win medals Archives - Ludhiana Live

ਸਰਕਾਰੀ ਕਾਲਜ ਲੜਕੀਆਂ ਦੀ ਵਿਦਿਆਰਥਣ ਨੇ 3 ਮੈਡਲ ਜਿੱਤ ਕੇ ਕੀਤਾ ਕਾਲਜ ਦਾ ਨਾਂ ਰੌਸ਼ਨ
ਲੁਧਿਆਣਾ : ਸਰਕਾਰੀ ਕਾਲਜ ਲੜਕੀਆਂ, ਲੁਧਿਆਣਾ ਦੀ ਬੀਬੀਏ ਪਹਿਲੇ ਸਾਲ ਦੀ ਵਿਦਿਆਰਥਣ ਅਰੁਨਿਮਾ ਪਾਲ ਨੇ ਮੋਹਾਲੀ ਵਿਖੇ ਹੋਏ ਪੰਜਾਬ ਰਾਜ ਬੈਡਮਿੰਟਨ ਰੈਂਕਿੰਗ ਟੂਰਨਾਮੈਂਟ ਵਿੱਚ ਤਿੰਨ ਤਗਮੇ ਜਿੱਤੇ। ਜਿਸ ਵਿੱਚ ਅਰੁਨਿਮਾ ਪਾਲ ਨੇ ਡਬਲ ਵਿੱਚ ਦੂਜਾ ਸਥਾਨ, ਮਿਕਸਡ ਡਬਲ ਵਿੱਚ ਦੂਜਾ ਸਥਾਨ, ਸਿੰਗਲ ਈਵੈਂਟ ਵਿੱਚ ਤੀਜਾ ਸਥਾਨ ਹਾਸਲ ਕੀਤਾ।

ਇਸ ਮੌਕੇ ਪ੍ਰਿੰਸੀਪਲ ਸੁਮਨ ਲਤਾ ਨੇ ਜੇਤੂ ਖਿਡਾਰਨ, ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਸ਼੍ਰੀਮਤੀ ਨਿਵੇਦਿਤਾ ਸ਼ਰਮਾ, ਸ਼੍ਰੀ ਜੈ ਕੁਮਾਰ, ਸ਼੍ਰੀ ਜਗਦੀਪ ਸਿੰਘ ਨੂੰ ਵਧਾਈ ਦਿੱਤੀ। ਉਨ੍ਹਾਂ ਵਿਦਿਆਰਥਣ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੀਆਂ ਪ੍ਰਾਪਤੀਆਂ ਕਰਦੇ ਰਹਿਣ ਲਈ ਅਸ਼ੀਰਵਾਦ ਦਿੱਤਾ।

The post ਸਰਕਾਰੀ ਕਾਲਜ ਲੜਕੀਆਂ ਦੀ ਵਿਦਿਆਰਥਣ ਨੇ 3 ਮੈਡਲ ਜਿੱਤ ਕੇ ਕੀਤਾ ਕਾਲਜ ਦਾ ਨਾਂ ਰੌਸ਼ਨ appeared first on Ludhiana Live.

ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਨੇ ਜਿੱਤੇ ਤਿੰਨ ਸੋਨ ਤਮਗੇ
ਲੁਧਿਆਣਾ : ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ, ਲੁਧਿਆਣਾ ਦੀਆਂ ਵਿਦਿਆਰਥਣਾਂ ਨੇ ਸਖ਼ਤ ਮਿਹਨਤ ਨਾਲ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਪ੍ਰੀਖਿਆਵਾਂ ਵਿਚ 3 ਸੋਨ ਤਗਮੇ ਹਾਸਲ ਕੀਤੇ | ਬੀ ਵੋਕ ਫੈਸ਼ਨ ਡਿਜ਼ਾਈਨਿੰਗ ਦੀ ਹਰਲੀਨ ਕੌਰ, ਬੀ ਵੋਕ. ਬਿਊਟੀ ਐਸਥੈਟਿਕਸ ਐਂਡ ਵੈਲਨੈੱਸ ਦੀ ਮਿਤਾਲੀ ਟੱਕਰ ਅਤੇ ਬੀ ਵੋਕ. ਹਸਪਤਾਲ ਐਡਮਨਿਸਟ੍ਰੇਸ਼ਨ ਦੀ ਰਿਆ ਸੈਣੀ ਨੇ ਕ੍ਰਮਵਾਰ 92.36%, 92.2% ਅਤੇ 89.63% ਅੰਕਾਂ ਨਾਲ ਯੂਨੀਵਰਸਿਟੀ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਸ਼ਾਨਦਾਰ ਨਤੀਜਾ ਪ੍ਰਿੰਸੀਪਲ ਅਤੇ ਮੈਨੇਜਮੈਂਟ ਦਾ ਪੂਰਾ ਸਾਥ ਦੇਣ ਦੇ ਨਾਲ-ਨਾਲ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਮਿਹਨਤ, ਇਕਸਾਰਤਾ ਅਤੇ ਇਮਾਨਦਾਰੀ ਦਾ ਸੰਗ੍ਰਹਿ ਹੈ।ਸ਼੍ਰੀ ਨੰਦ ਕੁਮਾਰ ਜੈਨ (ਚੇਅਰਮੈਨ) ਨੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਕਾਲਜ ਪ੍ਰਿੰਸੀਪਲ ਡਾ (ਸ਼੍ਰੀਮਤੀ) ਸਰਿਤਾ ਬਹਿਲ ਨੇ ਵਿਦਿਆਰਥੀਆਂ ਨੂੰ ਜ਼ਿੰਦਗੀ ਵਿੱਚ ਕੇਂਦਰਿਤ ਅਤੇ ਇਕਸਾਰ ਰਹਿਣ ਲਈ ਪ੍ਰੇਰਿਤ ਕੀਤਾ।

The post ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵੂਮੈਨ ਨੇ ਜਿੱਤੇ ਤਿੰਨ ਸੋਨ ਤਮਗੇ appeared first on Ludhiana Live.

KCW ਦੀਆਂ ਵਿਦਿਆਰਥਣਾਂ ਨੇ ਇੰਟਰ ਯੂਨੀਵਰਸਿਟੀ ਰੋਇੰਗ ਮੁਕਾਬਲੇ ਵਿੱਚ ਜਿੱਤੇ ਤਗਮੇ
ਲੁਧਿਆਣਾ : ਖਾਲਸਾ ਕਾਲਜ ਫਾਰ ਵੂਮੈਨ ਸਿਵਲ ਲਾਈਨਜ਼, ਲੁਧਿਆਣਾ ਨੇ ਪੀ.ਯੂ ਇੰਟਰ ਕਾਲਜ ਰੋਇੰਗ ਵਿੱਚ ਕੁੜੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਆਯੋਜਿਤ ਕੀਤੇ ਇਸ ਮੁਕਾਬਲੇ ‘ਚ ਟੀਮ ਨੂੰ 4 ਗੋਲਡ ਮੈਡਲ, 4 ਕਾਂਸੀ ਦੇ ਮੈਡਲ ਮਿਲੇ। ਗੁਰਪ੍ਰੀਤ ਕੌਰ, ਈਸ਼ਾ ਮੌਰਿਆ, ਅੰਜਨੀ ਕੁਮਾਰੀ, ਰਮਨਦੀਪ ਕੌਰ ਨੇ ਸੋਨ ਤੇ ਕਾਂਸੀ ਦੇ ਤਗਮੇ ਜਿੱਤੇ ।

ਈਸ਼ਾ ਮੌਰੀਆ, ਅੰਜਨੀ ਕੁਮਾਰੀ ਨੇ ਆਲ ਇੰਡੀਆ ਇੰਟਰ ਯੂਨੀਵਰਸਿਟੀ ਵਿੱਚ ਕਾਂਸੀ ਦੇ ਤਗਮੇ ਜਿੱਤੇ। ਪ੍ਰਿੰਸੀਪਲ ਡਾ ਮੁਕਤੀ ਗਿੱਲ ਨੇ ਸਰੀਰਕ ਸਿੱਖਿਆ ਵਿਭਾਗ ਦੇ ਡਾ ਮਨਦੀਪ ਕੌਰ (ਐਚਓਡੀ), ਕੋਚ ਸ੍ਰੀ ਦੀਪਕ ਕੁਮਾਰ, ਰੋਇੰਗ ਟੀਮ ਅਤੇ ਸਟਾਫ਼ ਮੈਂਬਰਾਂ ਨੂੰ ਉਨ੍ਹਾਂ ਦੇ ਮਹਾਨ ਯਤਨਾਂ ਲਈ ਵਧਾਈ ਦਿੱਤੀ।

