win gold and silver medal Archives - Ludhiana Live

ਡੀਜੀਐਸਜੀ ਪਬਲਿਕ ਸਕੂਲ ਨੇ ਜਿਤਿਆ ਗੋਲਡ ਤੇ ਸਿਲਵਰ ਮੈਡਲ
ਲੁਧਿਆਣਾ : ਡੀਜੀਐਸਜੀ ਸਕੂਲ ਦੀ ਬਾਸਕਟਬਾਲ ਟੀਮ ਨੇ ਅੰਤਰ ਜ਼ੋਨਲ ਚੈਂਪੀਅਨਸ਼ਿਪ ਅੰਡਰ-17 ਲੜਕਿਆਂ ਵਿੱਚ ਗੋਲਡ ਮੈਡਲ ਅਤੇ ਅੰਡਰ 14 ਲੜਕਿਆਂ ਵਿੱਚ ‘ਸਿਲਵਰ ਮੈਡਲ’ ਜਿੱਤ ਕੇ ਡੀਜੀਐਸਜੀ ਪਬਲਿਕ ਸਕੂਲ ਦਾ ਨਾਮ ਰੌਸ਼ਨ ਕੀਤਾ। ਸਕੂਲ ਦੇ ਡਾਇਰੈਕਟਰ ਸ੍ਰੀ ਦਾਨਿਸ਼ ਗਰੇਵਾਲ ਨੇ ਬਾਸਕਿਟਬਾਲ ਕੋਚ ਸ੍ਰੀ ਚਰਨਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਸ਼ਾਨਦਾਰ ਪ੍ਰਦਰਸ਼ਨ ਲਈ ਬਹੁਤ ਹੀ ਪਿਆਰ ਕੀਤਾ।

ਪ੍ਰਧਾਨ ਮੈਡਮ ਗੁਰਪਾਲ ਕੌਰ ਅਤੇ ਮੈਨੇਜਰ ਮੈਡਮ ਹਰਜੀਤ ਕੌਰ ਨੇ ਬਾਸਕਿਟਬਾਲ ਖਿਡਾਰੀਆਂ ਦੀ ਸਫਲਤਾ ‘ਤੇ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਅਸ਼ੀਰਵਾਦ ਦਿੱਤਾ। ਪ੍ਰਿੰਸੀਪਲ ਸ੍ਰੀਮਤੀ ਰਜਨੀ ਅੰਗਰੀਸ਼ ਨੇ ਕੋਚ ਵੱਲੋਂ ਹਰ ਟੂਰਨਾਮੈਂਟ ਵਿੱਚ ਟੀਮ ਨੂੰ ਜਿਤਾਉਣ ਲਈ ਹਮੇਸ਼ਾ ਮਿਹਨਤ ਕੀਤੀ ਜਾਂਦੀ ਹੈ ਅਤੇ ਬਾਸਕਟਬਾਲ ਦੇ ਵਿਦਿਆਰਥੀਆਂ ਨੂੰ ਇਸ ਜਿੱਤ ਲਈ ਵਧਾਈ ਦਿੱਤੀ।

The post ਡੀਜੀਐਸਜੀ ਪਬਲਿਕ ਸਕੂਲ ਨੇ ਜਿਤਿਆ ਗੋਲਡ ਤੇ ਸਿਲਵਰ ਮੈਡਲ appeared first on Ludhiana Live.