‘ਚ ਅਧਿਆਪਕਾ ਲਈ ਕਰਵਾਈ ਵਰਕਸ਼ਾਪ appeared first on Ludhiana Live.

ਡੀ.ਬੀ.ਈ.ਈ. ਵਿਖੇ ਸਵੈ-ਰੋਜ਼ਗਾਰ ਲਈ ਰੱਖੜੀ ਮੇਕਿੰਗ ਵਰਕਸ਼ਾਪ ਆਯੋਜਿਤ
ਲੁਧਿਆਣਾ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ (ਡੀ.ਬੀ.ਈ.ਈ.) ਪ੍ਰਤਾਪ ਚੌਂਕ, ਲੁਧਿਆਣਾ ਵਿਖੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਲੁਧਿਆਣਾ ਦੀ ਅਗਵਾਈ ਹੇਠ ਸਵੈ-ਰੋਜ਼ਗਾਰ ਲਈ ਰੱਖੜੀ ਬਣਾਉਣ ਸਬੰਧੀ ਵਰਕਸ਼ਾਪ ਦਾ ਆਯੋਜਨ ਕਰਵਾਇਆ ਗਿਆ।

ਵਰਕਸ਼ਾਪ ਦੌਰਾਨ ਕੁੱਲ 53 ਪ੍ਰਾਰਥੀਆਂ ਵਲੋਂ ਸ਼ਮੂਲੀਅਤ ਕੀਤੀ ਗਈ ਜਿਸ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਿਲਰਗੰਜ ਦੇ 27 ਅਤੇ ਐਮ.ਐਸ.ਡੀ.ਸੀ., ਗਿੱਲ ਰੋਡ ਦੇ 26 ਵਿਦਿਆਰਥੀ ਸ਼ਾਮਲ ਸਨ। ਇਸ ਪ੍ਰੋਗਰਾਮ ਵਿੱਚ ਪ੍ਰਾਰਥੀਆਂ ਵਲੋਂ ਤਿਆਰ ਕੀਤੀਆਂ ਗਈਆਂ ਰੱਖੜੀਆਂ ਦੀ ਪ੍ਰਦਰਸ਼ਨੀ ਭਲਕੇ ਅੱਜ ਸਥਾਨਕ ਸਿਗਮਾ ਨਰਸਿੰਗ ਕਾਲਜ, ਗਿੱਲ ਰੋਡ ਵਿਖੇ ਲਗਾਈ ਜਾਵੇਗੀ।

ਇਸ ਵਰਕਸ਼ਾਪ ਮੌਕੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਸ਼ਰਮਾ ਵਲੋਂ ਪ੍ਰਾਰਥੀਆਂ ਨੂੰ ਆਤਮ ਨਿਰਭਰ ਬਣਨ ਦੀ ਪ੍ਰੇਰਣਾ ਦਿੰਦੇ ਹੋਏ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਨ ਅਤੇ ਆਪਣੇ ਆਪ ਨੂੰ ਆਉਣ ਵਾਲੇ ਭਵਿੱਖ ਵਿੱਚ ਪੈਰਾਂ ਸਿਰ ਖੜ੍ਹਾ ਹੋਣ ਲਈ ਪ੍ਰੇਰਿਤ ਵੀ ਕੀਤਾ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੇ ਸਵੈ-ਰੋਜ਼ਗਾਰ ਸਬੰਧੀ ਹੋਰ ਵੀ ਵਰਕਸ਼ਾਪ ਆਯੋਜਿਤ ਕੀਤੀਆਂ ਜਾਣਗੀਆਂ ਤਾਂ ਜੋ ਪ੍ਰਾਰਥੀਆਂ ਨੂੰ ਆਪਣਾ ਭਵਿੱਖ ਸਵਾਰਨ ਵਿੱਚ ਮਦਦ ਮਿਲ ਸਕੇ।

The post ਡੀ.ਬੀ.ਈ.ਈ. ਵਿਖੇ ਸਵੈ-ਰੋਜ਼ਗਾਰ ਲਈ ਰੱਖੜੀ ਮੇਕਿੰਗ ਵਰਕਸ਼ਾਪ ਆਯੋਜਿਤ appeared first on Ludhiana Live.

