women escaped Archives - Ludhiana Live

ਹਸਪਤਾਲ ‘ਚ ਤੜਕੇ 3 ਵਜੇ ਮਚੀ ਹਫੜਾ-ਦਫੜੀ, 4 ਦਿਨਾਂ ਦਾ ਬੱਚਾ ਚੋਰੀ ਕਰ ਗਾਇਬ ਹੋ ਗਈ ਔਰਤ
ਲੁਧਿਆਣਾ : ਇੱਥੇ ਸਿਵਲ ਹਸਪਤਾਲ ‘ਚ ਉਸ ਵੇਲੇ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ 4 ਦਿਨਾਂ ਦਾ ਇਕ ਬੱਚਾ ਗਾਇਬ ਹੋ ਗਿਆ। ਇਹ ਸਾਰੀ ਘਟਨਾ ਇੱਥੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ‘ਚ ਵੀ ਕੈਦ ਹੋ ਗਈ। ਜਾਣਕਾਰੀ ਮੁਤਾਬਕ ਮਦਰ ਐਂਡ ਚਾਈਲਡ ਵਿਭਾਗ ਤੋਂ ਤੜਕੇ ਸਵੇਰੇ 3 ਵਜੇ ਇਕ ਔਰਤ ਬੇਹੋਸ਼ੀ ਦਾ ਸਪਰੇਅ ਕਰਕੇ ਬੱਚਾ ਚੋਰੀ ਕਰਕੇ ਲੈ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਬੱਚਾ ਮੁੰਡਾ ਸੀ, ਜੋ 3 ਧੀਆਂ ਤੋਂ ਬਾਅਦ ਹੋਇਆ ਸੀ।

ਪਰਿਵਾਰ ਵਾਲਿਆਂ ਨੇ ਤੁਰੰਤ ਇਸ ਦੀ ਜਾਣਕਾਰੀ ਪੁਲਸ ਨੂੰ ਦਿੱਤੀ। ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਜਦੋਂ ਹਸਪਤਾਲ ਪ੍ਰਸ਼ਾਸਨ ਨੂੰ ਇਸ ਬਾਰੇ ਦੱਸਿਆ ਗਿਆ ਤਾਂ ਉਨ੍ਹਾਂ ਨੇ ਬੱਚੇ ਨੂੰ ਲੱਭਣ ਦੀ ਬਜਾਏ ਉਲਟਾ ਉਨ੍ਹਾਂ ‘ਤੇ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਕਿ ਬੱਚੇ ਦੀ ਸੰਭਾਲ ਤੁਹਾਡੀ ਜ਼ਿੰਮੇਵਾਰੀ ਹੈ। ਫਿਲਹਾਲ ਪੁਲਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਹਸਪਤਾਲ ‘ਚ ਤੜਕੇ 3 ਵਜੇ ਮਚੀ ਹਫੜਾ-ਦਫੜੀ, 4 ਦਿਨਾਂ ਦਾ ਬੱਚਾ ਚੋਰੀ ਕਰ ਗਾਇਬ ਹੋ ਗਈ ਔਰਤ appeared first on Ludhiana Live.