win awards Archives - Ludhiana Live

ਪੀ.ਏ.ਯੂ. ਦੇ ਖੋਜੀਆਂ ਨੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਜਿੱਤੇ ਕੌਮਾਂਤਰੀ ਇਨਾਮ
ਲੁਧਿਆਣਾ : ਬੀਤੇ ਦਿਨੀਂ ਕਟੜਾ ਵਿਖੇ ਸ਼੍ਰੀ ਮਾਤਾ ਵੈਸ਼ਨੂੰ ਦੇਵੀ ਯੂਨੀਵਰਸਿਟੀ ਵਿੱਚ ਨਾਇਜੀਰੀਆ ਦੀ ਖੇਤੀ ਖੋਜ ਕੌਂਸਲ ਅਤੇ ਰਾਸ਼ਟਰੀ ਖੇਤੀ ਵਿਕਾਸ ਕੋਆਪਰੇਟਿਵ ਲਿਮਿਟਡ ਬਾਰਾਮੁੱਲਾ ਵੱਲੋਂ ਸਾਂਝੇ ਤੌਰ ਤੇ ਕਰਵਾਈ ਗਈ ਰਾਸ਼ਟਰੀ ਕਾਨਫਰੰਸ ਵਿੱਚ ਪੀ.ਏ.ਯੂ. ਦੇ ਵਿਦਿਆਰਥੀਆਂ ਨੇ ਕਈ ਇਨਾਮ ਜਿੱਤੇ ਹਨ | ਇਹ ਕਾਨਫਰੰਸ ਖੇਤੀ, ਪਸ਼ੂ ਪਾਲਣ ਅਤੇ ਸਹਿਯੋਗੀ ਵਿਗਿਆਨਾਂ ਬਾਰੇ ਕਰਵਾਈ ਗਈ ਸੀ |

ਭੋਜਨ ਵਿਗਿਆਨ ਅਤੇ ਤਕਨਾਲੋਜੀ ਵਿਭਾਗ ਦੇ ਅਧਿਆਪਨ ਸਹਾਇਕ ਡਾ. ਰਾਜਨ ਸ਼ਰਮਾ ਨੂੰ ਉਹਨਾਂ ਦੇ ਖੇਤਰ ਵਿੱਚ ਪਾਏ ਯੋਗਦਾਨ ਲਈ ਯੰਗ ਸਾਇੰਟਿਸਟ ਐਵਾਰਡ ਦਿੱਤਾ ਗਿਆ | ਡਾ. ਸ਼ਰਮਾ ਨੇ ਇਸ ਮੌਕੇ ਲਾਲ ਚਰ੍ਹੀ ਦੇ ਆਟੇ ਸੰਬੰਧੀ ਆਪਣੀ ਪੇਸ਼ਕਾਰੀ ਦਿੱਤੀ | ਵਿਭਾਗ ਵਿੱਚ ਪੀ.ਐੱਚ.ਡੀ. ਦੇ ਖੋਜਾਰਥੀ ਸ਼੍ਰੀ ਭੁਪਿੰਦਰ ਝਾਂਸ ਨੂੰ ਪੋਸਟਰ ਬਨਾਉਣ ਦੇ ਮੁਕਾਬਲੇ ਵਿੱਚ ਦੂਜਾ ਇਨਾਮ ਹਾਸਲ ਹੋਇਆ | ਪੀ.ਏ.ਯੂ. ਦੇ ਵਾਈਸ ਚਾਂਸਲਰ ਸਤਿਬੀਰ ਸਿੰਘ ਗੋਸਲ ਨੇ ਵਿਗਿਆਨੀਆਂ ਨੂੰ ਇਹਨਾਂ ਪ੍ਰਾਪਤੀਆਂ ਲਈ ਵਧਾਈ ਦਿੱਤੀ |

The post ਪੀ.ਏ.ਯੂ. ਦੇ ਖੋਜੀਆਂ ਨੇ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਜਿੱਤੇ ਕੌਮਾਂਤਰੀ ਇਨਾਮ appeared first on Ludhiana Live.