The post KCW ਦੀਆਂ ਵਿਦਿਆਰਥਣਾਂ ਨੇ ਇੰਟਰ ਯੂਨੀਵਰਸਿਟੀ ਰੋਇੰਗ ਮੁਕਾਬਲੇ ਵਿੱਚ ਜਿੱਤੇ ਤਗਮੇ appeared first on Ludhiana Live.

ਵਿਦਿਆਰਥੀਆਂ ਨੇ ਆਲ ਇੰਡੀਆ ਇੰਟਰ ਐਗਰੀ ਖੇਡਾਂ ਦੌਰਾਨ ਮਾਰੀਆਂ ਮੱਲ੍ਹਾਂ
ਲੁਧਿਆਣਾ :  ਪੀਏਯੂ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਚੌਧਰੀ ਚਰਨ ਸਿੰਘ ਹਰਿਆਣਾ ਐਗਰੀਕਲਚਰਲ ਯੂਨੀਵਰਸਿਟੀ, ਹਿਸਾਰ ਵਿੱਚ ਆਯੋਜਿਤ 21ਵੀਆਂ ਆਲ ਇੰਡੀਆ ਇੰਟਰ ਐਗਰੀਕਲਚਰਲ ਯੂਨੀਵਰਸਿਟੀ ਗੇਮਸ ਅਤੇ ਸਪੋਰਟਸ ਮੀਟ 2022-23 ਵਿੱਚ ਜੋਸ਼ ਨਾਲ ਹਿੱਸਾ ਲਿਆ। ਇਸ ਟੀਮ ਵਿਚ ਲਗਭਗ 33 ਖਿਡਾਰੀ ,21 ਪੁਰਸ਼ ਅਤੇ 12 ਮਹਿਲਾ  ਸ਼ਾਮਿਲ ਸਨ ।

ਇਨ੍ਹਾਂ ਵਿਦਿਆਰਥੀਆਂ ਨੇ ਵੱਖ-ਵੱਖ ਮੁਕਾਬਲਿਆਂ ਵਿੱਚ ਯੂਨੀਵਰਸਿਟੀ ਦੀ ਨੁਮਾਇੰਦਗੀ ਕੀਤੀ ਅਤੇ ਯੂਨੀਵਰਸਿਟੀ ਦਾ ਨਾਂ ਰੌਸ਼ਨ ਕੀਤਾ।  ਵਿਦਿਆਰਥੀਆਂ ਨੇ ਐਥਲੈਟਿਕਸ ਵਿੱਚ ਨੌਂ ਤਮਗੇ ਜਿੱਤੇ। ਪੀਏਯੂ ਦੀ ਟੀਮ ਨੇ ਟੀਮ ਖੇਡਾਂ (ਔਰਤਾਂ ਵਰਗ) ਵਿੱਚ ਓਵਰਆਲ ਉਪ ਜੇਤੂ ਐਲਾਨਿਆ। ਇਸ ਟੀਮ ਨਾਲ ਪੀ ਏ ਯੂ ਦੇ ਤਿੰਨ ਅਧਿਕਾਰੀ ਵੀ ਸ਼ਾਮਿਲ ਹੋਏ।

The post  ਵਿਦਿਆਰਥੀਆਂ ਨੇ ਆਲ ਇੰਡੀਆ ਇੰਟਰ ਐਗਰੀ ਖੇਡਾਂ ਦੌਰਾਨ ਮਾਰੀਆਂ ਮੱਲ੍ਹਾਂ  appeared first on Ludhiana Live.