ਡੀ.ਬੀ.ਈ.ਈ. ਵਲੋਂ ਸਵੈ-ਰੋਜ਼ਗਾਰ ਕੋਰਸਾਂ ਸਬੰਧੀ ਵਰਕਸ਼ਾਪ ਆਯੋਜਿਤ
ਲੁਧਿਆਣਾ : ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਡੀ.ਬੀ.ਈ.ਈ, ਲੁਧਿਆਣਾ ਵਿਖੇ ਡਿਪਟੀ ਡਾਇਰੈਕਟਰ ਸ਼੍ਰੀਮਤੀ ਮਿਨਾਕਸ਼ੀ ਸ਼ਰਮਾ ਦੀ ਅਗਵਾਈ ਹੇਠ ਸਵੈ-ਰੋਜ਼ਗਾਰ ਦੇ ਕੋਰਸਾਂ ਸਬੰਧੀ ਵਰਕਸ਼ਾਪ ਆਯੋਜਿਤ ਕੀਤੀ ਗਈ। ਡਿਪਟੀ ਡਾਇਰੈਕਟਰ ਸ੍ਰੀਮਤੀ ਸ਼ਰਮਾ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਮਹਿੰਦੀ ਲਗਾਉਣ ਦੀ ਟ੍ਰੇਨਿੰਗ ਵੀ ਦਿੱਤੀ ਗਈ ਜਿਸ ਸਬੰਧੀ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਿਭਾਗ ਵੱਲੋਂ ਟ੍ਰੇਨਰ ਸ਼੍ਰੀਮਤੀ ਇਸ਼ਾ ਸ਼ਰਮਾ ਬੁਲਾਏ ਗਏ ਸਨ।

ਇਸ ਵਰਕਸ਼ਾਪ ਵਿੱਚ ਰਾਮਗੜੀਆ ਗਰਲਜ਼ ਕਾਲਜ, ਲੁਧਿਆਣਾ ਦੇ 40 ਪ੍ਰਾਰਥੀਆਂ ਨੇ ਭਾਗ ਲਿਆ। ਪ੍ਰਾਰਥੀਆਂ ਨੂੰ ਆਤਮ ਨਿਰਭਰ ਬਨਣ ਦੀ ਪ੍ਰੇਰਣਾ ਦਿੰਦੇ ਹੋਏ ਇਸ ਦਫਤਰ ਵਿਖੇ ਵਰਕਸ਼ਾਪ ਦੇ ਨਾਲ ਹੀ ਤੀਜ ਦਾ ਪ੍ਰੋਗਰਾਮ ਵੀ ਕੀਤਾ ਗਿਆ, ਜਿਸ ਵਿੱਚ ਪ੍ਰਾਰਥੀਆਂ ਨੇ ਵੱਧ ਚੜ੍ਹ ਕੇ ਮਹਿੰਦੀ, ਫੋਕ ਅਤੇ ਗਾਇਨ ਕੰਪੀਟਿਸ਼ਨ ਵਿੱਚ ਭਾਗ ਲਿਆ। ਇਸ ਵਰਕਸ਼ਾਪ ਮੌਕੇ ਡਿਪਟੀ ਡਾਇਰੈਕਟਰ ਸ਼ਰਮਾ ਨੇ ਪ੍ਰਾਰਥੀਆਂ ਨੂੰ ਆਪਣਾ ਸਵੈ-ਰੋਜ਼ਗਾਰ ਸ਼ੁਰੂ ਕਰਦਿਆਂ ਆਪਣੇ ਪੈਰਾਂ ਸਿਰ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ।

The post ਡੀ.ਬੀ.ਈ.ਈ. ਵਲੋਂ ਸਵੈ-ਰੋਜ਼ਗਾਰ ਕੋਰਸਾਂ ਸਬੰਧੀ ਵਰਕਸ਼ਾਪ ਆਯੋਜਿਤ appeared first on Ludhiana Live.

