win runnerup trophy Archives - Ludhiana Live

ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਮੇਲੇ ਵਿੱਚ ਆਰੀਆ ਕਾਲਜ ਨੇ ਜਿੱਤੀ ਰਨਰਅੱਪ ਟਰਾਫੀ
ਲੁਧਿਆਣਾ : ਮਾਤਾ ਗੰਗਾ ਖਾਲਸਾ ਕਾਲਜ, ਕੋਟਾ (ਲੁਧਿਆਣਾ) ਵਿਖੇ ਹੋਏ ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਮੇਲੇ ਵਿੱਚ ਆਰੀਆ ਕਾਲਜ ਲੁਧਿਆਣਾ ਨੇ ਰਨਰਅੱਪ ਟਰਾਫੀ ਜਿੱਤੀ। ਆਰੀਆ ਕਾਲਜ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕੁੱਲ 50 ਇਨਾਮ ਜਿੱਤਣ ਦਾ ਮਾਣ ਹਾਸਲ ਕੀਤਾ। ਕਾਲਜ ਨੇ ਗਰੁੱਪ ਸ਼ਬਦ, ਸਮੂਹ ਗੀਤ, ਮੁਹਾਵਰੇਦਾਰ ਵਾਰਤਾਲਾਪ, ਨਾਨ ਪਰਕਸ਼ਨ, ਫੋਟੋਗ੍ਰਾਫੀ, ਮਿਮਿਕਰੀ, ਆਨ ਦਾ ਸਪਾਟ ਪੇਂਟਿੰਗ, ਦਸੂਤੀ, ਬਾਗ, ਪੱਖੀ ਡਿਜ਼ਾਈਨਿੰਗ, ਕਲੇਅ ਮਾਡਲਿੰਗ ਅਤੇ ਕੋਲਾਜ ਮੇਕਿੰਗ, ਗੁੱਡੀਆਂ ਪਟੋਲੇ,ਛਿੱਕੂ ਮੇਕਿੰਗ, ਸੁੰਦਰ ਲਿਖਾਈ ਮੁਕਾਬਲਾ, ਹਿਸਟਰੋਨਿਕਸ ਵਿੱਚ ਪਹਿਲਾ ਇਨਾਮ ਜਿੱਤਿਆ।

ਕੁਵਿਜ਼, ਮਾਈਮ, ਆਦਿ ਪੇਸ਼ਕਾਰੀਆ ਵਿਚ ਆਰੀਆ ਕਾਲਜ ਦੇ ਵਿਦਿਆਰਥੀਆਂ ਨੇ 143 ਅੰਕ ਲੈ ਕੇ ਰਨਰਅੱਪ ਟਰਾਫੀ ਜਿੱਤੀ। ਕਾਲਜ ਪਹੁੰਚਣ ‘ਤੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕੀਤਾ ਗਿਆ। ਸਕੱਤਰ ਏ.ਸੀ.ਐਮ.ਸੀ. ਸ੍ਰੀਮਤੀ ਸਤੀਸ਼ਾ ਸ਼ਰਮਾ ਨੇ ਕਿਹਾ ਕਿ ਅਜਿਹੀ ਸ਼ਾਨਦਾਰ ਪ੍ਰਾਪਤੀ ਰਾਹੀਂ ਸੱਚਮੁੱਚ ਆਰੀਆ ਕਾਲਜ ਦੇ ਹੋਣਹਾਰ ਵਿਦਿਆਰਥੀਆਂ ‘ਤੇ ਮਾਣ ਮਹਿਸੂਸ ਕੀਤਾ ਹੈ।

ਕਾਲਜ ਦੇ ਪ੍ਰਿੰਸੀਪਲ ਡਾ.ਸੁਕਸ਼ਮ ਆਹਲੂਵਾਲੀਆ ਨੇ ਕੋਟਾਂ (ਲੁਧਿਆਣਾ) ਵਿਖੇ ਯੁਵਕ ਮੇਲੇ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਵਿਦਿਆਰਥੀਆਂ, ਕਨਵੀਨਰਾਂ, ਅਧਿਆਪਕਾਂ ਅਤੇ ਸਭ ਤੋਂ ਮਹੱਤਵਪੂਰਨ ਤੌਰ ‘ਤੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ। ਪ੍ਰਿੰਸੀਪਲ ਡਾ: ਸੁਕਸ਼ਮ ਆਹਲੂਵਾਲੀਆ ਨੇ ਜੇਤੂ ਵਿਦਿਆਰਥੀਆਂ ਦੇ ਨਾਲ-ਨਾਲ ਸਾਰੇ ਭਾਗੀਦਾਰਾਂ ਨੂੰ ਵੀ ਆਪਣੀ ਸਖ਼ਤ ਮਿਹਨਤ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਭਵਿੱਖ ਵਿੱਚ ਵੱਡੀ ਸਫਲਤਾ ਦੀ ਕਾਮਨਾ ਕੀਤੀ।

The post ਪੰਜਾਬ ਯੂਨੀਵਰਸਿਟੀ ਜ਼ੋਨਲ ਯੁਵਕ ਮੇਲੇ ਵਿੱਚ ਆਰੀਆ ਕਾਲਜ ਨੇ ਜਿੱਤੀ ਰਨਰਅੱਪ ਟਰਾਫੀ appeared first on Ludhiana Live.