wedding anniversary Archives - Ludhiana Live

ਆਲੀਆ ਨਾਲ ਰਿਸ਼ਤੇ ‘ਤੇ ਬੋਲੇ ਰਣਬੀਰ ਕਪੂਰ, ਕਿਹਾ-‘ਨਹੀਂ ਹਾਂ ਇਕ ਚੰਗਾ ਪਤੀ’
ਅਦਾਕਾਰਾ ਰਣਬੀਰ ਕਪੂਰ ਅਤੇ ਆਲੀਆ ਭੱਟ ਦੇ ਵਿਆਹ ਨੂੰ ਅੱਜ ਪੂਰਾ ਇਕ ਸਾਲ ਹੋ ਗਿਆ ਹੈ। ਪ੍ਰਸ਼ੰਸਕ ਜੋੜੇ ਨੂੰ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ਦੀਆਂ ਵਧਾਈਆਂ ਦੇ ਰਹੇ ਹਨ। ਰਣਬੀਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਜ਼ਿਆਦਾ ਗੱਲ ਨਹੀਂ ਕਰਦੇ ਹਨ। ਆਲੀਆ ਨਾਲ ਵਿਆਹ ਤੋਂ ਬਾਅਦ ਕਾਫ਼ੀ ਸਮੇਂ ਤੱਕ ਅਦਾਕਾਰ ਨੇ ਕੋਈ ਬਿਆਨ ਨਹੀਂ ਦਿੱਤਾ ਸੀ। ਹੁਣ ਰਣਬੀਰ ਹੌਲੀ-ਹੌਲੀ ਆਪਣੇ ਵਿਆਹ ਅਤੇ ਬੱਚੇ ਨੂੰ ਲੈ ਕੇ ਗੱਲ ਕਰਨ ਲੱਗੇ ਹਨ। ਹਾਲ ਹੀ ‘ਚ ਰਣਬੀਰ ਨੇ ਆਲੀਆ ਦੇ ਨਾਲ ਆਪਣੇ ਵਿਆਹ ਨੂੰ ਲੈ ਕੇ ਗੱਲ ਕੀਤੀ ਹੈ।

ਰਣਬੀਰ ਕਪੂਰ ਨੇ ਕਿਹਾ ਕਿ ‘ਉਹ ਮਹਿਸੂਸ ਕਰਦੇ ਹਨ ਕਿ ਉਹ ਬਿਹਤਰ ਕਰ ਰਹੇ ਹਨ, ਪਰ ਜੀਵਨ ਅਜਿਹਾ ਹੈ ਕਿ ਇਹ ਕਦੇ ਵੀ ਪਰਫੈਕਟ ਨਹੀਂ ਹੋਣ ਵਾਲਾ ਹੈ। ਉਨ੍ਹਾਂ ਨੂੰ ਲੱਗਦਾ ਹੈ ਕਿ ਉਹ ਗ੍ਰੇਟ ਬੇਟਾ, ਇਕ ਗ੍ਰੇਟ ਪਤੀ ਜਾਂ ਇਕ ਭਰਾ ਹੈ, ਉਨ੍ਹਾਂ ਦਾ ਮੰਨਣਾ ਹੈ ਕਿ ਉਨ੍ਹਾਂ ਦੇ ਕੋਲ ਬਿਹਤਰ ਬਣਨ ਦੀ ਇੱਛਾ ਹੈ ਅਤੇ ਇਹ ਗੱਲ ਜਾਣਦੇ ਹਨ ਇਹ ਹੋਰ ਵੀ ਚੰਗਾ ਹੈ। ਇਹ ਸਹੀ ਰਸਤੇ ‘ਤੇ ਹਨ। ਭਾਵ ਰਣਬੀਰ ਖ਼ੁਦ ਨੂੰ ਇਕ ਬਿਹਤਰ ਪਤੀ ਬਣਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ।

ਦੱਸ ਦੇਈਏ ਕਿ ਰਣਬੀਰ ਅਤੇ ਆਲੀਆ ਨੇ 14 ਅਪ੍ਰੈਲ 2022 ਨੂੰ ਆਪਣੇ ਮੁੰਬਈ ਦੇ ਘਰ ਵਾਸਤੂ ‘ਚ ਇਕ ਪ੍ਰਾਈਵੇਟ ਵੈਡਿੰਗ ਕੀਤੀ ਸੀ। ਵਿਆਹ ਦੇ ਇਕ ਮਹੀਨੇ ਬਾਅਦ ਹੀ ਆਲੀਆ ਅਤੇ ਰਣਬੀਰ ਨੇ ਆਪਣੇ ਮਾਤਾ-ਪਿਤਾ ਬਣਨ ਦੀ ਖ਼ਬਰ ਸਾਂਝੀ ਕੀਤੀ ਸੀ। ਹੁਣ ਇਹ ਦੋਵੇਂ ਇਕ ਧੀ ਦੇ ਮਾਤਾ-ਪਿਤਾ ਹਨ।