ਮਾਡਲ ਲੈਸਨ ਅਤੇ ਟੀਚਿੰਗ ਏਡ ਦੀ ਤਿਆਰੀ ਸਬੰਧੀ ਕਰਵਾਈ ਦਸ ਰੋਜ਼ਾ ਵਰਕਸ਼ਾਪ
ਲੁਧਿਆਣਾ : ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵੂਮੈਨ, ਲੁਧਿਆਣਾ ਵੱਲੋਂ ਮਾਡਲ ਲੈਸਨ ਅਤੇ ਟੀਚਿੰਗ ਏਡ ਦੀ ਤਿਆਰੀ ਸਬੰਧੀ ਦਸ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਡਾ: ਨਿਰੋਤਮਾਂ ਸ਼ਰਮਾ , ਡਾ.ਤ੍ਰਿਪਤਾ ਅਤੇ ਡਾ.ਮਨਦੀਪ ਕੌਰ ਵਰਕਸ਼ਾਪ ਦੇ ਪ੍ਰਬੰਧਕ ਸਨ। ਵਰਕਸ਼ਾਪ ਦੀ ਸ਼ੁਰੂਆਤ ਕਾਲਜ ਦੇ ਸਹਾਇਕ ਪ੍ਰੋ.ਮਨਦੀਪ ਕੌਰ ਦੇ ਓਰੀਐਂਟੇਸ਼ਨ ਲੈਕਚਰ ਨਾਲ ਹੋਈ।

ਵਰਕਸ਼ਾਪ ਦੇ ਰਿਸੋਰਸ ਪਰਸਨ ਸ.ਸੁਰਜੀਤ ਸਿੰਘ ਸੋਸ਼ਲ ਸਟੱਡੀਜ਼ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ਾਰ ਗਰਲਜ਼ ਕੋਕਰੀ ਕਲਾਂ, ਮੋਗਾ, ਸ੍ਰੀਮਤੀ ਰੁਮਨੀ ਭੂਟਾਨੀ ਗਣਿਤ ਮਿਸਟ੍ਰੈਸ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਪੀਏਯੂ, ਡਾ.ਬਬੀਤਾ ਜੈਨ ਹਿੰਦੀ ਲੈਕਚਰਾਰ, ਸਰਕਾਰੀ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਡਾ. ਰੰਜਨਾ ਸੂਦ ਐਸੋਸੀਏਟ ਪ੍ਰੋ., ਐਸ.ਡੀ.ਪੀ. ਕਾਲਜ ਫ਼ਾਰ ਵੂਮੈਨ, ਲੁਧਿਆਣਾ, ਸ੍ਰੀਮਤੀ ਕੁਸੁਮ ਲਤਾ, ਨੈਸ਼ਨਲ ਐਵਾਰਡੀ ਅਤੇ ਸ੍ਰੀਮਤੀ ਦਲਜੀਤ ਕੌਰ(ਸਹਾਇਕ ਪ੍ਰੋ.ਸਨ।

ਉਨ੍ਹਾਂ ਨੇ ਵੱਖ-ਵੱਖ ਵਿਸ਼ਿਆਂ ਜਿਵੇਂ ਕਿ ਗਣਿਤ, ਭਾਸ਼ਾਵਾਂ, ਅਰਥ ਸ਼ਾਸਤਰ, ਕਾਮਰਸ ਅਤੇ ਸਾਇੰਸ ਦੇ ਮਾਡਲ ਸਬਕ ਦਿੱਤੇ। ਇਸ ਵਰਕਸ਼ਾਪ ਨੇ ਵਿਦਿਆਰਥੀਆਂ ਨੂੰ ਵੱਖ-ਵੱਖ ਢੰਗ-ਤਰੀਕਿਆਂ ਅਤੇ ਹੁਨਰਾਂ ਤੋਂ ਜਾਣੂ ਕਰਵਾਇਆ ਜਿਨ੍ਹਾਂ ਦੀ ਵਰਤੋਂ ਕਰਕੇ ਉਹ ਆਪਣੇ ਅਧਿਆਪਨ ਨੂੰ ਬਿਹਤਰ ਬਣਾ ਸਕਦੇ ਹਨ। ਡਾ. ਸਤਵੰਤ ਕੌਰ, ਕਾਰਜਕਾਰੀ ਪ੍ਰਿੰਸੀਪਲ ਨੇ ਵਰਕਸ਼ਾਪ ਦੇ ਸਫਲਤਾਪੂਰਵਕ ਸੰਪੂਰਨਤਾ ‘ਤੇ ਪ੍ਰਬੰਧਕਾਂ ਨੂੰ ਵਧਾਈ ਦਿੱਤੀ।

The post ਮਾਡਲ ਲੈਸਨ ਅਤੇ ਟੀਚਿੰਗ ਏਡ ਦੀ ਤਿਆਰੀ ਸਬੰਧੀ ਕਰਵਾਈ ਦਸ ਰੋਜ਼ਾ ਵਰਕਸ਼ਾਪ appeared first on Ludhiana Live.

