water nulah Archives - Ludhiana Live

ਚੋਆਂ – ਨਾਲਿਆਂ ‘ਤੇ ਨਾਜਾਇਜ਼ ਨਿਰਮਾਣ ਕਰਕੇ ਭਰਿਆ ਪਾਣੀ, ਜਾਂਚ ਦੇ ਹੁਕਮ ਜਾਰੀ
ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਵਿੱਚ ਹੋ ਰਹੀ ਲਗਾਤਾਰ ਬਾਰਿਸ਼ ਕਾਰਨ ਵੱਖ-ਵੱਖ ਜ਼ਿਲਿਆਂ ‘ਚ ਪਾਣੀ ਭਰ ਜਾਣ ਕਾਰਨ ਲੋਕਾਂ ਦਾ ਮਾਲੀ ਨੁਕਸਾਨ ਹੋ ਰਿਹਾ ਹੈ। ਮੁੱਢਲੀ ਜਾਂਚ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਪਟਿਆਲਾ ਦੀ ਰਾਵ, ਦਸਮੇਸ਼ ਕਨਾਲ ਆਦਿ ਵਰਗੀਆਂ 13 ਚੋਆਂ ਤੇ 18 ਨਾਲਿਆਂ ਦੇ ਰੁਕਣ ਕਰਕੇ ਪਾਣੀ ਭਰ ਗਿਆ ਹੈ ਕਿਉਂਕਿ ਇਨ੍ਹਾਂ ਚੋਆਂ ਤੇ ਨਾਲਿਆਂ ਦੀਆਂ ਥਾਵਾਂ ‘ਤੇ ਵੱਡੇ-ਵੱਡੇ ਨਾਜਾਇਜ਼ ਨਿਰਮਾਣ ਹੋਏ ਪਏ ਹਨ। ਇਨ੍ਹਾਂ ਵਿੱਚ ਕਈ ਪ੍ਰਭਾਵਸ਼ਾਲੀ ਲੋਕ ਵੀ ਸ਼ਾਮਲ ਹਨ।

ਇਨ੍ਹਾਂ ਨੇ ਉਥੇ ਪਲਾਟ ਕੱਟ ਕੇ ਫਲੈਟ ਅਤੇ ਕੋਠੀਆਂ ਬਣਾ ਲਈਆਂ ਹਨ, ਜਿਸ ਕਾਰਨ ਨਿਕਾਸੀ ਦੇ ਰਸਤੇ ਬੰਦ ਹੋ ਗਏ ਹਨ। ਪਹਿਲਾਂ ਜਦੋਂ ਇਸ ਤਰ੍ਹਾਂ ਮੀਂਹ ਪੈਂਦਾ ਸੀ ਤਾਂ ਇਨ੍ਹਾਂ ਚੋਅ ਅਤੇ ਛੋਟੀਆਂ ਨਾਲੀਆਂ ਵਿੱਚ ਪਾਣੀ ਇਕੱਠਾ ਹੋ ਜਾਂਦਾ ਸੀ, ਬਾਅਦ ਵਿੱਚ ਇਹ ਹੋਰ ਦਰਿਆਵਾਂ ਅਤੇ ਨਾਲਿਆਂ ਵਿੱਚ ਰਲ ਜਾਂਦਾ ਸੀ।

ਮੁੱਖ ਮੰਤਰੀ ਸਣੇ ਉੱਚ ਅਧਿਕਾਰੀਆਂ ਦੇ ਦੌਰੇ ਦੌਰਾਨ ਗੈਰ-ਕਾਨੂੰਨੀ ਉਸਾਰੀਆਂ ਦੇ ਤੱਥ ਸਾਹਮਣੇ ਆਉਣ ਤੋਂ ਬਾਅਦ CM ਅਤੇ CS ਦਫ਼ਤਰ ਨੇ ਮੀਂਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਡੀਸੀ ਨੂੰ ਜਾਂਚ ਦੇ ਹੁਕਮ ਦਿੱਤੇ ਹਨ। CS ਅਨੁਰਾਗ ਵਰਮਾ ਨੇ ਇਨ੍ਹਾਂ ਅਧਿਕਾਰੀਆਂ ਨੂੰ ਨਦੀ ਨਾਲਿਆਂ ‘ਤੇ ਨਿਰਮਾਣ ਕਾਰਜਾਂ ਦੀ ਨਿਸ਼ਾਨਦੇਹੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾਵੇਗੀ ਕਿ ਜੇ ਕਾਲੋਨਾਈਜ਼ਰਾਂ ਨੇ ਨਾਜਾਇਜ਼ ਉਸਾਰੀ ਕੀਤੀ ਹੈ ਤਾਂ ਇਸ ਵਿੱਚ ਅਧਿਕਾਰੀਆਂ ਦੀ ਕੀ ਭੂਮਿਕਾ ਹੈ।

The post ਚੋਆਂ – ਨਾਲਿਆਂ ‘ਤੇ ਨਾਜਾਇਜ਼ ਨਿਰਮਾਣ ਕਰਕੇ ਭਰਿਆ ਪਾਣੀ, ਜਾਂਚ ਦੇ ਹੁਕਮ ਜਾਰੀ appeared first on Ludhiana Live.