The post ਆਲੀਆ ਨਾਲ ਰਿਸ਼ਤੇ ‘ਤੇ ਬੋਲੇ ਰਣਬੀਰ ਕਪੂਰ, ਕਿਹਾ-‘ਨਹੀਂ ਹਾਂ ਇਕ ਚੰਗਾ ਪਤੀ’ appeared first on Ludhiana Live.

ਗੁਰਲੇਜ ਅਖ਼ਤਰ ਨੇ ਪਿਆਰ ਭਰੀ ਪੋਸਟ ਸਾਂਝੀ ਕਰ ਪਤੀ ਕੁਲਵਿੰਦਰ ਕੈਲੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ
ਪੰਜਾਬੀ ਗਾਇਕਾ ਗੁਰਲੇਜ ਅਖ਼ਤਰ ਤੇ ਗਾਇਕ ਕੁਲਵਿੰਦਰ ਕੈਲੀ ਅੱਜ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ। ਵਿਆਹ ਦੀ ਵਰ੍ਹੇਗੰਢ ਮੌਕੇ ਗੁਰਲੇਜ ਅਖ਼ਤਰ ਨੇ ਪਤੀ ਕੁਲਵਿੰਦਰ ਕੈਲੀ ਲਈ ਪਿਆਰ ਭਰੀ ਪੋਸਟ ਸਾਂਝੀ ਕੀਤੀ ਹੈ।

ਆਪਣੀ ਪੋਸਟ ’ਚ ਗੁਰਲੇਜ ਅਖ਼ਤਰ ਲਿਖਦੀ ਹੈ, ‘‘ਮੈਂ ਬਹੁਤ ਖ਼ੁਸ਼ਕਿਸਮਤ ਹਾਂ ਕਿ ਤੁਸੀਂ ਮੇਰੇ ਪਤੀ ਹੋ, ਜੋ ਮੇਰੀ ਇੰਨੀ ਦੇਖਭਾਲ ਤੇ ਪਿਆਰ ਕਰਦੇ ਹੋ। ਤੁਸੀਂ ਮੈਨੂੰ ਸੁੰਦਰ, ਪਿਆਰ, ਸੁਰੱਖਿਅਤ ਤੇ ਦੇਖਭਾਲ ਦਾ ਅਹਿਸਾਸ ਕਰਾਉਂਦੇ ਹੋ। ਤੁਸੀਂ ਮੈਨੂੰ ਇਕ ਬਿਹਤਰ ਵਿਅਕਤੀ ਬਣਾਉਂਦੇ ਹੋ ਤੇ ਮੈਂ ਤੁਹਾਡੇ ਬਿਨਾਂ ਆਪਣੀ ਜ਼ਿੰਦਗੀ ਨਹੀਂ ਜਿਊਣਾ ਚਾਹੁੰਦੀ। ਮੇਰੇ ਹੋਣ ਲਈ ਤੁਹਾਡਾ ਧੰਨਵਾਦ।’’

ਗੁਰਲੇਜ ਨੇ ਅੱਗੇ ਲਿਖਿਆ, ‘‘ਹੁਣ ਤਕ ਦੇ ਸਭ ਤੋਂ ਵਧੀਆ ਪਤੀ ਨੂੰ ਵਰ੍ਹੇਗੰਢ ਦੀਆਂ ਮੁਬਾਰਕਾਂ। ਤੁਸੀਂ ਮੇਰੇ ਲਈ ਬਹੁਤ ਮਹੱਤਵ ਰੱਖਦੇ ਹੋ। ਮੈਂ ਆਪਣੇ ਆਖਰੀ ਸਾਹ ਤਕ ਤੁਹਾਡੇ ਨਾਲ ਰਹਿਣਾ ਚਾਹੁੰਦੀ ਹਾਂ। ਵਰ੍ਹੇਗੰਢ ਦੇ ਕੇਕ ’ਤੇ ਹੋਰ ਮੋਮਬੱਤੀਆਂ ਲਈ ਸ਼ੁਭਕਾਮਨਾਵਾਂ, ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ। ਮੇਰੇ ਪਿਆਰ, ਮੇਰੇ ਸਭ ਕੁਝ।’’ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਗੁਰਲੇਜ ਅਖ਼ਤਰ ਤੇ ਕੁਲਵਿੰਦਰ ਕੈਲੀ ਦਾ ਗੀਤ ‘ਸ਼ਰਧਾਂਜਲੀ’ ਰਿਲੀਜ਼ ਹੋਇਆ ਹੈ। ਇਸ ਗੀਤ ਰਾਹੀਂ ਦੋਵਾਂ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦਿੱਤੀ ਹੈ।