ਦੋਰਾਹਾ ‘ਚ ਚੱਲਦੀ BMW ਕਾਰ ਨੂੰ ਲੱਗੀ ਅੱ/ਗ, ਫਾਇਰ ਬ੍ਰਿਗੇਡ ਨੇ ਅੱ/ਗ ‘ਤੇ ਪਾਇਆ ਕਾਬੂ
ਦੋਰਾਹਾ/ ਲੁਧਿਆਣਾ : ਦੋਰਾਹਾ – ਖੰਨਾ ‘ਚ ਨੈਸ਼ਨਲ ਹਾਈਵੇ ‘ਤੇ ਸ਼ਨੀਵਾਰ ਰਾਤ ਕਰੀਬ 11 ਵਜੇ ਇੱਕ ਚੱਲਦੀ BMW ਕਾਰ ਨੂੰ ਅੱਗ ਲੱਗ ਗਈ। ਡਰਾਈਵਰ ਨੇ ਸਮੇਂ ਸਿਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, ਲਗਜ਼ਰੀ ਕਾਰ ਉਸ ਦੀਆਂ ਅੱਖਾਂ ਦੇ ਸਾਹਮਣੇ ਅੱਗ ਦੀ ਲਪੇਟ ਵਿਚ ਆ ਗਈ। ਸੂਚਨਾ ਮਿਲਦੇ ਹੀ ਦੋਰਾਹਾ ਅਤੇ ਖੰਨਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ।

ਇਹ ਹਾਦਸਾ ਫਾਇਰ ਸਟੇਸ਼ਨ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ। ਫਾਇਰ ਕਰਮਚਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਕਾਲ ਤੋਂ ਸੂਚਨਾ ਮਿਲੀ ਸੀ ਕਿ ਦੋਰਾਹਾ ਵਿੱਚ ਇੱਕ ਕਾਰ ਨੂੰ ਅੱਗ ਲੱਗ ਗਈ ਹੈ। ਜਦੋਂ ਤੱਕ ਉਹ ਪਹੁੰਚੇ, ਉਦੋਂ ਤੱਕ ਕਾਰ ਸੜ ਚੁੱਕੀ ਸੀ। ਦੱਸ ਦੇਈਏ ਕਿ ਇਹ ਕਾਰ ਹਰਮਨਦੀਪ ਸਿੰਘ ਵਾਸੀ ਪ੍ਰੀਤ ਨਗਰ ਬਸਤੀ ਜੋਧੇਵਾਲ ਲੁਧਿਆਣਾ ਦੀ ਹੈ। ਮਾਲਕ ਨੇ ਕਾਰ ਸਾਹਨੇਵਾਲ ਦੀ ਵਰਕਸ਼ਾਪ ਵਿੱਚ ਖੜ੍ਹੀ ਕੀਤੀ ਸੀ। ਮਕੈਨਿਕ ਕਾਰ ਦੀ ਟਰਾਈ ਲੈਣ ਲਈ ਬਾਹਰ ਗਿਆ ਸੀ। ਇਸ ਦੌਰਾਨ ਅੱਗ ਲੱਗ ਗਈ।

The post ਦੋਰਾਹਾ ‘ਚ ਚੱਲਦੀ BMW ਕਾਰ ਨੂੰ ਲੱਗੀ ਅੱ/ਗ, ਫਾਇਰ ਬ੍ਰਿਗੇਡ ਨੇ ਅੱ/ਗ ‘ਤੇ ਪਾਇਆ ਕਾਬੂ appeared first on Ludhiana Live.

