Voguestar India Archives - Ludhiana Live

ਚੰਡੀਗੜ੍ਹ ਦੀ ਦਿਵਿਆ ਨਹਿਰਾ ਬਣੀ ਮਿਸ ਵੋਗਸਟਾਰ ਇੰਡੀਆ
ਗਲੈਮਰ ਤੇ ਲਾਈਟਾਂ ਨਾਲ ਭਰੇ ਇਕ ਸ਼ਾਨਦਾਰ ਫਿਨਾਲੇ ’ਚ ਚੰਡੀਗੜ੍ਹ ਦੀ ਦਿਵਿਆ ਨਹਿਰਾ ਨੇ ਹੋਰਨਾਂ ਪ੍ਰਤੀਯੋਗੀਆਂ ਨੂੰ ਪਿੱਛੇ ਛੱਡਦਿਆਂ ਮਿਸ ਵੋਗਸਟਾਰ ਇੰਡੀਆ ਦਾ ਤਾਜ ਆਪਣੇ ਨਾਂ ਕਰ ਲਿਆ ਹੈ।

ਦੂਜੇ ਪਾਸੇ ਗੋਆ ਤੋਂ ਅੰਮ੍ਰਿਤਾ ਕੁਮਾਰ ਕੇਸਰੀ ਤੇ ਅਸਾਮ ਦੀ ਸੰਗੀਤਾ ਪਛਾਨੀ ਨੇ ਮੈਰੀਡੀਅਨ ਹੋਟਲ ’ਚ ਆਯੋਜਿਤ ਮਿਸਿਜ਼ ਵੋਗਸਟਾਰ ਇੰਡੀਆ ਦਾ ਖਿਤਾਬ ਜਿੱਤਿਆ। ਵੋਗਸਟਾਰ ਔਰਤਾਂ ਲਈ ਇਕ ਸਮਾਵੇਸ਼ੀ ਪਲੇਟਫਾਰਮ ਹੈ, ਜੋ ਉਨ੍ਹਾਂ ਨੂੰ ਆਪਣੀ ਇਕ ਵਿਲੱਖਣ ਪਛਾਣ ਬਣਾਉਣ ਦੀ ਕੋਸ਼ਿਸ਼ ਕਰਦੀ ਹੈ।

ਇਸ ਫੈਸ਼ਨ ਵੀਕ ਕਮ ਸੁੰਦਰਤਾ ਮੁਕਾਬਲਾ 14 ਤੋਂ 16 ਅਪ੍ਰੈਲ ਤੱਕ ਆਯੋਜਿਤ ਕੀਤਾ ਗਿਆ ਸੀ, ਜਿਥੇ ਸੂਬਾ ਪੱਧਰ ਦੇ 80 ਜੇਤੂਆਂ ਨੇ ਹਿੱਸਾ ਲਿਆ। ਇਸ ਸ਼ੋਅ ’ਚ ਜੈਪੁਰ ਫੈਸ਼ਨ ਉਦਯੋਗ ਦੀਆਂ ਮਸ਼ਹੂਰ ਹਸਤੀਆਂ ਨੂੰ ਦੇਖਿਆ ਗਿਆ, ਜਿਸ ’ਚ ਸਟਾਈਲਜ਼ ਕੂਲ ਦੇ ਸੰਸਥਾਪਕ ਅਭਿਮਨਿਊ ਤੋਮਰ, ਐੱਚ. ਆਈ. ਐੱਫ. ਟੀ. ਦੀ ਡਾਇਰੈਕਟਰ ਅੰਜਲੀ ਗੁਪਤਾ ਤੇ ਸਾਬਕਾ ਕਰਾਊਨ ਹੋਲਡਰ ਸਵਾਤੀ ਕੁਮਾਰ ਵਰਗੇ ਨਾਂ ਸ਼ਾਮਲ ਹਨ।

The post ਚੰਡੀਗੜ੍ਹ ਦੀ ਦਿਵਿਆ ਨਹਿਰਾ ਬਣੀ ਮਿਸ ਵੋਗਸਟਾਰ ਇੰਡੀਆ appeared first on Ludhiana Live.