The post ਗੁਰਲੇਜ ਅਖ਼ਤਰ ਨੇ ਪਿਆਰ ਭਰੀ ਪੋਸਟ ਸਾਂਝੀ ਕਰ ਪਤੀ ਕੁਲਵਿੰਦਰ ਕੈਲੀ ਨਾਲ ਮਨਾਈ ਵਿਆਹ ਦੀ ਵਰ੍ਹੇਗੰਢ appeared first on Ludhiana Live.

ਜਦੋਂ ਵਿੱਕੀ ਕੌਸ਼ਲ ਨੇ ਮਜ਼ਾਕ ‘ਚ ਕੈਟਰੀਨਾ ਨੂੰ ਕੀਤਾ ਸੀ ਵਿਆਹ ਲਈ ਪ੍ਰਪੋਜ਼
ਅਦਾਕਾਰਾ ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਪਿਛਲੇ ਸਾਲ 9 ਦਸੰਬਰ 2021 ਨੂੰ ਵਿਆਹ ਦੇ ਬੰਧਨ ‘ਚ ਬੱਝੇ ਸਨ। ਦੱਸ ਦਈਏ ਕਿ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਦਾ ਸ਼ਾਹੀ ਵਿਆਹ ਰਾਜਸਥਾਨ ‘ਚ ਹੋਇਆ ਸੀ, ਜਿਸ ਨੇ ਖ਼ੂਬ ਸੁਰਖੀਆਂ ਬਟੋਰੀਆਂ ਸਨ। ਬੀ-ਟਾਊਨ ਦੀ ਮਸ਼ਹੂਰ ਜੋੜੀ ਪਹਾੜਾਂ ਦੀਆਂ ਖੂਬਸੂਰਤ ਵਾਦੀਆਂ ‘ਚ ਆਪਣੇ ਵਿਆਹ ਦੀ ਪਹਿਲੀ ਵਰ੍ਹੇਗੰਢ ਦਾ ਸੈਲੀਬ੍ਰੇਸ਼ਨ ਕਰ ਰਹੀ ਹੈ।

ਹਾਲ ਹੀ ‘ਚ ਕੈਟਰੀਨਾ ਕੈਫ ਨੇ ਆਪਣੇ ਇੰਸਟਾਗ੍ਰਾਮ ‘ਤੇ ਪਹਾੜਾਂ ਤੋਂ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ਨੂੰ ਉਸ ਦੇ ਪਤੀ ਵਿੱਕੀ ਕੌਸ਼ਲ ਨੇ ਕਲਿੱਕ ਕੀਤਾ ਹੈ। ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦਾ ਵਿਆਹ ਬਾਲੀਵੁੱਡ ਦੇ ਸਭ ਤੋਂ ਚਰਚਿਤ ਵਿਆਹਾਂ ‘ਚੋਂ ਇੱਕ ਸੀ। ਹੁਣ ਉਨ੍ਹਾਂ ਦੇ ਵਿਆਹ ਦੀ ਪਹਿਲੀ ਵਰ੍ਹੇਗੰਢ ‘ਤੇ ਦੋਸਤਾਂ, ਪਰਿਵਾਰ ਅਤੇ ਪ੍ਰਸ਼ੰਸਕਾਂ ਵੱਲੋਂ ਵਧਾਈਆਂ ਮਿਲ ਰਹੀਆਂ ਹਨ।