ਫੂਡ ਉਤਪਾਦਾਂ, ਪੈਕੇਜਿੰਗ ਅਤੇ ਮਾਰਕਿਟਿੰਗ ‘ਤੇ ਸਿਖਲਾਈ ਵਰਕਸ਼ਾਪ ਦਾ ਆਯੋਜਨ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸੈਲਫ਼ ਹੈਲਪ ਗਰੁੱਪਾਂ ਨੂੰ ਸਸ਼ਕਤੀਕਰਨ ਕਰਨ ਦੇ ਸੰਬੰਧ ਵਿੱਚ ਫੂਡ ਉਤਪਾਦਾਂ, ਪੈਕੇਜਿੰਗ ਅਤੇ ਮਾਰਕਿਟਿੰਗ ਵਿਸ਼ੇ ਉੱਪਰ ਇੱਕ ਰੋਜ਼ਾ ਸਿਖਲਾਈ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਇਸ ਵਰਕਸ਼ਾਪ ਵਿੱਚ ਮੁੱਖ ਮਹਿਮਾਨ ਡਾ ਸਤਬੀਰ ਸਿੰਘ ਗੋਸਲ, ਵਾਈਸ ਚਾਂਸਲਰ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਵਿਸ਼ੇਸ਼ ਮਹਿਮਾਨ ਸ਼੍ਰੀ ਸੰਦੀਪ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਉਚੇਚੇ ਤੌਰ ਤੇ ਸ਼ਾਮਿਲ ਹੋਏ।

ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਡਾ ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਉੱਦਮੀ ਗਰੁੱਪ ਮੈਂਬਰ ਯੂਨੀਵਰਸਿਟੀ ਨਾਲ ਜੁੜ ਕੇ ਆਪਣੇ ਹੁਨਰ ਹੋਰ ਨਿਖਾਰਨ ਅਤੇ ਯੂਨਵਰਸਿਟੀ ਵੱਲ਼ੋਂ ਵਿਕਸਿਤ ਤਕਨੀਕਾਂ ਦਾ ਲਾਭ ਉਠਾਉਣ। ਵਿਸ਼ੇਸ਼ ਮਹਿਮਾਨ ਸ਼੍ਰੀ ਸੰਦੀਪ ਕੁਮਾਰ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੈਲਫ਼ ਹੈਲਪ ਗਰੁੱਪ ਆਪਣੇ ਕੰਮ ਨੂੰ ਜਮੀਨੀ ਪੱਧਰ ਤੋਂ ਉੱਚਾ ਚੁੱਕਣ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਮਾਹਿਰਾਂ ਦੀ ਰਾਏ ਲੈ ਸਕਦੇ ਹਨ।

ਇਸ ਮੌਕੇ ਡਾ ਗੁਰਮੀਤ ਸਿੰਘ ਬੁੱਟਰ ਨੇ ਕਿਹਾ ਕਿ ਸੈਲਫ਼ ਹੈਲਪ ਗਰੁੱਪ ਯੂਨੀਵਰਿਸਟੀ ਦੀਆਂ ਤਕਨੀਕਾਂ ਨੂੰ ਆਪਣੇ ਕੰਮ ਵਿੱਚ ਵਰਤਣ, ਚੰਗਾ ਮੁਨਾਫਾ ਕਮਾਉਣ ਅਤੇ ਆਪਣੇ ਵਾਤਾਵਰਨ ਨੂੰ ਵੀ ਸਾਫ਼-ਸੁੱਥਰਾ ਬਨਾਉਣ। ਡਾ ਰਮਨਦੀਪ ਸਿੰਘ, ਨਿਰਦੇਸ਼ਕ ਨੇ ਦੱਸਿਆ ਕਿ ਆਏ ਹੋਏ ਮੈਂਬਰਾਂ ਨੂੰ ਇਸ ਵਰਕਸ਼ਾਪ ਵਿੱਚ ਖੇਤੀਬਾੜੀ ਯੂਨੀਵਰਸਿਟੀ, ਦੇ ਵੱਖ-ਵੱਖ ਵਿਸ਼ਾ ਮਾਹਿਰਾਂ ਕੋਲੋਂ ਫੂਡ ਉਤਪਾਦਾਂ, ਪੈਕੇਜਿੰਗ ਅਤੇ ਮਾਰਕਿਟਿੰਗ ਵਿਸ਼ੇ ਉੱਪਰ ਭਰਪੂਰ ਜਾਣਕਾਰੀ ਹਾਸਲ ਕਰਨ ਦਾ ਮੌਕਾ ਪ੍ਰਾਪਤ ਹੋਇਆ।

ਡਾ ਰਮਨਦੀਪ ਨੇ ਖੇਤੀ ਨੂੰ ਖੇਤੀ ਵਪਾਰ ਵਿੱਚ ਬਦਲਣ ਲਈ ਫੂਡ ਵੈਲੀਊ ਚੇਨ ਨੂੰ ਸਮਝਕੇ ਫੂਡ ਪਦਾਰਥਾਂ ਨੂੰ ਤਿਆਰ ਕਰਨਾ ਅਤੇ ਸਿੱਧਾ ਗ੍ਰਾਹਕ ਨੂੰ ਵੇਚਣਾ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਸੈਲਫ਼ ਹੈਲਪ ਗਰੁੱਪਾਂ ਦੇ ਮੈਂਬਰਾਂ ਵੱਲੋਂ ਤਿਆਰ ਕੀਤੇ ਗਏ ਫੂਡ ਪਦਾਰਥਾਂ ਨੂੰ ਪਰਖਿਆ ਅਤੇ ਉਸ ਵਿੱਚ ਸੁਧਾਰ ਦੇ ਤੌਰ ਤਰੀਕੇ (ਲੇਬਲਿੰਗ, ਪੈਕੇਜਿੰਗ ਅਤੇ ਬਰੈਂਡਿੰਗ) ਬਾਰੇ ਉਤਸਾਹਿਤ ਕੀਤਾ।

The post ਫੂਡ ਉਤਪਾਦਾਂ, ਪੈਕੇਜਿੰਗ ਅਤੇ ਮਾਰਕਿਟਿੰਗ ‘ਤੇ ਸਿਖਲਾਈ ਵਰਕਸ਼ਾਪ ਦਾ ਆਯੋਜਨ appeared first on Ludhiana Live.

ਤਣਾਅ ਪ੍ਰਬੰਧਨ ਅਤੇ ਚੰਗੀ ਸਿਹਤ ਬਾਰੇ ਹੋਈ ਵਰਕਸ਼ਾਪ
ਲੁਧਿਆਣਾ : ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਮਾਨਸਿਕ ਤੰਦਰੁਸਤੀ ਅਤੇ ਚੰਗੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾਇਰੈਕਟੋਰੇਟ ਵਿਦਿਆਰਥੀ ਭਲਾਈ ਨੇ ਬੀਤੇ ਦਿਨੀਂ ਤਣਾਅ ਪ੍ਰਬੰਧਨ ਅਤੇ ਤੰਦਰੁਸਤੀ ਵਿਸ਼ੇ ’ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ| ਡਾ. ਸਿਮਰਨ ਕੰਗ ਸਿੱਧੂ ਅਤੇ ਸ੍ਰੀਮਤੀ ਨੀਤਿਕਾ ਸੁਧਾ ਇਸ ਵਰਕਸਾਪ ਦੇ ਮੁੱਖ ਵਕਤਾ ਸਨ|

ਇਸ ਵਰਕਸ਼ਾਪ ਵਿੱਚ ਡਾ. ਰਵਿੰਦਰ ਕੌਰ ਧਾਲੀਵਾਲ, ਡਾ: ਨਿਰਮਲ ਸਿੰਘ ਜੌੜਾ, ਡਾਇਰੈਕਟਰ, ਡਾ: ਜਸਵਿੰਦਰ ਕੌਰ ਬਰਾੜ ਸਮੇਤ ਪੀਏਯੂ ਦੇ ਵੱਖ-ਵੱਖ ਫੈਕਲਟੀ ਅਤੇ ਸਟਾਫ ਮੈਂਬਰ ਹਾਜ਼ਰ ਹੋਏ | ਡਾ. ਧਾਲੀਵਾਲ ਨੇ ਸਰੋਤਿਆਂ ਅਤੇ ਹਾਜਰੀਨ ਦਾ ਰਸਮੀ ਸਵਾਗਤ ਕੀਤਾ| ਆਪਣੇ ਸੰਬੋਧਨ ਵਿੱਚ ਡਾ: ਧਾਲੀਵਾਲ ਨੇ ਵਿਦਿਆਰਥੀਆਂ ਨੂੰ ਸਕਾਰਾਤਮਕ ਮਾਨਸਿਕਤਾ ਬਣਾਉਣ ਦੀ ਅਪੀਲ ਕੀਤੀ ਅਤੇ ਉਨ•ਾਂ ਨੂੰ ਆਪਣੇ ਟੀਚਿਆਂ ’ਤੇ ਧਿਆਨ ਕੇਂਦਰਿਤ ਕਰਨ ਲਈ ਕਿਹਾ|