ਕੈਟਰੀਨਾ ਕੈਫ ਅਤੇ ਵਿੱਕੀ ਕੌਸ਼ਲ ਦੀ ਕਹਾਣੀ ਕਰਨ ਜੌਹਰ ਦੇ ਮਸ਼ਹੂਰ ਚੈਟ ਸ਼ੋਅ ‘ਕੌਫੀ ਵਿਦ ਕਰਨ’ ਤੋਂ ਸ਼ੁਰੂ ਹੋਈ ਸੀ। ਕੈਟਰੀਨਾ ਨੇ ਕਬੂਲ ਕੀਤਾ ਕਿ ਉਹ ਵਿੱਕੀ ਨਾਲ ਚੰਗੀ ਲੱਗ ਸਕਦੀ ਹੈ। ਇੱਕ ਹੋਰ ਐਪੀਸੋਡ ‘ਚ ਜਦੋਂ ਕਰਨ ਜੌਹਰ ਨੇ ਵਿੱਕੀ ਕੌਸ਼ਲ ਨੂੰ ਦੱਸਿਆ ਕਿ ਕੈਟਰੀਨਾ ਨੂੰ ‘ਉੜੀ’ ‘ਚ ਉਸ ਦਾ ਕੰਮ ਪਸੰਦ ਆਇਆ ਅਤੇ ਕਿਹਾ ਕਿ ਉਹ ਇੱਕ ਚੰਗੀ ਆਨ-ਸਕਰੀਨ ਜੋੜੀ ਬਣਾਉਣਗੇ, ਉਦੋਂ ਵਿੱਕੀ ਕੌਸ਼ਲ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਸੀ।

ਅਨੁਪਮਾ ਚੋਪੜਾ ਦੀ ਪੋਡਕਾਸਟ ਸ਼ਾਵਰ ਦੌਰਾਨ ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਦੀ ਕੈਮਿਸਟਰੀ ਸਾਹਮਣੇ ਆਈ। ਇਸ ਤੋਂ ਬਾਅਦ ਖ਼ਬਰ ਫੈਲ ਗਈ ਕਿ ਦੋਵੇਂ ਇਕ-ਦੂਜੇ ਨੂੰ ਡੇਟ ਕਰ ਰਹੇ ਹਨ, ਹਾਲਾਂਕਿ ਦੋਵਾਂ ਨੇ ਇਸ ਮਾਮਲੇ ‘ਤੇ ਚੁੱਪੀ ਧਾਰੀ ਰੱਖੀ। ਇਸ ਤੋਂ ਬਾਅਦ ਦੋਵਾਂ ਨੂੰ ਇਕ ਐਵਾਰਡ ਫੰਕਸ਼ਨ ‘ਚ ਦੇਖਿਆ ਗਿਆ।

ਕੈਟਰੀਨਾ ਨੂੰ ਸਟੇਜ ‘ਤੇ ਬੁਲਾਇਆ ਗਿਆ ਅਤੇ ਵਿੱਕੀ ਨੇ ਡਰਾਮਾ ਕਰਦੇ ਹੋਏ ਪੁੱਛਿਆ, ‘ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? , ਫਿਰ ਕਿਹਾ ਕਿ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤਾਂ ਮੈਂ ਸੋਚਿਆ ਕਿ ਮੈਂ ਵੀ ਪੁੱਛ ਲਵਾਂ, ਕੀ ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਇਸ ‘ਤੇ ਕੈਟਰੀਨਾ ਬਲਸ਼ ਕਰਦੀ ਹੋਈ ਨਜ਼ਰ ਆਈ ਸੀ ਪਰ ਕੌਣ ਜਾਣਦਾ ਸੀ ਕਿ ਇਹ ਮਜ਼ਾਕ ਨਹੀਂ ਸਗੋਂ ਹਕੀਕਤ ਬਣਨ ਜਾ ਰਿਹਾ ਸੀ। ਇਸ ਤੋਂ ਬਾਅਦ ਕਈ ਅਜਿਹੇ ਮੌਕੇ ਆਏ ਜਦੋਂ ਵਿੱਕੀ ਨੇ ਕੈਟਰੀਨਾ ਨੂੰ ਆਪਣੀ ਗੱਲ ਦੱਸੀ।

The post ਜਦੋਂ ਵਿੱਕੀ ਕੌਸ਼ਲ ਨੇ ਮਜ਼ਾਕ ‘ਚ ਕੈਟਰੀਨਾ ਨੂੰ ਕੀਤਾ ਸੀ ਵਿਆਹ ਲਈ ਪ੍ਰਪੋਜ਼ appeared first on Ludhiana Live.

ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨੂੰ ਇਸ ਅੰਦਾਜ਼ ’ਚ ਦਿੱਤੀ ਵਿਆਹ ਦੇ ਵਰ੍ਹੇਗੰਢ ਦੀ ਵਧਾਈ, ਸਾਂਝੀ ਕੀਤੀ ਤਸਵੀਰ
ਪੰਜਾਬੀ ਅਦਾਕਾਰ ਅਤੇ ਗਾਇਕ ਗਿੱਪੀ ਗਰੇਵਾਲ ਅੱਜ ਆਪਣੀ ਪਤਨੀ ਨਾਲ ਵਿਆਹ 21 ਦੀ ਵਰ੍ਹੇਗੰਢ ਮਨਾ ਰਹੇ ਹਨ।ਇਸ ਮੌਕੇ ਹਰ ਕੋਈ ਉਨ੍ਹਾਂ ਨੂੰ ਵਰ੍ਹੇਗੰਢ ਦੀ ਵਧਾਈਆਂ ਦੇ ਰਿਹਾ ਹੈ। ਹਾਲ ਹੀ ’ਚ ਅਦਾਕਾਰ ਨੇ ਪਤਨੀ ਰਵਨੀਤ ਗਰੇਵਾਲ ਨੂੰ ਵੀ ਆਪਣੇ ਖ਼ਾਸ ਅੰਦਾਜ਼ ’ਚ ਵਧਾਈ ਦਿੱਤੀ ਹੈ।

ਅਦਾਕਾਰ ਨੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰ ਸਾਂਝੀ ਕਰਦੇ ਅਦਾਕਾਰ ਨੂੰ ਵਧਾਈ ਦਿੱਤੀ ਹੈ। ਜਿਸ ਦੀ ਕੈਪਸ਼ਨ ’ਚ ਲਿਖਿਆ ਹੈ ‘ਹੈਪੀ ਮੈਰਿਜ ਐਨੀਵਰਸਰੀ।’ ਇਸ ਪੋਸਟ ’ਤੇ ਪ੍ਰਸ਼ੰਸਕ ਅਤੇ ਕਈ ਮਸ਼ਹੂਰ ਹਸਤੀਆਂ ਉਨ੍ਹਾਂ ਨੂੰ ਵਿਆਹ ਦੀ ਵਰ੍ਹੇਗੰਢ ਦੀਆਂ ਵਧਾਈਆਂ ਵੀ ਦੇ ਰਹੇ ਹਨ। ਹਰ ਕੋਈ ਇਸ ਪੋਸਟ ਨੂੰ ਪਿਆਰ ਦੇ ਰਿਹਾ ਹੈ।

ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਰਵਨੀਤ ਨਾਲ ਲਵ ਮੈਰਿਜ ਕੀਤੀ ਸੀ। ਦੋਵਾਂ ਦਾ ਵਿਆਹ ਕੈਨੇਡਾ ’ਚ ਹੀ ਹੋਇਆ ਸੀ। ਇਸ ਮੌਕੇ ’ਤੇ ਕਈ ਸੈਲੀਬ੍ਰੇਟੀਜ਼ ਦੇ ਵੱਲੋਂ ਵੀ ਗਾਇਕ ਨੂੰ ਵਧਾਈ ਦਿੱਤੀਆਂ ਜਾ ਰਹੀਆਂ ਹਨ।

ਜੋੜੇ ਦੇ ਤਿੰਨ ਪੁੱਤਰ ਹਨ, ਏਕਮ, ਛਿੰਦਾ ਅਤੇ ਗੁਰਬਾਜ਼ ਹਨ। ਦੋਵੇਂ ਆਪਣੇ ਪਰਿਵਾਰ ਨਾਲ ਹਮੇਸ਼ਾ ਸਮਾਂ ਬਿਤਾਉਂਦੇ ਨਜ਼ਰ ਆਉਂਦੇ ਹਨ।ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਜਾਂਦੀਆਂ ਹਨ। ਇਸ ਦੇ ਨਾਲ ਬੀਤੇ ਦਿਨੀਂ ਗੁਰਬਾਜ਼ ਜਨਮਦਿਨ ਵੀ ਮਨਾਇਆ ਗਿਆ ਸੀ ।

The post ਗਿੱਪੀ ਗਰੇਵਾਲ ਨੇ ਪਤਨੀ ਰਵਨੀਤ ਨੂੰ ਇਸ ਅੰਦਾਜ਼ ’ਚ ਦਿੱਤੀ ਵਿਆਹ ਦੇ ਵਰ੍ਹੇਗੰਢ ਦੀ ਵਧਾਈ, ਸਾਂਝੀ ਕੀਤੀ ਤਸਵੀਰ appeared first on Ludhiana Live.