ਡਾ: ਜਸਵਿੰਦਰ ਕੌਰ ਬਰਾੜ ਨੇ ਬੁਲਾਰਿਆਂ ਦੀ ਹਾਜਰੀਨ ਨਾਲ ਜਾਣ-ਪਛਾਣ ਕਰਵਾਈ ਅਤੇ ਇਸ ਵਰਕਸਾਪ ਦੇ ਸੈਸਨਾਂ ਦਾ ਰਸਮੀ ਸੰਚਾਲਨ ਕੀਤਾ | ਪਹਿਲੇ ਸੈਸਨ ਵਿੱਚ ਡਾ. ਸਿਮਰਨ ਸਿੱਧੂ ਨੇ ਵਿਦਿਆਰਥੀਆਂ ਵਿੱਚ ਤਣਾਅ ਦੇ ਆਮ ਕਾਰਨਾਂ ਬਾਰੇ ਦੱਸਿਆ| ਉਸਨੇ ਉਹਨਾਂ ਤਰੀਕਿਆਂ ਬਾਰੇ ਵੀ ਗੱਲ ਕੀਤੀ ਗਈ ਜਿਸ ਨਾਲ ਵਿਦਿਆਰਥੀ ਨਕਾਰਾਤਮਕ ਤਣਾਅ ਨੂੰ ਘਟਾਉਣ ਅਤੇ ਆਪਣੇ ਲਈ ਇੱਕ ਸਕਾਰਾਤਮਕ ਮਾਹੌਲ ਬਣਾਉਣ ਲਈ ਕੰਮ ਕਰ ਸਕਦੇ ਹਨ|

ਦੂਜੇ ਸੈਸਨ ਵਿੱਚ ਸ੍ਰੀਮਤੀ ਨੀਤਿਕਾ ਸੁਧਾ ਨੇ ਵਿਦਿਆਰਥੀਆਂ ਨੂੰ ਬੁਨਿਆਦੀ ਧਿਆਨ ਅਤੇ ਯੋਗ ਅਭਿਆਸਾਂ ਬਾਰੇ ਦੱਸਿਆ ਜੋ ਮਨ ਨੂੰ ਨਕਾਰਾਤਮਕਤਾ ਤੋਂ ਮੁਕਤ ਕਰਨ ਅਤੇ ਸਰੀਰ ਵਿੱਚ ਸਕਾਰਾਤਮਕ ਊਰਜਾ ਭਰਨ ਲਈ ਕੀਤੇ ਜਾ ਸਕਦੇ ਹਨ| ਵਰਕਸਾਪ ਵਿੱਚ ਇਨ•ਾਂ ਅਭਿਆਸਾਂ ਦਾ ਇੱਕ ਪ੍ਰੈਕਟੀਕਲ ਸੈਸਨ ਵੀ ਕਰਵਾਇਆ ਗਿਆ| ਡਾ: ਨਿਰਮਲ ਸਿੰਘ ਜੌੜਾ ਡਾਇਰੈਕਟਰ ਵਿਦਿਆਰਥੀ ਭਲਾਈ ਨੇ ਵਰਕਸਾਪ ਵਿੱਚ ਵਿਦਿਆਰਥੀਆਂ ਦੀ ਭਾਗੀਦਾਰੀ ਦੀ ਸਲਾਘਾ ਕੀਤੀ|

The post ਤਣਾਅ ਪ੍ਰਬੰਧਨ ਅਤੇ ਚੰਗੀ ਸਿਹਤ ਬਾਰੇ ਹੋਈ ਵਰਕਸ਼ਾਪ  appeared first on Ludhiana Live.